Nojoto: Largest Storytelling Platform
nojotouser4548362163
  • 33Stories
  • 72Followers
  • 132Love
    0Views

ਕਰਮਪ੍ਰੀਤ ਬਰਾੜ

lyricist

  • Popular
  • Latest
  • Video
4a0b4e8d9552904739338d321d1463fc

ਕਰਮਪ੍ਰੀਤ ਬਰਾੜ

ਘੜੀਆਂ ਦੀ ਸੁਈਆਂ ਟੁੱਟਕੇ
ਕਲਾਈਆਂ ਤੇ ਖੁੱਬ ਗੲੀਆਂ
ਤਲੀਆਂ ਤੇ ਆਲਣਾ ਪਾਕੇ 
ਘੁੱਗੀਆਂ ਕਿੱਥੇ ਉੱਡ ਗੲੀਆਂ
ਹੁਣ ਨਹੀਂ ਜੋੜੇ ਹੰਸਾਂ ਦੇ ਬੋਲਦੇ  ਦਾਦੀ ਦੀਆਂ ਬਾਤਾਂ ਚ
ਕਿਉਂ ਵਿਛੋੜੇ ਦਾ ਭੈਅ ਨਹੀਂ ਹੁੰਦਾ
ਹੁਣ ਸੱਜਨਾਂ ਮੁਲਾਕਾਤਾਂ ਚ
ਹੁਣ ਕਿਉਂ ਦਿਲ ਵਾ ਬਰੋਲੇ ਵਿਚੌਂ
 ਲੰਘਣ ਨੁੰ ਕਰਦਾ ਏ
ਉੱਚਾ ਕਿਰਦਾਰ ਤੇਰਾ ਫਿਰ ਵੀ ਦਿਲ
 ਭੰਡਣ ਨੂੰ ਕਰਦਾ ਏ 

ਮੰਦੜੇ ਸਾਡੇ ਬੋਲ ਪੀ ਗਿਆ
ਘੋਲ ਕੇ ਬਾਟੇ ਚ
ਸੱਜਨਾਂ ਤੁੰ ਹੰਝੂ ਦੱਬ ਲੲੇ
ਮੱਧਮ ਜੇ ਹਾਸੇ ਚ
ਮੁੰਡਿਆਂ ਦੇ ਦਿਲ ਦੇ ਵਾਂਗੂੰ
ਤੁੰ ਰਾਜ ਕਿੰਨੇ ਦੱਬੇ ਆ
ਇਹ ਵੀ ਸਾਨੂੰ ਪਤਾ ਹੈ ਸੱਜਨਾਂ 
ਤੁੰ ਪਰਦੇ ਸਾਡੇ ਕੱਜੇ ਆ
ਜੋ ਕੁਝ ਵੀ ਹੋਇਆ ਸਾਡੇ ਨਾ
ਹੋਇਆ ਨੀ ਗਏ
ਜਿਸ ਰਾਹ ਸਾਡੀ ਮੰਜਿਲ ਨਿੱਕਲੀ  
ਚੁਗਦਾ ਰਿਹਾ ਕੰਡੇ ਤੁੰ
ਲਾਹ ਕੇ ਤੇਰੇ ਪੈਰੌਂ ਪੰਜੇਬਾਂ
ਸਿੰਵੇ ਤੇ ਰੱਖ ਜਾਵੀਂ 
ਵੇਖੀਂ ਕਿਤੇ ਕਰਮੇ ਕੋਲੌਂ
ਪਾਸਾ ਨਾ ਵੱਟ ਜਾੰਵੀ 
..

