Nojoto: Largest Storytelling Platform
baljindersingh3774
  • 71Stories
  • 199Followers
  • 374Love
    1.4KViews

Baljinder Singh

  • Popular
  • Latest
  • Video
4a1a8313b816358c66ee9c57205f5789

Baljinder Singh

ਜਨਮਦਿੱਨ ਮੁਬਾਰਕ 
ਉਸਤਾਦ ਜੀ bady

bady

4a1a8313b816358c66ee9c57205f5789

Baljinder Singh

ਮਰਨ ਨਾਲ ਦੁੱਖ ਨੀ ਮਰਦੇ ਸਜਣਾ 
ਦੁੱਖਾ ਨੂੰ ਮਾਰਨ ਲਈ ਜੀਣਾ ਪੈਦਾ ਏ
🍂🍂🍂 ਦੁਖ

ਦੁਖ

4a1a8313b816358c66ee9c57205f5789

Baljinder Singh

ਜਮੀਨਾ ਵਾਲੇ ਕਦੋ ਜਜ਼ਬਾਤ ਵੇਖਦੇ
ਕਦੋ ਮਹਿਲਾ ਵਾਲੇ ਪੁਛਦੇ ਨੇ ਟਿੱਲਿਆ ਦਾ ਹਾਲ
ਲੋਕੀ ਕਹਿਦੇ ਰੱਬ ਹੀ ਬਣੋਉਦਾ ਜੋੜੀਆ 
ਜੋੜੀਆ ਤਾ ਬਣਦੀਆ ਕਿੱਲਿਆ ਦੇ ਨਾਲ 


                                             ਸ਼ਰਲੀ ਜਜਬਾਤ

ਜਜਬਾਤ

4a1a8313b816358c66ee9c57205f5789

Baljinder Singh

ਜੇ ਤੂੰ ਜਿੱਤਣਾ ਹੈ ਤਾ,,ਤੂੰ ਜਿੱਤ ਜਾਵੇਗਾ 
ਬਸ ਮਨ ਤੇ ਤੱਕਦੀਰ ਨੂੰ ਕਹਿ ਦੇ 
ਮੈ ਆਪਣਾ ਰਸਤਾ ਖੁਦ ਚੁਣਨਾ ਆ

                                        ਸ਼ਰਲੀ ਕਖਗ

ਕਖਗ

4a1a8313b816358c66ee9c57205f5789

Baljinder Singh

Happy bady paji bady

bady

4a1a8313b816358c66ee9c57205f5789

Baljinder Singh

ਸਭ ਰੰਗ ਫਿੱਕੇ ਲਗਦੇ ਨੇ
ਵਾਹਿਗੁਰੂ ਜੀ
ਜਦੋ ਤੀਕ ਤੁਹਾਡਾ ਦੀਦਾਰ ਨਾ ਹੋਵੇ ਵਾਹਿਗੁਰੂ ਜੀ

ਵਾਹਿਗੁਰੂ ਜੀ

4a1a8313b816358c66ee9c57205f5789

Baljinder Singh

ਕਦੇ ਕਦੇ ਸਾਨੂੰ ਤਰਸ਼ ਆਉਦਾ ਆਪਣੇ ਪੈਰਾ ਤੇ 
ਕਿੰਨੀਆ ਠੋਕਰਾ ਖਾ ਲਈਆ ਤੇ ਕਿਨੇ ਠੇਡੇ ਹੋਰ ਖਾਣੇ ਆ 1121

1121

4a1a8313b816358c66ee9c57205f5789

Baljinder Singh

ਹੁਣ ਡੁੱਬਣ ਦਾ ਕੀ ਖੋਫ ਵਾਹਿਗੁਰੂ 
ਜਦ ਕਿਸਤੀ ਵੀ ਤੇਰੀ 
ਦਰਿਆ ਵੀ ਤੇਰਾ 
ਲਹਿਰਾ ਵੀ ਤੇਰੀਆ ਤੇ 
ਅਸੀ ਵੀ ਤੇਰੇ 


Bal waheguru g

waheguru g

4a1a8313b816358c66ee9c57205f5789

Baljinder Singh

Haapy ਜਨਮਦਿਨ ਮੁਬਾਰਕ ਵੀਰ 
ਤੇ ,,,,,,,,,,,? ਬਾਕੀ ਮਿਲ  ਕੇ??? ਮੁਬਾਰਕ

ਮੁਬਾਰਕ

4a1a8313b816358c66ee9c57205f5789

Baljinder Singh

ਬੋਲਣ ਦੇ ਵੀ ਵੱਖੋ ਵੱਖ ਤਰੀਕੇ ਨੇ 
ਕਿਸੇ ਦੀ ਜੁਬਾਨ 👅ਬੋਲਦੀ ਹੈ 
ਤੇ ਕਿਸੇ ਦੀ ਨੀਅਤ😏 ਤੇ 
ਕਿਸੇ ਦਾ ਟਾਈਮ⏰
ਤੇ ਕਿਸੇ ਦਾ ਵਕਤ📚 



  ਬੱਲ bal

bal

loader
Home
Explore
Events
Notification
Profile