Nojoto: Largest Storytelling Platform
deepgagan3710
  • 11Stories
  • 47Followers
  • 45Love
    0Views

Deep gagan

  • Popular
  • Latest
  • Video
5193158ae8e78942df9574ff808b7322

Deep gagan

ਕਦੇ ਫੇਰਾ ਪਾ ਕੇ ਦੇਖੀ ਸੱਜਣਾ ਯਾਦਾਂ ਅੱਜ ਵੀ ਨੀਦਾਂ ਨਾਲ ਲੜ ਦੀਆ ਨੇ... #ਯਾਦਾ

#ਯਾਦਾ

5193158ae8e78942df9574ff808b7322

Deep gagan

ਖੁਸ਼ਮਿਜਾਜ਼ ਜਿਹੀ ਜ਼ਿੰਦਗੀ ਤਬਾਹ ਹੋ ਗਈ,
ਤੂੰ ਛੱਡ ਗਈ ਤੇ ਸਾਥੀ ਸਾਡੀ ਚਾਹ ਹੋ ਗਈ.. #tea lover

#Tea lover

5193158ae8e78942df9574ff808b7322

Deep gagan

ਪਿਆਰ ਤਾ ਤੈਨੂੰ ਹਮੇਸਾ ਕਰਦੇ ਰਹਾਗੇ ,
 ਇਹ ਖਤਮ ਨੀ ਹੋਣ ਦਿੰਦੇ ਕਹਾਣੀ
ਚਾਹ ਤਾ ਅੱਜ ਵੀ ਦੋ ਕੱਪ ਬਣਦੀ ਆ  ਬੇਫਿਕਰੀ ਰਹੀ
ਅਸੀ ਅੱਜ ਵੀ ਪਾਉਦੇ ਆ ਚਾਹ ਬਣਾਉਣ ਲੱਗੇ ਤੇਰੇ ਨਾਮ ਦਾ ਪਾਣੀ.. #Tealover
5193158ae8e78942df9574ff808b7322

Deep gagan

ਯਾਦਾਂ ਸਹਾਰੇ ਕੱਟ ਲਵਾਗੇ ਸੱਜਣਾ
ਇਹ ਦਰਦ ਵਾਲੀਆਂ ਕਾਲੀਆਂ ਰਾਤਾਂ ਨੀ... #ਯਾਦਾ

#ਯਾਦਾ

5193158ae8e78942df9574ff808b7322

Deep gagan

ਤੇਰੇ ਹੋਣ ਦੇ ਬਾਵਜੂਦ ਵੀ
ਤੇਰਾ ਨਾ ਹੋਣਾ ਤਖਲੀਫ਼ ਦਿੰਦਾ!! #ਘਾਟ

#ਘਾਟ

5193158ae8e78942df9574ff808b7322

Deep gagan

ਪਿਆਰ ਤਾ ਹੁਣ ਸਿਰਫ ਮੌਤ ਨਾਲ ਹੀ ਕਰਾਗੇ , ਸੁਣਿਆ ਏ ਕੇ ਅੱਧ ਵਿਚਕਾਰ ਸੱਡ ਕੇ ਨੀ ਜਾਦੀ.... #ਪਿਆਰ

#ਪਿਆਰ

5193158ae8e78942df9574ff808b7322

Deep gagan

ਜ਼ਿੰਦਗੀ ਨੂੰ ਪਿਆਰ ਅਸੀਂ
ਤੇਰੇ ਤੋਂ ਜਿਆਦਾ ਨਹੀਂ
ਕਰਦੇ...
ਕਿਸੇ ਹੋਰ ਤੇ ਇਤਬਾਰ
ਅਸੀਂ ਤੇਰੇ ਤੋਂ ਜਿਆਦਾ
ਤੂੰ ਜੀ ਸਕੇ ਮੇਰੇ ਬਿਨ
ਇਹ ਤਾ ਚੰਗੀ ਗੱਲ ਹੈ
ਸੱਜਣਾ...
ਪਰ ਅਸੀਂ ਜੀ ਲਵਾਂਗੇ ਤੇਰੇ
ਬਿਨ ਇਹ ਵਾਦਾ ਨਹੀਂ
ਕਰਦੇ.... #ਵਾਅਦਾ

#ਵਾਅਦਾ

5193158ae8e78942df9574ff808b7322

Deep gagan

ਉਹਨੂੰ ਵਿਛੜਿਆਂ ਕੁੱਝ ਦਿਨ ਹੋਏ 
ਜ਼ਿੰਦਗੀ ਹੈ ਉਦਾਸ ਜਿਹੀ,
ਜਿੱਥੇ ਵੀ ਰਹੇ ਖੁਸ਼ ਰਹੇ
ਹੈ ਦਿਲੋਂ ਬੱਸ ਅਰਦਾਸ ਏਹੀ,
ਕਦੇ ਭੁੱਲ ਭੁਲੇਖੇ ਚੇਤਾ ਆਵੇ ਮੇਰਾ
ਹੈ ਮਿਲਣੇ ਦੀ ਇੱਕ ਆਸ ਜਿਹੀ.... #ਆਸ

#ਆਸ

5193158ae8e78942df9574ff808b7322

Deep gagan

ਕਿੱਥੋ ਤੱਕ ਨਿਭਾਉਣ ਦਾ
ਤੇਰਾ ਦੱਸ ਇਰਾਦਾ ਏ...
ਲਾਈ ਤੇ ਨਿਭਾਵਾਗੇਂ
ਆਪਣਾ ਤਾਂ ਵਾਅਦਾ ਏ... #ਵਾਦਾ

#ਵਾਦਾ

5193158ae8e78942df9574ff808b7322

Deep gagan

ਮੈਨੂੰ ਤੈਰਨ ਦੇ
ਜਾਂ ਫਿਰ ਵਹਿਣਾ ਸਿਖਾ ਦੇ
ਆਪਣੀ ਰਜ਼ਾ 'ਚ ਮੈਨੂੰ ਰਹਿਣਾ ਸਿਖਾ ਦੇ
ਸ਼ਿਕਵਾ ਨਹੀਂ ਹੈ ਕੋਈ ਤੇਰੇ ਨਾਲ ਰੱਬਾ
ਬਸ ਦਰਦਾਂ ਨੂੰ ਖਿੜੇ ਮੱਥੇ।
ਸਹਿਣਾ ਸਿਖਾ ਦੇ। #ਦਰਦ

#ਦਰਦ

loader
Home
Explore
Events
Notification
Profile