Nojoto: Largest Storytelling Platform
jugrajsingh7082
  • 22Stories
  • 50Followers
  • 96Love
    0Views

Jugraj Singh

  • Popular
  • Latest
  • Video
4e8e84dd494e6a4e58aa8bc26c6228ba

Jugraj Singh

तेरी गली से गुजरे तो दिल से आवाज़ आई,
तेरी गली से गुजरे तो दिल से आवाज आई,

आज भी हम गुमनाम होते 
अगर मिलती ना तेरी बेवफाई।
                             @kingraj

4e8e84dd494e6a4e58aa8bc26c6228ba

Jugraj Singh

ਰੱਖੀ ਹੱਥ ਮੇਹਰ ਦਾ ਮਾਲਕਾ ਮੇਰੇ ਪੈਰ ਕੀਤੇ ਥਿੜਕ ਨਾ ਜਾਣ,
ਤੇਰੇ ਆਸਰੇ ਪਾਇਆ ਪੌੜੀ ਨੂੰ ਹੱਥ ਲੋਕੀ ਕੀਤੇ ਖਿੱਚ ਨਾ ਜਾਣ,
ਹੁਣ ਲੱਗੀ ਚੜਨ ਗੁੱਡੀ......
ਅੰਬਰਾਂ ਤੱਕ ਪਚਾਉਣੀ ਆ,
ਓ ਜਿਹੜੇ ਸੜਦੇ ਨੇ ਮੇਰੇ ਤੋਂ ਅੱਗ ਓਹਨਾ ਦੇ ਸੀਨਿਆਂ ਚ ਲੋਨੀ ਆ 
ਅੱਗ ਓਹਨਾ ਦੇ ਸੀਨਿਆਂ ਚ ਲੋਨੀ ਆ
                                 @kingraj

4e8e84dd494e6a4e58aa8bc26c6228ba

Jugraj Singh

ਅੱਜ ਉਂਗਲਾ ਚਕਦੇ ਜੋ ਮੇਰੇ ਤੇ ਕਲ ਧਊਣ ਚੁੱਕਣ ਜੋਗੇ ਨਹੀਂ ਰਹਿ ਜਾਣਾ,
ਜੇ ਤੇਰਾ ਸਾਡੇ ਬਿਨ ਸਰ ਜਾਓ,
ਸਰ ਸਾਡਾ ਵੀ ਤੇਰੇ ਬਿਨ ਜਾਣਾ,
ਇਹ ਸਮਾਂ ਐ ਮਿੱਤਰਾ
 ਅੱਜ ਤੇਰਾ ਐ ...........
 ਕੱਲ ਚਨ ਸਾਡਾ ਵੀ ਚੜ ਜਾਣਾ।
                                   @kingraj

4e8e84dd494e6a4e58aa8bc26c6228ba

Jugraj Singh

ਬਹੁਤ ਧੋਖੇ ਖਾ ਲਏ ਹੁਣ ਨਹੀਂ ਧੋਖਾ ਖਾ ਸਕਦੇ, 
ਇਸ ਛੋਟੀ ਜਿਹੀ ਜਿੰਦਗੀ ਦੇ ਇਮਤਿਹਾਨ ਚ
ਹੁਣ ਨਹੀਂ ਠੋਕਰ ਖਾ ਸਕਦੇ
ਬੜਾ ਯਕੀਨ ਸੀ ਸਜਣਾ ਤੇਰੇ ਤੇ ਫਟ ਡੂੰਘੇ ਦਿਲ ਤੇ ਮਾਰ ਗਿਆ,
ਮੈਂ ਦੁਨੀਆ ਜਿੱਤ ਲਈ ਸੀ ਸਜਣਾ
 ਪਰ ਤੇਰੇ ਅੱਗੇ ਹਾਰ ਗਿਆ,
ਪਰ ਤੇਰੇ ਅੱਗੇ ਹਾਰ ਗਿਆ।
                     @kingraj

