Nojoto: Largest Storytelling Platform
bindabanga8776
  • 9Stories
  • 130Followers
  • 145Love
    3.8KViews

Binda Banga

  • Popular
  • Latest
  • Video
4d72bd1677802a5436200138918679ba

Binda Banga

#NojotoVideo
Grand salute to #Himadass

Video Grand salute to #HimaDass

4d72bd1677802a5436200138918679ba

Binda Banga

#NojotoVideo
target to helth mafia

Video target to helth mafia

4d72bd1677802a5436200138918679ba

Binda Banga

#NojotoVideoਮਜਦੂਰ
4d72bd1677802a5436200138918679ba

Binda Banga

#NojotoVideo
Ambedkarwad v/s Manuwad

Video Ambedkarwad v/s Manuwad #nojotovideo

4d72bd1677802a5436200138918679ba

Binda Banga

ਅਜ਼ਾਦੀ ਮਿਲਦੀ ਨਹੀੰ ਜੁਲਮਾਂ ਤੋੰ ਬਿਨਾ ਖੂਨ ਡੋਲਿਆਂ,
ਦੱਸੋ ਗ਼ੁਲਾਮੀ ਮੁੱਕੀ ਹੈ ਕਿੱਥੇ,ਪਈ ਜਿੱਥੇ ਜ਼ਰੂਰਤ ਸਿਰ ਦੀ ਨਹੀਂ,
ਇਹ ਜ਼ੁਲਮੋ ਦਾਸਤਾਨ ਹੈ ਸਦੀਆਂ ਤੋੰ ਮੇਰੇ ਬਾਸ਼ਿੰਦਿਆ ਓੁੱਪਰ,
ਹਜ਼ਾਰਾ ਗੁਜ਼ਰ ਗਏ ਨੇ ਸਾਲ,ਇਹ ਤਸ਼ੱਦਦ ਥੋੜੇ ਚਿਰ ਦੀ ਨਹੀੰ,
ਕੋਈ ਖ਼ਬਰ ਨਹੀੰ ਛਾਪੇਗਾ, ਇਸ ਮੇਰੇ ਜ਼ੁਲਮੋੰ ਸਿਤਮ ਦੀ,
ਕਿਓੂਂਕੇ ਇੱਕ ਵੀ ਅਖਬਾਰ ਤਾਂ ਕੋਈ ਮੇਰੀ ਧਿਰ ਦੀ ਨਹੀੰ,
ਤੂੰ ਕਰ ਲੈ ਇਮਾਰਾਤ ਹੋਰ ਓੁੱਚੀ ਤੇਰੀ ਤਸ਼ੱਦਦ ਦੀ,
ਬਿੰਦਿਆ ਸੰਘਰਸ਼ ਕਰਾਂਗਾਂ, ਜਦ ਤੀਕਰ ਇਹੇ ਥੱਲੇ ਗਿਰਦੀ ਨਹੀਂ, ਬੰਗਾ ਬਿੰਦਾ
 #gif ਦਾਸਤਾਨ ਏ ਜੁਲਮ

ਦਾਸਤਾਨ ਏ ਜੁਲਮ #Gif

4d72bd1677802a5436200138918679ba

Binda Banga

ਇਹ ਅੱਗ ਹਿਜਰ ਦੀ ਹੈ,ਸਦਾ ਮੱਘਦੀ ਰਹਿਣੀ ਏ,
ਲੋਅ ਇਸ਼ਕ ਦੇ ਜੁਗਨੂੰ ਦੀ,ਸਦਾ ਜੱਗਦੀ ਰਹਿਣੀ ਏ,
ਬਿੰਦਿਆ ਬਚ ਲੈ ਬਚ ਸਕਦਾ ਤੇ,ਧੋਖੇਬਾਜਾ ਤੋਂ,
ਸੱਜਣਾ ਇਹ ਲੋਟੂ ਦੁਨੀਆ ਹੈ,ਬਸ ਠੱਗਦੀ ਰਹਿਣੀ ਏ,
Binda Banga #NojotoQuote

4d72bd1677802a5436200138918679ba

Binda Banga

 ਜਿਵੇੰ ਇੱਕ ਹੀ ਸੂਰਜ ਕਾਫੀ ਹੈ,
ਕਾਇਨਾਤ ਦੇ ਦੂਰ ਹਨੇਰੇ ਲਈ,
ਜਿਵੇੰ ਧਰਤੀ ਦੇ ਲਈ ਧੁੱਪ ਬਿੰਦਿਆ,
ਓੁੰਝ ਹੀ ਹੈੰ ਤਾਕਤ ਤੂੰ ਮੇਰੇ ਲਈ,
ਬਿੰਦਾ ਬੰਗਾਂ

ਜਿਵੇੰ ਇੱਕ ਹੀ ਸੂਰਜ ਕਾਫੀ ਹੈ, ਕਾਇਨਾਤ ਦੇ ਦੂਰ ਹਨੇਰੇ ਲਈ, ਜਿਵੇੰ ਧਰਤੀ ਦੇ ਲਈ ਧੁੱਪ ਬਿੰਦਿਆ, ਓੁੰਝ ਹੀ ਹੈੰ ਤਾਕਤ ਤੂੰ ਮੇਰੇ ਲਈ, ਬਿੰਦਾ ਬੰਗਾਂ

4d72bd1677802a5436200138918679ba

Binda Banga

#NojotoVideo
ਮਾਂ...
ਬਿੰਦਾ ਬੰਗਾਂ

Video ਮਾਂ... ਬਿੰਦਾ ਬੰਗਾਂ #Nojotovoice #nojotovideo


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile