Nojoto: Largest Storytelling Platform
gurjindergill2790
  • 38Stories
  • 177Followers
  • 424Love
    0Views

Gurjinder Gill

  • Popular
  • Latest
  • Video
477d94777475b444373891eb28540cf4

Gurjinder Gill

ਕਿਥੋਂ ਲਿਅਾਵਾਂ 
ੳੁਹ ਅਲਫਾਜ਼ 
       



ਜੋ ਤੈਨੂੰ ਸਮਝ ਅਾੳੁਂਦੇ ਨੇ। 
  



                                               GURJINDER GILL

5 Love

477d94777475b444373891eb28540cf4

Gurjinder Gill

#OpenPoetry ਮੈ ਪ੍ਭੂ ਨੂੰ ਲੱਭਣ ਗਿਅਾ ਤੇ ਅਾਪਣੇ ਅਾਪ ਨੂੰ ਪਾੲਿਅਾ।
ਮੈਂ ਅਾਪਣੇ ਅਾਪ ਨੂੰ ਲੱਭਣ ਗਿਅਾ ਤੇ ਪਰਮਾਤਮਾ ਨੂੰ ਪਾੲਿਅਾ।







               ਮੌਲਾਨਾ ਰੂਮੀ
477d94777475b444373891eb28540cf4

Gurjinder Gill

ਪਾਣੀ ਦੀ ਹਿੱਕ ਪਾੜ ਕੇ ਰੱਖਿੳੁ
ਦੁਨੀਅਾ ਤੁਹਾਨੂੰ ਡੋਬਣ ਨੂੰ ਫਿਰਦੀ ਅਾ।

8 Love

477d94777475b444373891eb28540cf4

Gurjinder Gill

ਕਭੀ ਫੁਰਸਤ ਮਿਲੀ ਤੋ ਮਿਲੇਂਗੇਂ ਅਪਨੇ ਅਾਪ ਸੇ
ਲੋਗੋਂ ਸੇ ਸੁਨਾ ਹੈ ਕਿ ਬਹੁਤ ਬੁਰੇ ਹੈਂ ਹਮ

12 Love

477d94777475b444373891eb28540cf4

Gurjinder Gill

TIME ਨਾਲ ਤਾਂ ਬਸ ਅਾਦਤਾਂ ਬਦਲੀਅਾਂ ਨੇ,
ਮਾੜੇ ਅਸੀਂ ਕੱਲ ਵੀ ਨਹੀਂ ਸੀ,
ਚੰਗੇ ਅੱਜ ਵੀ ਨਹੀਂ...



                        GURJINDER GILL

9 Love

477d94777475b444373891eb28540cf4

Gurjinder Gill

ਜੇ ਦਿਲ ਜਿੱਤਿਅਾਂ ਮਾਮਲੇ ਹੱਲ ਹੁੰਦੇ ਤਾਂ, 
ਰੂਹਾਂ ਦੀ ਗੱਲ ਕੌਣ ਕਰਦਾ।




                                                         GURJINDER GILL

10 Love

477d94777475b444373891eb28540cf4

Gurjinder Gill

#OpenPoetry ਹਰਫ ਭਟਕਦੇ ਫਿਰਦੇ,
ਖਾਲੀ ਕਾਗਜਾਂ ਦੇ ਮਾਰੂਥਲ।
ਕਲਮ ਨੂੰ ਰੋਸਾ ਹੈ,
ਸਿਅਾਹੀ ਨੇ ਵਫਾ ਨਹੀਂ ਕੀਤੀ।





                       GURJINDER GILL

13 Love

477d94777475b444373891eb28540cf4

Gurjinder Gill

ਪਿਅਾਰ ਨਾਲ ਦੂਰੀਅਾਂ ਘਟਾੳੁਣ ਦਾ ਯਤਨ ਕਰ 
ਗੱਲ ਬਾਤ ਨਾਲ ਸੌ ਰਾਹ ਨਿਕਲ ਅਾੳੁਂਦੇ ਅਾ 



   

                   ਗੁਰਜਿੰਦਰ ਗਿੱਲ

10 Love

477d94777475b444373891eb28540cf4

Gurjinder Gill

ਤੂੰ ਵਾਅਦਾ ਕੀਤਾ ਸੀ 
ਹਰ ਰਾਤ ਯਾਦ ਕਰਨ ਦਾ ਕੀ ਹੋੲਿਅਾ???
ਦਿਲ ਭਰ ਗਿਅਾ ਜਾਂ ਤੇਰੇ ਸ਼ਹਿਰ 
ਰਾਤ ਨਹੀਂ ਹੁੰਦੀ...



                                           

                                   ਗੁਰਜਿੰਦਰ ਗਿੱਲ

12 Love

477d94777475b444373891eb28540cf4

Gurjinder Gill

ਭੀੜ ਮੈ ਕਿਸਮਤ ਵਾਲੀ ਭੀੜ ਤੋਂ ਬਹੁਤ ਦੂਰ ਹਾਂ,
ਸ਼ਾੲਿਦ ਮੈਂ ਪਹਿਚਾਣਿਅਾ ਜਾਵਾਂ ਕਿ,
ਨਾ।

                              GURJINDER GILL #ਭੀੜ

#ਭੀੜ

22 Love

loader
Home
Explore
Events
Notification
Profile