Nojoto: Largest Storytelling Platform
nojotouser9739295655
  • 157Stories
  • 198Followers
  • 516Love
    0Views

ਲਿਖਾਰੀ ਸੱਚ ਦੇ

insta nikka751b

  • Popular
  • Latest
  • Video
47c3d6765ab909d351fbcd8d6ad9e774

ਲਿਖਾਰੀ ਸੱਚ ਦੇ

Goodbye बंद कर दिया उनसे बात करना जो अपने मतलब के लिये बात किया करते                          थे...✍

47c3d6765ab909d351fbcd8d6ad9e774

ਲਿਖਾਰੀ ਸੱਚ ਦੇ

Alone and You  💔 ਨੀਂਦ ਖੋਹ ਲੈਂਦੀ ਹੈ ਮੁਹੱਬਤ 
        ਲੱਗੀ ਵੀ ਤੇ ਟੁੱਟੀ ਵੀ 💔

47c3d6765ab909d351fbcd8d6ad9e774

ਲਿਖਾਰੀ ਸੱਚ ਦੇ

Talent  ਉਡੀਕਾਂ ਰਹਿਣਗੀਆਂ ਸੱਦਾ ਸੱਜਣਾਂ ਪਰ ਤੈਨੂੰ ਆਵਾਜ਼ ਨਹੀਂ ਮਾਰਾਂਗੇ

47c3d6765ab909d351fbcd8d6ad9e774

ਲਿਖਾਰੀ ਸੱਚ ਦੇ

Heartbreak  ਤੇਰਾ ਨਾਰਾਜ਼ ਹੋਣਾ ਵੀ ਠੀਕੈ ਸੱਜਣਾ ਮੈਂ ਖੁਦ ਤੋਂ ਹੀ ਖੁਸ਼ ਨਹੀਂ ਅੱਜ ਕੱਲ੍ਹ👏🏻🤐ਨਲੇ ਸਵਾਲਾਂ ਚ ਈ ਰਹਿਣ ਲੈਣ ਦੇ ਮੈਨੂੰ ਜਵਾਬਾਂ ਚ ਬਹੁਤ ਬੁਰਾ ਹਾਂ ਮੈ #HeartBreak
47c3d6765ab909d351fbcd8d6ad9e774

ਲਿਖਾਰੀ ਸੱਚ ਦੇ

#OpenPoetry ਸੂਰਜ ਪੈ ਗਿਆ ਠੰਡਾ ਤੇ ਤਾਰੇ ਹੋਗੇ ਗਰਮ
ਨਾ ਮਿਲੀ ਨਾ ਵਿੱਛੜੀ ਏ ਕਿਹੋ ਜਹੇ ਕਰਮ #OpenPoetry
47c3d6765ab909d351fbcd8d6ad9e774

ਲਿਖਾਰੀ ਸੱਚ ਦੇ

ਆਪ ਅਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆ ਲੱਖ-ਲੱਖ ਵਧਾਈਆਂ ਜੀ ਅਰਦਾਸ ਕਰਦੇ ਆ ਇਹ ਰੋਸ਼ਨੀ ਭਰਿਆ ਤਿਉਹਾਰ ਤੁਹਾਡੇ ਸੱਭ ਦੀ ਜਿੰਦਗੀ ਵਿੱਚ ਖੁਸ਼ੀਆਂ ਲਿਆਵੇ 
HAPPY DIWALI
 ਵੱਲੋ ਲਿਖਾਰੀ ਸੱਚ ਦੇ🙏 #OpenPoetry
47c3d6765ab909d351fbcd8d6ad9e774

ਲਿਖਾਰੀ ਸੱਚ ਦੇ

#OpenPoetry ਕੁੱਝ ਕੁ ਪਲਾਂ ਦੇ ਨਜ਼ਾਰੇ 
ਤੈਨੂੰ ਮਹਿੰਗੇ ਪੈਣਗੇ ਮੁਟਿਆਰੇ #OpenPoetry
47c3d6765ab909d351fbcd8d6ad9e774

ਲਿਖਾਰੀ ਸੱਚ ਦੇ

ਦਿਲ ਪੜਨ ਵਾਲੇ ਵੀ ਮਿਲ ਜਾਣਗੇ ਸੱਜਣਾ 
ਹਰ ਕੋਈ ਤੇਰੇ ਵਾਂਗ ਸ਼ਕਲਾਂ ਦੇਖਣ ਵਾਲਾ ਥੋੜਾ ਹੁੰਦਾ .. #BlackSmoke
47c3d6765ab909d351fbcd8d6ad9e774

ਲਿਖਾਰੀ ਸੱਚ ਦੇ

ਸਾਡੇ ਨਾ ਕੋਈ ਫਿੱਟ ਅਸੀ ਕਿਸੇ ਨੂੰ ਨਾ ਰਾਸ ਆਏ 
ਉਂਝ ਸਾਡਾ ਪਿੱਛਾ ਕਿੰਨਿਆਂ ਨੇ ਤੇਰੇ ਬਾਦ ਕੀਤਾ
ਕੀ ਦੱਸਾਂ ਅੱਜ ਤੈਨੂੰ ਕਿੰਨੀ ਵਾਰੀ ਯਾਦ ਕੀਤਾ .. #sleepless
47c3d6765ab909d351fbcd8d6ad9e774

ਲਿਖਾਰੀ ਸੱਚ ਦੇ

ਹਕੀਕਤ ਤਾਂ ਕੁੱਝ ਹੋਰ ਏ 
ਅਸੀਂ ਖਵਾਬਾਂ ਸਹਾਰੇ ਚਲਦੇ ਰਹੇ ਹੌਕੇ ਹਿੱਜਕੀਆਂ ਆਉਂਦੇ ਰਹੇ ਦੁੱਖ ਦਿਲ ਦੇ ਅੰਦਰ ਪਲਦੇ ਰਹੇ ..💔 #BlackSmoke
loader
Home
Explore
Events
Notification
Profile