4e8e84dd494e6a4e58aa8bc26c6228ba

Jugraj Singh

ਝਿਲਮਿਲ ਝਿਲਮਿਲ ਕਰਦੇ tare
ਅਚਾਨਕ ਗਏ ਲੁੱਕ ਸੀ,
ਪਤਾ ਨਹੀਂ ਓਸਦੇ ਚ ਇਨਾ attitude ਸੀ 
ਯਾ ਜਮਾਨੇ ਦੇ ਡਰ ਤੋਂ ਚੁੱਪ ਸੀ🤔🤔
                                 @kingraj

4e8e84dd494e6a4e58aa8bc26c6228ba

Jugraj Singh

ਤੇਰੇ ਕਾਤਿਲ ਨੈਣਾ ਨੇ ਹੁਣ ਨਹੀਂ ਠੱਗਣਾ,
ਭਾਵੇਂ ਲੱਖ ਇੰਹਨਾਂ ਚ ਕਜਰਾ ਪਾ ਲਵੀ,
ਤੇਰੇ ਛਾਤਿਰ ਦਿਲ ਦੀ ਰਮਜ ਪਛਾਣ ਗਏ ਹਾਂ,
ਭਾਂਵੇ ਮਿੱਠੇ ਬੋਲ ਬੋਲ ਮਨਾ ਲਵੀ
ਤੇਰੀਆਂ ਜੁਲਫਾਂ ਨੇ ਵੀ ਹੁਣ ਨਹੀਂ ਡੰਗਣਾ,
ਭਾਵੇਂ ਲੱਖ ਇਹਨਾਂ ਦੇ ਨਾਗ ਬਣਾ ਲਵੀ
                                @kingraj

4e8e84dd494e6a4e58aa8bc26c6228ba

Jugraj Singh

ਇਹ ਕੋਈ ਚਾਰ ਅੱਖਰ ਨਹੀਂ......
ਲਿਖ ਆਪਣੇ ਜਜਬਾਤ ਭੇਜੇ ਨੇ,
ਤੈਨੂੰ ਤੇਰੀ ਯਾਦ ਦਿਵਉਣ ਲਈ ਅੋਕਾਤ ਫੇਜੇ ਨੇ,
ਤੂੰ ਕਹਿੰਦੀ ਸੀ ਕਮਲੀਏ ........
ਤੇਰੇ ਪੱਲੇ ਕੱਖ ਨਹੀ ਕੱਖ ਨਹੀਂ,
ਆ ਦੇਖ ਮੇਰੇ ਯਾਰਾਂ ਦੀ ਯਾਰੀ ,
ਜਿੰਨਾ ਨੂੰ ਰੱਬ ਨੇ ਆਪ ਭੇਜੇ ਨੇ।
                          @kingraj

4e8e84dd494e6a4e58aa8bc26c6228ba

Jugraj Singh

ਟੁੱਟੇ ਦਿਲ ਤੇ ਮਰਹਮ ਨਾ ਲਾਓ ਮੇਰੇ,
ਇਸ ਜਖ਼ਮੀ ਦਿਲ ਨਾਲ ਸੁਪਨੇ ਸਜੋਨ ਨੇ,
ਤਾਹਨੇ ਮਾਰ ਕੇ ਜਾਂਦੇ ਸੀ ਜਿਹੜੇ,
ਇਕ ਵਾਰ ਸਿਰ ਓਹਨਾ ਦੇ ਝੁਕੋਨੇ ਨੇ, 
                              @kingraj

4e8e84dd494e6a4e58aa8bc26c6228ba

Jugraj Singh

2 Years of Nojoto अगर दूसरों के दुख को देख कर तुम खुद दुखी होते हो,
तो समझ लेना  कि भगवान ने तुम्हें इंसान बनाकर कोई गलती नहीं की।

                                          @kingraj

4e8e84dd494e6a4e58aa8bc26c6228ba

Jugraj Singh

इतना बिखर चुके है कि दोबारा जुड़ पाना मुश्किल है,
इतना टूट चुके है ज़िन्दगी में दोबारा स्वर पाना मुश्किल है,
इतने दुःख दिए है भगवान ने सबका हिसाब रख पाना मुश्किल है,
कैसे कहूं कि नहीं सेह पाऊंगा मिले दुःख जो ज़िन्दगी में 
अब तो फनाह हो चुके है बचे सांस जो ज़िन्दगी में।
                                         @kingraj

loader
Home
Explore
Events
Notification
Profile