4a0b4e8d9552904739338d321d1463fc

ਕਰਮਪ੍ਰੀਤ ਬਰਾੜ

ਰੂਹ ਮੇਰੀ ਤੇ ਸੱਟ ਮਾਰਗਿਆ  ਕੋਈ ਨੀ
ਏਸ ਤੌ ਬਾਅਦ ਇਹ ਪਹਿਲਾਂ ਵਰਗੀ ਹੋਈ ਨੀ
ਪਾ ਗੲੇ ਦੁਸ਼ਮਨ ਪਾਣੀ ਬਲ਼ਦੀ ਅਰਥੀ ਤੇ
ਕੀ ਖ਼ੁਦਾ ਹੁਣ ਮਿਲਣੀ ਸਾਨੂੰ ਢੋਈ ਨੀਂ
ਜਿੱਥੇ ਲੋੜ ਸੀ ਪਾਣੀ ਪਾਉਣ ਦੀ ਉੱਥੇ ਸੇਕ ਪਿਆ 
ਆ ਵੇਖ ਤਾਂ ਕਿੱਡਾ ਵੱਡਾ ਦਿਲ 
ਮੇਰੇ ਵਿਚ ਛੇਕ ਪਿਆ.....
ਮੋੜਣ ਗੲੇ ਸੀ 
ਰੁੱਸ ਕੇ ਜਾੰਦੇ ਹਾਣੀ ਨੁੰ
 ਦੇਤਾ ਉੰਨਾਂ ਸ਼ਰਾਪ
 ਬਿਰਖੋਂ ਤੋੜ ਕੇ ਟਾਹਣੀ ਨੁੰ..
 ਅਸਰ ਜੇਸਦਾ ਦਾ 
 ਤਕਦੀਰਾਂ ਤੇ ਵੀ ਵੇਖ ਪਿਆ 
 ਕਿੰਨੀ ਮਾੜੀ ਕਿਸਮਤ
  ਵਾਲੀ ਲੱਗ ਰਹੀ
 ਜਿਹਨੇ ਨਾਲ ਨੀ ਮੱਚਨਾ ਮੇਰੇ
 ਜੋ ਮੇਰੇ ਉੱਤੇ ਹੈ ਪਈ ਲੋਈ ਨੀਂ
 ਰੂਹ ਮੇਰੀ ਤੇ ਸੱਟ  ਮਾਰਗਿਆ ਕੋਈ ਨੀਂ 
 ਇਸ ਤੌ ਬਾਦ ਇਹ ਪਹਿਲਾਂ ਵਰਗੀ ਹੋਈ ਨੀਂ #me
4a0b4e8d9552904739338d321d1463fc

ਕਰਮਪ੍ਰੀਤ ਬਰਾੜ

ਤੁੰ ਰਹਿੰਦਾ ਖੁੰਦਾ
ਉਸਦੇ ਅੰਦਰ ਦਾ 'ਇੰਸਾਨ' ਵੀ ਮਾਰ ਦਿੱਤਾ 
ਤੈਨੂੰ ਮਿਲਣ ਤੌ
 ਪਹਿਲਾਂ ਜੋ ਇੱਕ ' ਮੋਸਮ ' ਹੁੰਦਾ ਸੀ

4a0b4e8d9552904739338d321d1463fc

ਕਰਮਪ੍ਰੀਤ ਬਰਾੜ

ਵੱਧਕੇ ਅੱਗੇ ਆਪ ਤਾਂ, ਤੈਨੂੰ ਕਰਗੇ
 ਮਾਰਕੇ ਮਿੱਠੀਆਂ ਪਛਾਂਹ ਕਰਮੇ
ਤੇਰੀ ਵਾਰੀ ਉੰਨਾਂ ਪੋੜੀ ਖਿੱਚ ਲਈ
ਆਪ ਚੜਗੇ ਸਾਲੇ 'ਤਾਂ ਕਰਮੇਂ
ਤੇਰੀਆਂ ਨਜ਼ਰਾਂ ਤੌ ਤਾਂ ਡਿੱਗਗੇ ਨੇ
ਭਾਵੇਂ ਵੱਡੇ ਬਣਾਗੇ ਨਾਂ ਕਰਮੇ 
ਕੁਝ ਸੱਪ ਤੇ ਕੁਝ ਨਿਉਲੇ ਸੀ 
ਕੋਈ ਆਏ ਸੱਜਨ ਦਾ ਭੇਸ਼ ਬਣਾ ਕਰਮੇਂ
ਤੈੱਥੌ ਹੱਡਬੀਤੀਆਂ ਲੀਖਿਆਂ ਜਾਣੀਆਂ ਨਹੀਂ
ਉਰਾਂ ਮੈਨੂੰ ਕਲਮ ਫੜਾ ਕਰਮੇ #😍

