Nojoto: Largest Storytelling Platform
omkargill9779
  • 19Stories
  • 25Followers
  • 73Love
    0Views

Omkar Gill

  • Popular
  • Latest
  • Video
4ec7e38cd0ce7d39b5d3d095eebdcb8c

Omkar Gill

ਮੈ ਜਦ ਵੀ ਤੇਰੇ ਬਾਰੇ ਸੋਚਦਾ 
ਤਾ ਤੇਰੀ ਸੋਚ 'ਚ' ਰੁਲ ਜਾਦਾ 
ਬਸ ਫੇਰ ਤਾ ਡਾਲੇ ਵਾਲਾ ਸ਼ਾਇਰ ਲਿਖਣੇ ਭੁੱਲ ਜਾਦਾ

4ec7e38cd0ce7d39b5d3d095eebdcb8c

Omkar Gill

ਕਾਬੂ ਵਕਤ ਨੀ ਹੁੰਦਾ 
ਘੜੀ ਗੁੱਟ ੳੁੱਤੇ ਬੰਨਕੇ
ਗੁੱਜੇ ਮਸਲੇ ਨੇ ਹੁੰਦੇ ਯਾਰੋ
GUNਅਤੇ ਰੰਨ ਦੇ
ਡਾਲੇ ਵਾਲਿਅਾ ਸਾਰੀ ੳੁਮਰ ਨਾ
ਭੁੱਲੇ ਬੰਦਾ ਪਲ, ਯਾਰਾ ਨਾਲ
ਕੀਤੇ FUN ਦੇ

4ec7e38cd0ce7d39b5d3d095eebdcb8c

Omkar Gill

HATERAN ਚ ਖੌਫ ੲੇ
ਜੱਟ DITTO ROCK ੲੇ
ANTI ਸਾਲੇ ਸੜਦੇ ੲੇ ਅਾ
ਕਰੇ ਜਦੋ WALK ੲੇ

4ec7e38cd0ce7d39b5d3d095eebdcb8c

Omkar Gill

ਅੋਜਲੇ ਦਾ ਫੈਨ ਮੁੰਡਾ
ਰੌਦਾ ਵਾਲੀ ਚੈਨ ਮੁੰਡਾ
ਡਾਲੇ ਵਾਲਾ ਕਹਿੰਦੇ ੳੁਹਨੂੰ
ਜਿਹੜਾ ਹੋੲਿਅਾ BAN ਮੁੰਡਾ

4ec7e38cd0ce7d39b5d3d095eebdcb8c

Omkar Gill

ਪਾਗਲ-2 ਕਹਿੰਦੇ ਲੋਕੀ 
ਪਾਗਲ ਕਰਤਾ ਤੇਰੀਅਾ ਯਾਦਾ ਨੇ
ਕਿੰਜ ਦੱਸਾ ੲਿੰਨਾ ਲੋਕਾ ਕਿੱਦਾ
ਰੋ-ਰੋ ਕੱਟੀਅਾ ਰਾਤਾ ਨੇ

4ec7e38cd0ce7d39b5d3d095eebdcb8c

Omkar Gill

#OpenPoetry ਓਮਕਾਰ ਦੇ ਸ਼ਾੲਿਰ ਜਿੱਦਾ ਚੱਲਦੇ ਅਾ ਫਾੲਿਰ 
ਡਾਲੇ ਵਾਲਾ ਮੁੰਡਾ ਕਹਿੰਦੇ ਕਰੀ ਜਾਦਾ ਕਹਿਰ
4ec7e38cd0ce7d39b5d3d095eebdcb8c

Omkar Gill

#OpenPoetry ਓਮਕਾਰ ਦੇ ਸ਼ਾੲਿਰ ਜਿੱਦਾ ਚੱਲਦੇ ਅਾ ਫਾੲਿਰ
ਡਾਲੇ ਵਾਲਾ ਮੁੰਡਾ ਪੂਰਾ ਕਰੀ ਜਾਦਾ ਕਹਿਰ
4ec7e38cd0ce7d39b5d3d095eebdcb8c

Omkar Gill

ਨਾਲ ਦੀ ਵੀ ਕਹਿੰਦੀ ਮੈਨੂੰ ਬੜਾ ਜੱਚਦਾ
ਡਾਲੇ ਵਾਲਾ ਜਦੋ ਮਿੰਨਾ ਮਿੰਨਾ ਹੱਸਦਾ

4ec7e38cd0ce7d39b5d3d095eebdcb8c

Omkar Gill

#OpenPoetry  ਕਲਮ ਨਹੀ ੲਿਹੇ ਅਾ ਬੰਦੂਕ ਜੱਟ ਦੀ ੲਿਹੀ ਜਿੰਦ ਜਾਨ ਅਾ ਮਸ਼ੂਕ ਜੱਟ ਦੀ ਕੀ ਅੌਕਾਤ ਅਾ ਡਾਲੇ ਵਾਲੇ ਦੀ 
ਕਰਦੀ ਕਲਮ ਅਾ Proof ਜੱਟ ਦੀ
DALE WALA GILL
4ec7e38cd0ce7d39b5d3d095eebdcb8c

Omkar Gill

ਲੈਕੇ ਸਾਡੀ ਜੋ ਸੁਪਾਰੀ ਜਿਹੜੇ ਬਣਦੇ ਸ਼ਿਕਾਰੀ ਜਦ ਅਾੲੀ ਸਾਡੀ ਵਾਰੀ ਫੇਰ ਦੇਖੂ ਦੁਨੀਅਾ ਸਾਰੀ , ਓਮਕਾਰ ਮੇਰਾ ਨਾਮ ਪੈਦਾ ਕੲੀਅਾ ਓੁੱਤੇ ਭਾਰੀ

loader
Home
Explore
Events
Notification
Profile