Nojoto: Largest Storytelling Platform
ohichahal3575
  • 12Stories
  • 51Followers
  • 51Love
    1.4KViews

OHi Chahal

ਸਾਡੇ ਪੁੱਛ ਨਾਂ ਤੂੰ ਧੰਦੇ ਸਾਡਾ ਕੰਮ ਬੜਾ ਰਾਜ ਦਾ

  • Popular
  • Latest
  • Video
4b704bec53f10698c6a6fe984160a28f

OHi Chahal

ਬਦਲ ਗਿਆ ਕਿਉ ਕੇ ਐਵੇ ਮੈਨੂੰ ਜਤਾਉਣਾ ਏ

ਬਦਲ ਗਿਆ ਕਿਉ ਕੇ ਐਵੇ ਮੈਨੂੰ ਜਤਾਉਣਾ ਏ #nojotovideo

4b704bec53f10698c6a6fe984160a28f

OHi Chahal

ਤੂੰ ਸੋਚਿਆ ਹੀ ਨਾਂ

ਤੂੰ ਸੋਚਿਆ ਹੀ ਨਾਂ #nojotovideo

4b704bec53f10698c6a6fe984160a28f

OHi Chahal

ਮੈਨੂੰ ਉੱਠਣਾ ਆ ਗਿਆ ਸੱਚੀ..

ਮੈਨੂੰ ਉੱਠਣਾ ਆ ਗਿਆ ਸੱਚੀ..

4b704bec53f10698c6a6fe984160a28f

OHi Chahal

ਮੈਨੂੰ ਏਦਾ ਛੱਡ ਕੇ ਨਾ ਜਾਵੀ 
ਹੱਥ ਬੰਨੇ ਦਿਲੋ ਕੱਢ ਕੇ ਨਾ ਜਾਵੀ
ਸਾਹ ਕੱਢਲਾ ਜੇ ਕੱਢਣਾ
ਲਾਸ਼ ਮੇਰੀ ਨੂੰ ਛੱਡ ਕੇ ਨਾਂ ਜਾਵੀ
ਮੈ ਤੇਰਾ ਤੇ ਮਾਨ ਜਾ ਕੀਤਾ 
ਕਦੇ ਕੋਈ ਇਮਤਿਹਾਨ ਨਹੀ ਲਿਤਾ
ਤੇਰੇ ਕੋਲੋ ਸਾਥ ਹੀ ਮੰਗਿਆ 
ਹੋਰ ਕੋਈ ਆਕਾਸ਼ ਨਹੀ ਮੰਗਿਆ
ਜੋ ਵੀ ਚਾਹੀਦਾ ਹੱਸ ਕੇ ਮੰਗ ਲਈ
ਖਾਲੀ ਪੱਲਾ ਅੱਡ ਕੇ ਨਾਂ ਜਾਵੀ 
ਮੈਨੂੰ ਏਦਾ ਛੱਡ ਕੇ ਨਾਂ ਜਾਵੀ
ਹੱਥ ਬੰਨੇ ਦਿਲੋ ਕੱਢ ਕੇ ਨਾਂ ਜਾਵੀ
ਚਹਿਲ ਵੀ ਤੇਰਾ ਹੋ ਕੇ ਮਰੂਗਾ 
ਸਿਵਾ ਮੇੇਰਾ ਤੂੰ ਦੱਬ ਕੇ ਜਾਵੀ 
ਹੱਥ ਬੰਨੇ ਦਿਲੋ ਕੱਢ ਕੇ ਨਾਂ ਜਾਵੀ 
ਮੈਨੂੰ ਏਦਾ ਛੱਡ ਕੇ ਨਾਂ ਜਾਵੀ
            ਚਹਿਲ #OpenPoetry ...ਹੱਥ ਬੰਨੇ

#OpenPoetry ...ਹੱਥ ਬੰਨੇ

4b704bec53f10698c6a6fe984160a28f

OHi Chahal

ਤੂੰ ਮੇਰੀ ਲਈ ਐਨੀ ਖਾਸ ਜਿਵੇ..
ਤੇਰਾ ਤੁਰ ਮੌਤ ਜਾ ਲੱਗਦਾ ਏ
ਤੇਰਾ ਮੁੜ ਆਉਣਾ ਜਿਉਣ ਦੀ ਆਸ ਜਿਵੇ

ਤੂੰ ਮੇਰੀ ਲਈ ਐਨੀ ਖਾਸ ਜਿਵੇ.. ਤੇਰਾ ਤੁਰ ਮੌਤ ਜਾ ਲੱਗਦਾ ਏ ਤੇਰਾ ਮੁੜ ਆਉਣਾ ਜਿਉਣ ਦੀ ਆਸ ਜਿਵੇ

4b704bec53f10698c6a6fe984160a28f

OHi Chahal

ਚਹਿਲ ਵੀ ਇੱਕ ਚਲਾਕੀ ਕਰਗਿਆ ਏ

ਚਹਿਲ ਵੀ ਇੱਕ ਚਲਾਕੀ ਕਰਗਿਆ ਏ

4b704bec53f10698c6a6fe984160a28f

OHi Chahal

ਮੈ ਜਿੰਨੇ ਵੰਡੇ ਸੁੱਖ ਵੰਡੇ 
             ਕਦੇ ਵੰਡਿਆਂ ਤੇਰਾ ਨਾਂ ਦੁੱਖ ਨਹੀ 
  ਤੂੰ ਲਾਲਚ ਮੇਰਾ ਕੀਤਾ ਏ
 ਮੈ ਰੱਖੀ ਕੋਈ ਭੁੱਖ ਨਹੀ 
                        ਛਾਵਾਂ ਪਿਆਰ ਇਸ਼ਕ ਦੀਆਂ ਆਉਣਗੀਆਂ
     ਕੋਈ ਧੁੱਪਾਂ ਵਾਲਾ ਰੁੱਖ ਨਹੀ 
        ਸਦਾ ਦਿਲ ਨਾਂ ਲਾ ਕੇ ਰੱਖੂਗਾਂ 
  ਹੁੰਦਾ ਤੈਥੌ ਬੇਮੁੱਖ ਨਹੀ     
   ਤੈਨੂੰ ਆਣ ਖੁਸ਼ੀ ਮੈ ਵੰਡੂਗਾ 
              ਚਹਿਲ ਬਣਿਆ ਉਦਾਸੀ ਮੁੱਖ ਨਹੀ 
       ਤੈਨੂੰ ਪੀੜਾਂ ਵਿੱਚ ਮੈ ਛੱਡਦਾ ਨੀ
         ਤੂੰ ਮੰਗਦਾ ਸਦਾ ਇੱਕਮੁੱਠ ਰਹੀ 
       ਮੈ ਜਿੰਨੇ ਵੰਡੇ ਸੁੱਖ ਵੰਡੇ          
           ਕਦੇ ਵੰਡਿਆ ਤੇਰੇ ਨਾਂ ਦੁੱਖ ਨਹੀ 
 ਅਮਨ ਚਹਿਲ ਆਪਣੇ ਹਿੱਸੇ ਦੇ ਦੁੱਖ ਆਪ ਰੱਖੇ ਮੈ ਵੰਡੇ ਨੀ ਉਹਨੂੰ ...

ਆਪਣੇ ਹਿੱਸੇ ਦੇ ਦੁੱਖ ਆਪ ਰੱਖੇ ਮੈ ਵੰਡੇ ਨੀ ਉਹਨੂੰ ...

