Nojoto: Largest Storytelling Platform
gopicheema7566
  • 171Stories
  • 633Followers
  • 2.5KLove
    2.3KViews

Gopi Cheema

Lyricist and composer 🎧 singing Instagram I'd 👉@its_gopi.cheema ✍✍✍✍✍

  • Popular
  • Latest
  • Video
48aacf9916e9b124f83cfc75fdc2ef3f

Gopi Cheema

ਰੰਗ ਰੂਪ ਮੇਰਾ ਕੋਈ ਖਾਸ ਨਹੀਂ ਸੀ!

ਤੇਰੀ ਹਾਂ  ਦੀ ਮੈਨੂੰ  ਆਸ  ਨਹੀਂ ਸੀ!

ਸਾਥ ਤੇਰਾ ਮੇਰਾ ! ਮੈਂ ਥੋੜ੍ਹਾ  ਹੋਰ  ਲਿਖ ਲੈਂਦਾ 

ਕੀ  ਕਰਾਂ  ਮੈਂ  ਅੱਲਾ  ਮੈਂ ਪਾਕ  ਨਹੀਂ ਸੀ

ਕੀ  ਕਰਾਂ  ਮੈਂ  ਅੱਲਾ  ਮੈਂ  ਪਾਕ  ਨਹੀਂ ਸੀ !

Gopi Cheema

9 Love

48aacf9916e9b124f83cfc75fdc2ef3f

Gopi Cheema

ਰੰਗ ਰੂਪ ਮੇਰਾ ਕੋਈ ਖਾਸ ਨਹੀਂ ਸੀ

ਤੇਰੀ ਹਾਂ ਦੀ ਮੈਨੂੰ ਆਸ ਨਹੀਂ ਸੀ

ਸਾਥ  ਤੇਰਾ  ਮੇਰਾ  ! ਮੈਂ  ਥੋੜ੍ਹਾ ਹੋਰ   ਲਿਖ ਲੈਂਦਾ 

ਮੈਂ ਕੀ ਕਰਾਂ ਮੈਂ ! ਅੱਲਾ  ਪਾਕ ਨਹੀਂ ਸੀ

ਕੀ ਕਰਾਂ ਮੈਂ ਅੱਲਾ ਮੈਂ ਪਾਕ ਨਹੀਂ ਸੀ

Gopi Cheema #gooicheema
48aacf9916e9b124f83cfc75fdc2ef3f

Gopi Cheema

ਇੱਕਠੇ ਬੈਠਿਆਂ ਨੂੰ ਕਈ 
ਦਿਨ ਹੋਗੇ

ਉਦਾਸ ਅਸੀਂ ਉਦਾਸ ਸਾਡੇ ਦਿਲ ਹੋ ਗਏ

ਸ਼ਾਇਦ ਉਹੀ ਦੂਰ ਹੋਣਾ 
ਚਹੁੰਦੀ ਆ

ਮੈ ਭੋਰਾ ਨਹੀਂ ਚਹੁੰਦਾ
 ਕਿ ਮੇਰੀ ਜ਼ਿੰਦਗੀ ਉਹਦੇ ਬਿਨ ਹੋਵੇ

10 Love

48aacf9916e9b124f83cfc75fdc2ef3f

Gopi Cheema

 #gopicheema
48aacf9916e9b124f83cfc75fdc2ef3f

Gopi Cheema

ਹਮਾਰੀ ਔਕਾਤ ਕਾ ਅੰਦਾਜ਼ਾ
ਆਪਣੀ ਔਕਾਤ ਮੇ ਰਹਿ ਕਰ ਲਗਾਨਾ 

ਹਮ ਵੋ ਹੈਂ ਜਨਾਬ
ਜੋ ਤੁਮ ਸੋਚ ਵੀ ਨਹੀਂ ਸਕਤੇ

6 Love

48aacf9916e9b124f83cfc75fdc2ef3f

Gopi Cheema

Love and Courage  ਹਵਾਵਾਂ ਚੱਲਣੀਆਂ ਲਾਜ਼ਮੀ ਨੇ 
ਮਿੰਨੀ - ਮਿੰਨੀ ਬਰਸਾਤ ਹੋਊਗੀ  

ਪੰਛੀਆਂ ਦਾ ਸੋਰ ਹੋਣਾ 
ਘੰਟਿਆਂ ਦੀ ਬਾਟ ਹੋਊਗੀ

ਐਸੀ ਕੋਈ ਰਾਤ ਹੋਊਗੀ 
ਜਦੋਂ ਤੇਰੀ - ਮੇਰੀ ਮੁਲਾਕਾਤ ਹੋਊਗੀ

4 Love

48aacf9916e9b124f83cfc75fdc2ef3f

Gopi Cheema

Love and Loss  ਦੌਲਤ,  ਕੁੱਝ  ਵੀ  ਨਹੀਂ  ਪਿਆਰ  ਅੱਗੇ
  ਤੂੰ  ਦੱਸਿਆ  ਏ  ਜ਼ਮਾਨੇ  ਨੂੰ

ਗ਼ਰੂਰ  ਤਾਂ  ਹੋਣਾ  ਹੀ  ਸੀ  ਕਮਲੀੲੇ 
ਤੂੰ  ਮੇਰੇ  ਤੋਂ  ਵਾਰਿਆ  ਏ  ਹੁਸਨ  ਦੇ  ਖਜ਼ਾਨੇ  ਨੂੰ




      GOPI CHEEMA

5 Love

48aacf9916e9b124f83cfc75fdc2ef3f

Gopi Cheema

ਗੱਲ ਤੈਨੂੰ ਦੱਸਾਂ ਇੱਕ ਸੱਚੀ ਸੋਣਿਆ

 DOWN TO EARTH ਤੇਰੀ ਜੱਟੀ ਸੋਣਿਆ

 ਰੰਗ ਤੇ ਨਾ ਜਾਈਂ ਜੱਟਾ ਦਿਲ ਦੇਖਲੀ

ਅਕਲ ਦੀ ਭਾਵੇਂ ਥੋੜ੍ਹੀ ਕੱਚੀ ਸੋਣਿਆ

8 Love

48aacf9916e9b124f83cfc75fdc2ef3f

Gopi Cheema

ਕੁੜੀ ਪਿੱਛੇ ਕੀਤੀ ਉਹ ਕੀ ਲੜਾਈ ਬੱਲਿਆ
Online ਹੋ ਕੇ ਕੀਤੀ ਉਹ ਕੀ ਪੜ੍ਹਾਈ ਬੱਲਿਆ 

ਜਿਹੜੇ ਅਣਖੀ ਜੇ ਬੰਦੇ ਨੇ 
ਉਹ ਪਾ ਕੇ Status ਨੀ ਕੰਮ ਸਾਰਦੇ 

ਰਾਹ ਚ ਮਿਲੇ ਨੂੰ ਬਾਈ ਯਾਰ ਨੀ ਬਣਾਈ ਦਾ
ਉਹ ਯਾਰ ਨੀ ਜੋ ਭੇਦ ਖੋਲ ਦੇਵੇ ਯਾਰ ਦੇ

8 Love

48aacf9916e9b124f83cfc75fdc2ef3f

Gopi Cheema

❤️❤️❤️❤️❤️❤️

❤️❤️❤️❤️❤️❤️

109 Views

loader
Home
Explore
Events
Notification
Profile