#😍

4a0b4e8d9552904739338d321d1463fc

ਕਰਮਪ੍ਰੀਤ ਬਰਾੜ

ਜਦ ਵੀ ਆਏ ਮੋਸਮ 
ਆਏ ਪਤਝੜ ਦੇ
ਵਿਹੜੇ ਸਾਡੇ ਨੁੰ
ਧੁੱਪ ਛਾਂਵਾ ਦੀ ਸੋਤ ਲੱਗੀ
ਅਸੀਂ ਅਸਾਡੇ ਦਿਲ ਨੂੰ
 ਕਮਲਾ ਕਹਿੰਦੇ ਰਹੇ
 ਸਾੰਨੂ ਸਾਡੀ ਅਕਲ ਸਿਆਣੀ ਬਹੋਤ ਲੱਗੀ
 ਜਿੰਨਾ ਦੇ ਨਾਲ ਖਿ਼ਆਲ ਉੱਡੰ ਉੱਡੁੰ ਕਰਦੇ ਰਹੇ
 ਪਰ ਸਧਰਾਂ ਵਾਲੇ ਉੱਦਣ ਦੇ  ਪਰ  ਕੱਟੇ ਗੲੇ
  ਜਿਸ ਦਿਨ ਦੀ ਜਜ਼ਬਾਤਾਂ ਨੂੰ ਚੋਟ ਲੱਗੀ
  ਦੇਖ ਤੂੰ ਵਰਕੇ ਇੱਕ ਇੱਕ ਕਰ ਕੇ ਖਾ ਗੲੀ ਏ
  ਕਲਮ ਮੇਰੀ ਨੂੰ ਇਜ਼ਰ ਤੇਰੇ ਦੀ ਸਿਉਂਖ ਲੱਗੀ #khudrang #bmohe
4a0b4e8d9552904739338d321d1463fc

ਕਰਮਪ੍ਰੀਤ ਬਰਾੜ

दिल का दर्द हो जाएगा दोगुना
दिल की चोट पर 
शायरी का मरहम लगा के देखो
थोड़ा हम लगा के देखते हैं
थोड़ा तुम लगा के देखो #

#

4a0b4e8d9552904739338d321d1463fc

ਕਰਮਪ੍ਰੀਤ ਬਰਾੜ

ਪਰਮੇਸ਼ੁਰ ਪਰਮੇਸ਼ੁਰ ਪਰਮੇਸ਼ੁਰ
 ਦਰਵੇਸ਼ ਏ ਬ੍ਰਹਮੰਡ
 ਬਰਹਾ ਏਸਣਿ ਬਰਸਰ
 ਖ਼ੁਦਾਪਰਸ੍ਤੁ ਕੁਸ਼ ਵੰਸ਼ਜ
ਪਿਤਾ ਨਾਨਕ ਕੁਦਰਤ ਕੇ ਸੰਜ
 ਧਰਤੀ ਦੇ ਅਰਕ , 
ਕੁਲ  ਜ਼ਮੀਂ ਕੀਤੀ ਸਰਫ 
ਜਿਸ ਭੰਨੇ ਭਰਮ ਪਖੰਡ
ਖੁਦਾਪਰਸ੍ਤੁ ਕੁਸ਼ ਵੰਸ਼ਜ
ਪਿਤਾ ਨਾਨਕ ਕੁਦਰਤ ਕੇ ਸੰਜ
ਪਰਮੇਸ਼ੁਰ ਪਰਮੇਸ਼ੁਰ ਪਰਮੇਸ਼ੁਰ
ਦਰਵੇਸ਼ ਏ ਬ੍ਰਹਮੰਡ ......

4a0b4e8d9552904739338d321d1463fc

ਕਰਮਪ੍ਰੀਤ ਬਰਾੜ

ਪੀ੍ਤਨਗਰ ਦੀਆਂ ਚਿਮਨੀਆਂ ਵਿਚ
ਚਿੱਠੀਆਂ ਜਿਸ ਸ਼ਾਮ ਸਵਾਹ ਹੋਗੀਆਂ
   ਕਵਿਤਾਵਾਂ ਨਾ ਰਹੀਆਂ 
ਕਵਿਤਾਵਾਂ ਕਬਰਗਾਹ ਹੋਗੀਆਂ

4a0b4e8d9552904739338d321d1463fc

ਕਰਮਪ੍ਰੀਤ ਬਰਾੜ

#Pehlealfaaz ਹੁਣ ਤਾਂ ਲੋਕ ਸਿਆਣੇ ਹੋਗੇ 
ਇਹ ਇਸ਼ਕ ਰੂਹਾਂ ਦਾ ਨਹੀਂ ਕਰਦੇ
ਇਹਸਾਨ ਤਾਂ ਇਹ ਕਰਵਾ ਲੈੰਦੇ ਨੇ
ਇਹਸਾਸ ਕਰੋਣਾ ਨਹੀਂ ਜ਼ਰਦੇ
ਹੁਣ ਤਾਂ ਲੋਕ ਸਿਆਣੇ ਹੋਗੇ
ਬੇਮਤਲਬ ਕਿਸੇ ਤੇ ਨਹੀਂ ਮਰਦੇ
ਵਰਤ ਦੇ ਨੇ ਇਹ ਗੁਰੂਬਾਣੀ ਨੂੰ
ਆਲੋਚਨਾਵਾਂ ਤੌ ਬਚਨ ਲੲੀ
ਜਦ ਦੀਦੂਜ ਲਈ ਨੇ ਆ ਖੜਦੇ
ਹੁਣ ਤਾਂ ਲੋਕ ਸਿਆਣੇ ਹੋਗੇ
ਦੇਕੇ ਫੁਕਰੀ ਲਿਖਵਾ ਲੈੰਦੇ ਨੇ
ਤੇ ਕਿਸੇ ਦਾ ਲਿਖਿਆ ਨਹੀਂ ਪੜਦੇ
4a0b4e8d9552904739338d321d1463fc

ਕਰਮਪ੍ਰੀਤ ਬਰਾੜ

Trust me ਬੈਠ ਤਖ਼ਤੇ ਪਾ ਤਾਜ ਲਿਆ 
ਠੱਗੀਆਂ ਠੋਰੀਆਂ ਦਾ
ਇਹ ਕੀ ਮੁੱਲ ਮੋੜਿਐ
ਬੇਬੇ ਦੀਆਂ ਲੋਰੀਆਂ ਦਾ
ਪਿੱਛੇ ਲੁਕ ਗੲੀ ਹੁਰਿਅਤ ਜਿਹਾਦ ਦੇ ਨਾਰਿਆਂ ਦੇ
ਸੀਨਾ ਕਰ ਕੇ ਗੋਲੀ ਅੱਗੇ ਕਸ਼ਮੀਰੀਆਂ ਦਾ
ਧੰਨ ਖੁਣ ਮੁੜਕਿਆ ਕੀਰਤਾਂ ਨਾ ਜੰਮਿਆ
ਰੋਲ੍ਹ ਦਿੱਤਾ ਵੀਜ਼ਨ ਦੇ ਅੰਨਿਆ
ਹਾਕਮ ਚੌਕੀਦਾਰ ਬਣਿਆ ਐ ਖਾਲੀ ਤਿਜੋਰੀਆਂ ਦਾ

loader
Home
Explore
Events
Notification
Profile