4b704bec53f10698c6a6fe984160a28f

OHi Chahal

ਨੇਰਿਆ ਵਿੱਚ ਕਿਉ ਰੁਲਿਆ ਫਿਰਦੈ
ਤੂੰ ਕੱਲਿਆ ਹੀ ਕਿਉ ਤੁਰਿਆ ਫਿਰਦੈ
    ਤੇਰੇ ਨਾਂ ਸੱਜਣਾ ਵਫਾ ਤਾਂ ਹੋਈ ਨੀ ਹੋਣੀ  
  ਤਾਂ ਹੀ ਦਿਲ ਤੋ ਸੱਜਣਾ ਝੁਰਿਆ ਫਿਰਦੈ
  ਰੁਲ ਜਾਣਾਂ ਕਿਉ ਹਰ ਵਾਰ ਤੂੰ ਆਖਿਰ 
 ਤੂੰ ਕਿਉ ਮੰਜਿਲਾਂ ਕੋਲੋ ਮੁੜਿਆ ਫਿਰਦੈ
   ਚਹਿਲਾ ਨਿਭਾ ਨੀ ਸਕਦਾ ਜੋ ਰਿਸ਼ਤੇ ਤੂੰ 
ਫਿਰ ਕਿਉ ਸੱਜਣਾ ਤੂੰ ਜੁੜਿਆ ਫਿਰਦੈ
ਤੈਨੂੰ ਛੱਡ ਜਾਣਗੇ ਨਾਲ ਜਿਹੜੇ ਨੇ     
ਤੂੰ ਯਾਦ ਰੱਖ ਲਈ ਕਿਹੜੇ ਕਿਹੜੇ ਨੇ  
ਐਵੇ ਬਿਨਾਂ ਗੱਲ ਤੋ ਰੁੜਿਆ ਫਿਰਦੈ   
ਨੇਰਿਆ ਵਿੱਚ ਕਿਉ ਰੁਲਿਆ ਫਿਰਦੈ 
ਤੂੰ ਕੱਲਿਆ ਹੀ ਕਿਉ ਤੁਰਿਆ ਫਿਰਦੈ 

ਅਮਨ_ਚਹਿਲ ਤੁਰਿਆ ਫਿਰਦਾ

ਤੁਰਿਆ ਫਿਰਦਾ

4b704bec53f10698c6a6fe984160a28f

OHi Chahal

ਮੇਰੀ ਬੀ ਥੀ ਹੱਦ ਜੋ ਆਖਿਰ..ਹੱਦ ਸੇ ਪਾਰ ਮੈ ਜਾਤਾ ਕੈਸੇ

ਮੇਰੀ ਬੀ ਥੀ ਹੱਦ ਜੋ ਆਖਿਰ..ਹੱਦ ਸੇ ਪਾਰ ਮੈ ਜਾਤਾ ਕੈਸੇ

4b704bec53f10698c6a6fe984160a28f

OHi Chahal

ਤੇਰਾ ਮੋਹ ਅੜੀਏ ਨੀ ਰੁੱਖਾ ਵਿੱਚ
ਤੇਰੇ ਬੋਲ ਕਮਲੀਏ ਸੁੱਖਾਂ ਵਿੱਚ 
     ਤੇਰਾ ਇਸ਼ਕ ਹਾਣਦੀਏ ਮੁੱਕਦਾ ਨਾਂ 
   ਸਦਾ ਰਹਿੰਦਾ ਚਲਦਾ ਰੁੱਤਾਂ ਵਿੱਚ 
        ਤੇਰਾ ਚਹਿਰਾ ਦਿਸਦਾ ਹਾਸਿਆਂ ਵਿੱਚ
          ਸਾਡਾ ਲੰਘਜੇ ਵਕਤ ਦਿਲਾਸਿਆਂ ਵਿੱਚ
 ਤੇਰਾ ਨਾਮ ਕਦੇ ਵੀ ਲਹਿੰਦਾ ਨਾਂ
ਐਸਾ ਚੜਿਆ ਸਾਡੇ ਮੁੱਖਾਂ ਵਿੱਚ
            ਤੇਰਾ ਪਿਆਰ ਅਮਨ ਹੁਣ ਇੰਝ ਲੱਗਦਾ 
    ਜਿਵੇ ਪੈਦੀਆਂ ਕਣੀਆ ਧੁੱਪਾਂ ਵਿੱਚ
ਅਮਨ_ਚਹਿਲ ਪਿਆਰ ...

ਪਿਆਰ ...

loader
Home
Explore
Events
Notification
Profile