Nojoto: Largest Storytelling Platform
sukhveersukha1932
  • 9Stories
  • 35Followers
  • 48Love
    0Views

Sukhveer Sukha

  • Popular
  • Latest
  • Video
4b4a93fa5f9f44dc6a2f533fdc86d921

Sukhveer Sukha

ਜੀਵਨ, ਅੱਛਾਈਆਂ ਤੇ ਬੁਰਾਈਆਂ ਦਾ ਮਿਸ਼ਰਣ ਹੈ 
ਪਰ ਜਦੋਂ ਅਸੀਂ ਆਪਣੇ ਆਪ 'ਤੇ ਕਾਬੂ ਪਾ ਲੈਂਦੇ  ਹਾਂ 
 ਫਿਰ ਇਹੀ ਸੰਸਾਰ ਸਾਨੂੰ ਸੁੰਦਰ ਸਵਰਗ ਸੁੱਖਾਂ ਭਰਿਆ ਲੱਗਦਾ ਹੈ। #love life

#Love life

4b4a93fa5f9f44dc6a2f533fdc86d921

Sukhveer Sukha

ਤੇਰੇ ਬਿਨਾ ਹੀ ਚੰਗਾ ਸੀ, 
 ਪਤਾ ਨੀ ਇਹ ਕਿਹੋ ਜਾ ਪਿਆਰ ਆ
 ਜੋ ਮੈਨੂੰ ਹਰ ਰੋਜ਼ ਜਤਾਉਣਾ ਪੈਂਦਾ #love fight..  Seema Das Nilambar Rogi Kumari Payal Singh writer

#Love fight.. Seema Das Nilambar Rogi Kumari Payal Singh writer

4b4a93fa5f9f44dc6a2f533fdc86d921

Sukhveer Sukha

I changed myself because   ਝੂਠ ਇਕ ਸੱਚ 
ਵੀਰੇ ਬਹੁਤਾ ਕੁਸ ਨੀ ਪਤਾ ਬਸ ਏਨਾ ਕੇ... 
ਜੇ ਤੁਸੀਂ ਕਿਸੇ ਨੂੰ ਖੋਣਾ ਨੀ ਚਾਹੁੰਦੇ ਨਾ.. 
ਤਾਂ ਕਿਸੇ ਵੀ ਹੱਦ ਤੇ ਉਸਨੂੰ ਆਪਣੇ 
ਅਤੀਤ ਬਾਰੇ ਸੱਚ  ਨਾ ਪਤਾ ਲੱਗਣ ਦਿਓ 
   ਬੇ-ਸ਼ੱਕ ਤੁਸੀਂ ਹੁਣ ਓਹ ਅਤੀਤ ਵਾਲੇ ਨੀ ਹੈਗੇ... 
ਪਰ ਓਹਦੇ ਲਈ ਤੁਹਾਨੂੰ ਛੱਡਣ ਦਾ ਇਕੋ ਬਹਾਨਾ ਕਾਫੀ ਆ #forget don't want forget love

#Forget don't want forget love

4b4a93fa5f9f44dc6a2f533fdc86d921

Sukhveer Sukha

Murderer ਦਿਖਾਉਣਾ ਕੀਹਨੂੰ ਆਕੜਾਂ.. ਤੈਨੂੰ ਪਿਆਰ ਮੈਂ  ਸਿਖਾਇਆ ਸੀ, ਤੂੰ ਯਾਦ ਕਰ ਕੀ ਸੀ, ਜਦੋਂ ਕੋਲ ਮੇਰੇ ਆਇਆ ਸੀ.... #fake love, #lovers
4b4a93fa5f9f44dc6a2f533fdc86d921

Sukhveer Sukha

I really hate  ਇਹ ਮਰਦ ਜ਼ਾਤ ਆ 
ਜੂਠਾ ਕਰਕੇ ਛੱਡ ਦਿੰਦੀ.. 
ਪਰ ਆਪ
 ਕਿਸੇ ਦਾ ਜੂਠਾ ਪਰਵਾਨ ਨੀ ਕਰਦੀ #fakelovers,  #fraudmens
4b4a93fa5f9f44dc6a2f533fdc86d921

Sukhveer Sukha

Daughter 
ਧੀ ਉੱਪਰ ਵਾਲੇ ਦੀ ਰਹਿਮਤ ਹੁੰਦੀ ਹੈ ਅਤੇ ਰਹਿਮਤ ਕਦੇ ਵੀ ਬੋਝ ਨਹੀਂ ਹੁੰਦੀ। #daughter, #dhee..  rabb di rehmat

#daughter, #Dhee.. rabb di rehmat

4b4a93fa5f9f44dc6a2f533fdc86d921

Sukhveer Sukha

ਕੱਚੀ ਉਮਰ  ਨਾ ਦੇਖ ਫ਼ਰੀਦਾ  ਪੱਕੇ ਬਹੁਤ ਇਰਾਦੇ ਨੇ .....  
ਨਜ਼ਰਾਂ  ਚੋਂ ਨਜ਼ਰਾਨੇ ਪੜੀਏ  ਇਨ੍ਹੇ ਧੱਕੇ ਖਾਦੇ ਨੇ..... will #power  i can do it

will #power i can do it

4b4a93fa5f9f44dc6a2f533fdc86d921

Sukhveer Sukha

Soul ਚਲੋ ਹੁਣ ਖੁਦ ਨੂੰ ਮਿਲ ਕੇ ਦੇਖਦੇ ਆ! ਕੀ ਪਤਾ ਹੋਰਾਂ ਨਾਲੋਂ ਚੰਗੇ ਹੀ ਹੋਈਏ Seema Das Payal Singh writer

Seema Das Payal Singh writer #Shayari

4b4a93fa5f9f44dc6a2f533fdc86d921

Sukhveer Sukha

ਛੱਡ ਮਨਾ ਜੋ ਛੱਡ ਗਈ , 
ਓਹਨੂੰ ਯਾਦ ਵੀ ਕੀ ਰੱਖਣਾ.. #breakup  chadd mna

#BreakUp chadd mna


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile