Nojoto: Largest Storytelling Platform
harshbrar8521
  • 8Stories
  • 14Followers
  • 36Love
    0Views

Harsh Brar

ਟੁੱਟਿਆ ਭੱਜਿਆ ਲਿਖਾਰੀ

  • Popular
  • Latest
  • Video
4b533ea3028bba088c5f685008ef86a0

Harsh Brar

ਉਹ:-

ਬੀਤੀ ਜਿਵੇਂ ਬੀਤੀ ਬਸ ਚੰਗੀ ਹੀ ਬੀਤੀ 
ਰਹਿੰਦੀ ਜਿੰਦਗੀ ਮੈਂ ਕੱਟਣੀ ਤੇਰੇ ਨਾਲ ਹੀ 

ਤਸ਼ਵੀਰ ਖੁੱਦਾ ਦੀ ਉਦੋਂ ਦੀ ਦੇਖੀ ਨਹੀਂ 
ਐਨਾ ਪਿਆਰ ਝੱਲੀ ਨੂੰ ਤੇਰੇ ਚੇਹਰੇ ਨਾਲ ਹੀ 

ਮੈ:-
 ਹੁਣ ਤੂੰ ਵੀ ਨਾ ਕਾਵਾਂ ਵਾੰਗੂ ਦਿਖੈ ਨਾ ਮੈਨੂੰ 
ਉਹ ਵੀ ਬੈਠੇ ਰਹਿੰਦੇ ਸੀ ਬਨੇਰੇ ਨਾਲ ਹੀ

ਦੂਰੀ ਹਨੇਰੇ ਜੇਹੀ ਜਾਪੇ ਮੈਨੂੰ 
ਤਾਂ ਹੀ ਮੇਰੀ ਨੀ ਬਣੀ ਹਨੇਰੇ ਨਾਲ ਹੀ

4b533ea3028bba088c5f685008ef86a0

Harsh Brar

hakima nal

hakima nal

4b533ea3028bba088c5f685008ef86a0

Harsh Brar

ਮੇਰੇ ਸੁਪਨਿਆਂ

ਮੇਰੇ ਸੁਪਨਿਆਂ

4b533ea3028bba088c5f685008ef86a0

Harsh Brar

ਲੋਕਾਂ ਭਾਣੈ ਇਸ਼ਕ ਬੇਕਾਰ ਸੱਜਣਾਂ
ਇਹਦੇ ਬਿੰਨਾ ਅੱਧਾ ਸੰਸਾਰ ਸੱਜਣਾਂ 
ਰੱਬ ਵੀ ਨੀ ਸੁਣਦਾ ਦੁਆਵਾਂ ਫਿਰ ਸੋਹਣਿਆਂ
ਰੁੱਸ ਜਾਵੇ ਜਦੋ ਪਿਆਰਾ ਯਾਰ ਸੱਜਣਾਂ
ਟੁਟਿਆ ਨੇ ਤਾਂ ਇਸਕ ਨੂੰ ਮਾੜਾ ਈ ਏ ਕਹਿਣਾ
ਪਰ ਮੇਰੇ ਲਈ ਖਦਾਈ ਏ ਪਿਆਰ ਸੱਜਣਾਂ
ਮੇਰੇ ਲਈ ਖੁਦਾਈ ਏ ਪਿਆਰ ਸੱਜਣਾਂ

4b533ea3028bba088c5f685008ef86a0

Harsh Brar

ਮੈ ਦੇਖਿਆ ਤੁਹਾਡੇ ਕੋਲੋ ਮੰਗੋ ਤਾਂ ਹਰ ਚੀਜ਼ ਮਿਲ ਜਾਂਦੀ
ਸਾਡੀ ਵਾਰੀ ਇਹ ਰਿਵਾਜ਼ ਬਦਲ ਕੇ ਕਿਤੇ ਮੈਨੂੰ 
ਅੰਨਾ ਸਾਬਿਤ ਨਾ ਕਰਦੀ ਦਾਤਾ

                         ਤੇਰੇ ਚਰਨਾ ਦੀ ਧੂੜ:- ਹਰਸ਼

4b533ea3028bba088c5f685008ef86a0

Harsh Brar

मुझे नास्तिक मत कहों 
.
.
.
.
मेरा खुदा तो तुम हो 


                            ✍ हरश

4b533ea3028bba088c5f685008ef86a0

Harsh Brar

ਮੈ ਮੰਨਦਾ ਹਾਂ ਤੇਰੀਆ ਵੀ ਮਜਬੂਰੀਆ ਨੇ 
ਦੇਖ ਨਤੀਜੇ ਤੈਥੋਂ ਪਈਆਂ ਦੂਰੀਆਂ ਦੇ 
ਤੇਰੇ ਝੱਲੇ ਹਰਸ਼ ਦੇ ਹਾਸੇ ਝੂਠੇ ਨੇ
ਬਿੰਨਾਂ ਸੱਜਣ ਕਿੱਥੋਂ ਇਸ਼ਕ ਚ ਪੈਂਦੀਆਂ ਪੂਰੀਆਂ ਨੇ

4b533ea3028bba088c5f685008ef86a0

Harsh Brar

ਅਸੀ ਪੈਰ ਵੀ ਦੱਸ ਤੂੰ ਕਿੰਝ ਧਰੀਏ 
ਬਿੰਨ ਤੇਰੇ ਇਹਨਾਂ ਰਾਹਾਂ ਤੇ 

ਜਦੋ ਇਸ਼ਕ ਦਾ ਅੰਤ ਹਸੀਨ ਨੀ 
ਮੈਂ ਕਰਾਂ ਯਕੀਨ ਕਿਉ ਸਾਹਾਂ ਤੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile