Nojoto: Largest Storytelling Platform
ashkdeep5771
  • 7Stories
  • 9Followers
  • 24Love
    0Views

Ashk Deep

Singer & Writer

www.facebook.com/SingetAshkDeep

  • Popular
  • Latest
  • Video
4a0550e133dcc54a436602183ee94753

Ashk Deep

ਤੇਰਾ ਇਸ਼ਕ ਪੁੱਜਿਆ ਰੱਬ ਵਾਂਗੂੰ,
ਮੈਂਨੂੰ ਦਿਲ ਤੋਂ ਨਾ ਭੁਲਾ ਪਾਓਗੇ,
ਤੇਰਾ ਇਸ਼ਕ ਅਸਾਂ ਦੇ ਨਾਲ ਜਾਉ,
ਜਦੋਂ ਮੇਰੇ ਫੁੱਲ ਗੰਗਾ ਵਿੱਚ ਪਾਓਗੇ,
ਅਸ਼ਕ ਦੀ ਕਲਮ ਤੋਂ #ਅਸ਼ਕ ਦੀ ਕਲਮ ਤੋਂ

#ਅਸ਼ਕ ਦੀ ਕਲਮ ਤੋਂ

4a0550e133dcc54a436602183ee94753

Ashk Deep

देखता हूं मैं जब जब आकाश को,
तनहाई मेरी दूर हो जाती हैं।
दिल में छुपा है जो राज - ए - दिल,
तारों से वो ये आंखे कह पाती हैं।
कुछ तो है तेरे भी सीने में कोई दर्द,
जो सूरज की किरणे तुझे इतना जलती हैं। #AshkDeep #Aakash_ki_gehrayi #Poetry
4a0550e133dcc54a436602183ee94753

Ashk Deep

ਹਰ ਰੋਜ਼ ਨਵਾਂ ਦਿਨ ਲੰਘ ਜਾਂਦਾ, ਮੈਨੂੰ ਤੈਥੋਂ ਵੱਖ ਹੋਇਆਂ।
ਹਰ ਪਲ ਮੈਨੂੰ ਯਾਦ ਕਰਾਉਂਦਾ, ਮੈਂ ਕੀ ਪਾਇਆ ਕਿ ਖੋਇਆ।
ਕੁਝ ਪਲ ਮੇਰੇ ਲੰਘ ਜਾਂਦੇ ਨੇ, ਬਨਾਉਟੀ ਹਾਸੇ ਹੱਸ ਕੇ।
ਕਦੇ ਪੁੱਛੀਂ ਉਹਨਾਂ ਤਾਰਿਆਂ ਤੋਂ, ਮੈਂ ਕੱਲਾ ਬਹਿ ਕੇ ਕਿੰਨਾ ਰੋਇਆ।
ਕਿਸਮਤ ਮੇਰੀ ਕਿੱਥੇ ਲੇ ਆਈ, ਮੈਂ ਆਪਣਾ ਅਕਸ ਹੀ ਖੋ ਬੈਠਾ। 
ਤੂੰ ਕਢਦੀ ਸੀ ਸੂਹੀ ਫੁਲਕਾਰੀ, ਮੈਂ ਖੁਦ ਨੂੰ ਧਾਗੇ ਵਾਂਗ ਪਰੋ ਬੈਠਾ।
ਐਸਾ ਉਲਝਿਆ ਦੁੱਖਾਂ ਦੇ ਵਿੱਚ ਸੱਜਣਾ, ਮੈਂ ਆਪਣਾ ਆਪ ਹੀ ਖੋਇਆ।
ਕਦੇ ਸੋਚੀਂ ਸਾਡੇ ਬਾਰੇ ਸੱਜਣਾ, ਜੇ ਜੱਗ ਤੋਂ ਤੈਨੂੰ ਵੇਹਲ ਹੋਊ।
ਤੂੰ ਚੰਨ ਤੇ ਅੜੀਏ ਤਾਰਾ ਮੈਂ, ਖੌਰੇ ਕਿੱਦਾਂ ਸਾਡਾ ਮੇਲ ਹੋਊ।
ਸ਼ਾਇਦ ਮਿਲਾਂਗੇ ਕਿਸੇ ਜਨਮ ਦੁੱਜੇ, ਹੈ ਜਨਮ ਕੀਤੇ ਫੇਰ ਹੋਇਆ। #Har_Roj
4a0550e133dcc54a436602183ee94753

Ashk Deep

It's your love that, Qadam Ruk Se Gaye hain PHOOL bikte dekh ke Ashk..........
Woh Aksar Mujh Se Kehta Tha Muhabbat PHOOL hoti hai.. #AshkDeep #Love_Shayeri
4a0550e133dcc54a436602183ee94753

Ashk Deep

Teaser | Yaar Bathere | AshkDeep | Rhythm Records

Teaser | Yaar Bathere | AshkDeep | Rhythm Records #nojotovideo

4a0550e133dcc54a436602183ee94753

Ashk Deep

Ohdi yaad ne je staya mainu...
meri yaad ohnu vi aundi honi e..
likhda han je ohdi yaad ch kujh geet mein..
oh vi ASHK akhan vich le ke pachtaundi honi e... #AshkDeep #lestest_Shayeri #insta_Shayeri
4a0550e133dcc54a436602183ee94753

Ashk Deep

manzilon ke raste khud banate rehna...
nagma pyar ka koi gungunate rehna...
ASHK galti se bhi na aye teri ankho mein...
mere hisse ki khushiyan bhi churate rehna...
from:-AshkDeep #AshkDeep #Letest_shayeri #Insta_Shayeri


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile