Nojoto: Largest Storytelling Platform
baljitkumar2663
  • 227Stories
  • 40Followers
  • 2.3KLove
    719Views

Baljit Hvirdi

  • Popular
  • Latest
  • Video
51c2ff7416407dc01050ea61a9404a72

Baljit Hvirdi

"आ तुझे तुझसे रुबरु करवाएं"

वो तकरार-ए-इश्क दो नजरों के दरमिआं,
वो गुलिस्तां-ए-मोहब्बत में गुलों की बस्तियां,
वो आवाजों का साज़,
वो चेहरों के राज़,
वो पलकों की बात,
वो मुद्दत्तों की रात,
वो लवों की मुस्कुराहट,
वो कदमों की आहट,
वो बारिश का आना,
वो बादलों का गुनगुनाना,
वो चांदनी की लोह,
वो रूहों का मोह,
वो नज़रों के जाम,
वो मदहोश शाम,
वो झरनों के गीत,
वो रांझों की प्रीत,
वो आब,वो मिट्टी,वो हवाएं,
वो महक,वो घटा,वो जुल्फें,वो अदाएं,
वो दरिया,वो समंदर,वो झरने,वो किनारे,
वो नज़र,वो अंदाज,वो लहजा,वो इशारे।
सब आप सब आप।
तू ही तू, तू ही तू।

©Baljit Hvirdi
  #UskeHaath
51c2ff7416407dc01050ea61a9404a72

Baljit Hvirdi

"ਕੁਝ ਕੁ ਮੈਂ"

ਹਰ ਤਰਫ਼ ਮੈਨੂੰ ਮੇਰੀਆਂ ਤਨਹਾਈਆਂ ਦਾ,
ਹੁਣ ਸ਼ੋਰ ਸੁਣਾਈ ਦੇਂਦਾ ਏ।

ਸ਼ੀਸ਼ਾ ਦੇਖਿਆਂ ਜੋ ਅਕਸ ਝਲਕਦਾ ਏ,
ਓਹ ਚੋਰ ਦਿਖਾਈ ਦੇਂਦਾ ਏ।

ਮੈਂ ਜਾਣਦਾ ਹਾਂ ਇਹ ਮੈਂ ਹੀ ਤਾਂ ਹਾਂ,
ਫਿਰ ਕਿੰਝ ਆਖਾਂ ਕਿ ਇਹ ਕੋਈ ਹੋਰ ਦਿਖਾਈ ਦੇਂਦਾ ਏ।

ਨਜ਼ਰਾਂ ਦਾ ਨਾਤਾ ਹੰਝੂਆਂ ਦੇ ਨਾਲ਼ ਇੰਝ ਜੁੜਿਆ ਏ,
ਕਿ ਬਰਸਾਤ ਦਾ ਇਹ ਮੌਸਮ ਵੀ ਮੈਨੂੰ ਔੜ ਦਿਖਾਈ ਦੇਂਦਾ ਏ।

ਤੇਰੀ ਕਮੀ ਤਾਂ ਮੈਨੂੰ ਹੁਣ ਇੰਝ ਪਈ ਖਲਦੀ ਏ,
ਕਿ ਜ਼ਿੰਦਗੀ ਦਾ ਜ਼ਿੰਦਗੀ ਨੂੰ ਮਿਲਣਾ ਵੀ ਥੋੜ੍ਹ ਦਿਖਾਈ ਦੇਂਦਾ ਏ।

©Baljit Hvirdi
51c2ff7416407dc01050ea61a9404a72

Baljit Hvirdi

White 
ਮੈਥੋਂ ਮੈਨੂੰ ਵੀ ਖੋਹ ਲਿਆ ਹੁਣ ਤਾਂ,
ਐ ਰੱਬ...!
ਮੇਰੇ ਲਈ ਤੇਰਾ ਨਿਆਂ ਕਿੱਥੇ ਐ?

ਹੋਰਾਂ ਦੇ ਤਾਂ ਬੰਜ਼ਰ ਵਿਹੜੇ ਵੀ ਤੂੰ,
ਰੁੱਖ ਪਿਆ ਉਗਾਉਂਦਾ ਏਂ,
ਤੇ ਦੱਸ ਮੇਰੇ ਹਿੱਸੇ ਦੀ ਛਾਂ ਕਿੱਥੇ ਐ?

ਉਂਝ ਤਾਂ ਇਹਨਾਂ ਕੰਡਿਆਂ ਤੇ ਥੋਰਾਂ ਨੂੰ ਵੀ,
ਤੂੰ ਜ਼ਮੀਨ ਤੇ ਡਾਲ਼ੀ ਵਫਾ ਕਰਦਾ ਏਂ,
ਪਰ ਦੱਸ ਤੇਰੀ ਬਸਤੀ ਦੇ ਵਿੱਚ ਮੇਰਾ ਗਰਾਂ ਕਿੱਥੇ ਐ?

©Baljit Hvirdi
  #sad_shayari
51c2ff7416407dc01050ea61a9404a72

Baljit Hvirdi

ਜੇ ਚਾਹੁੰਦਾ ਤਾਂ ਨਾ ਜਾਣੇ...!
ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ।
ਫਰੇਬ ਦਾ ਪਾ ਚੋਗਾ,ਰੱਖ ਗੁਲਾਮ ਸਦੀਆਂ ਤੱਕ,
ਮੈਂ ਸਦਰਾਂ ਇਹਨਾਂ ਦੀਆਂ ਉਜਾੜ ਦਿੰਦਾ।
ਜੇ ਚਾਹੁੰਦਾ ਤਾਂ ਨਾ ਜਾਣੇ...!
ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ।

ਖੰਭਾਂ ਨੂੰ ਕਰ ਕਲਮ...!
ਉਡਾਰੀਆਂ ਇਹਨਾਂ ਦੀਆਂ ਖੋਹ ਲੈਂਦਾ,
ਹੱਦ ਅਸਮਾਨ ਦੀ ਖੋਹ ਕੇ ਫਿਰ,
ਕਿਸੇ ਪੈਰਾਂ ਹੇਠ ਲਿਤਾੜ ਦਿੰਦਾ,
ਜੇ ਚਾਹੁੰਦਾ ਤਾਂ ਨਾ ਜਾਣੇ...!
ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ।

ਕਿਸੇ ਰਾਤ ਦੇ ਵਿੱਚ ਰਿਹਾਅ ਕਰਦਾ...!
ਹਰ ਮੰਜ਼ਿਲ ਬੇਨਿਸ਼ਾਂ ਕਰਦਾ,
ਬੇਰੁਖੀ ਦਾ ਬਣਿਆ ਓਹ ਆਲ੍ਹਣਾ ਵੀ ਫਿਰ,
ਮੈਂ ਨਾਲ਼ ਤੈਸ਼ ਦੇ ਸਾੜ ਦਿੰਦਾਂ,
ਜੇ ਚਾਹੁੰਦਾ ਤਾਂ ਨਾ ਜਾਣੇ...!
ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ।

©Baljit Hvirdi
  #Birds
51c2ff7416407dc01050ea61a9404a72

Baljit Hvirdi

कुछ ख्वाब हकीकत जैसे!

कभी डूबते तो कभी जलते देखा है,
कभी खुद को ही खुद के लिए किसी कमी की तरह खलते देखा है,
कभी जिस्म से निकल कर रूह को बदलते हुए आब में देखा है,
यूं तो हमने भी खुद को मरते हुए ख्वाब में देखा है।

हमारी मईयत पे उमड़े उन लोगों की भीड़ में,
चंद को बाहर से रोते और अंदर से हंसते देखा है,
और रो न सका जो हमे ज़माने के आगे,
उसकी भी आंख को रोते हुए हिज़ाब में देखा है,
यूं तो हमने भी खुद को मरते हुए ख्वाब में देखा है।

उन पल दो पल के रोने वालों को,
फिर हर जश्न का बनते श्रृंगार देखा है,
तो कभी महफिलों से हो किसी को रुसवा,
हर शाम डूबा गमों की शाराब में देखा है,
यूं तो हमने भी खुद को मरते हुए ख्वाब में देखा है।

©Baljit Hvirdi #Hope
51c2ff7416407dc01050ea61a9404a72

Baljit Hvirdi

White "हमें मौत से मोहब्बत हो जाने के बाद अब,
ए जिंदगी तू हमारी वफ़ा को तरस जाएगी"

©Baljit Hvirdi #Road
51c2ff7416407dc01050ea61a9404a72

Baljit Hvirdi

Men walking on dark street इस जन्म कुछ कर्ज़ लौटाकर हम लौट जाएंगे,
जीएंगे जिंदगी अगले जन्म फिर तुम्हारे संग।

©Baljit Hvirdi #Emotional
51c2ff7416407dc01050ea61a9404a72

Baljit Hvirdi

काश! कि इस आलम की तरह,

कुछ ज़हन भी शांत हो जाते,

मगर अफसोस कि ऐसा नहीं है।

©Baljit Hvirdi

51c2ff7416407dc01050ea61a9404a72

Baljit Hvirdi

"इश्क"

वो बहार गुजर गई तो क्या हुआ,
हमने आज भी उसकी महक को खुद में समा रखा है।
इस खिजां के मौसम में झड़ते हुए पत्तों पर,
उसका नाम बहार लिख कर सीने से लगा रखा है।

उन नजरों का दीदार हम आज भी करते हैं,
ज़माने को नज़र अंदाज़ हम आज भी करते हैं,
तन्हा बैठ फेर तस्वी उसकी यादों की,
उसके नाम से नमाज़ हम आज भी पढ़ते हैं।

©Baljit Hvirdi

51c2ff7416407dc01050ea61a9404a72

Baljit Hvirdi

🌸ਤੂੰ ਖਿਆਲ ਤੋਂ ਵੀ ਸੋਹਣੀ🌸

ਕਲਮ ਟੁੱਟੀ ਤੇ ਲਹਿਜ਼ੇ ਖਾਮੋਸ਼ ਹੋਏ,
ਓਹਦੀ ਨਜ਼ਰ ਨਾਲ਼ ਜਾ ਨਜ਼ਰ ਮਿਲੀ,
ਤੇ ਆਲਮ ਸਭ ਮਦਹੋਸ਼ ਹੋਏ।

ਓਹਦੇ ਪਿੰਡੇ ਦੀ ਖੁਸ਼ਬੋ ਦੇ ਨਾਲ਼,
ਹੋਈ ਆਮਦ ਕਈ ਬਹਾਰਾਂ ਦੀ।
ਓਹਨੇ ਛੂਹਿਆ ਤੇ ਇੰਝ ਲੱਗਿਆ ਮੈਨੂੰ,
ਜਿਵੇਂ ਉਹ ਰਾਹਤ ਸਭ ਬੁਖਾਰਾਂ ਦੀ।

ਓਹਦੀ ਜ਼ੁਲਫ ਘਨੇਰੀ ਛਾਂ ਹੋਈ,
ਕਦੇ ਬੱਦਲ,ਬਰਸਾਤ ਤੇ ਖੁੱਲ੍ਹਾ ਆਸਮਾਂ ਹੋਈ।
ਓਹਦੇ ਤੋਂ ਕਰ ਆਗਾਜ਼ ਖੁਦ ਦਾ ਓਹਦੇ ਤਕ ਹੀ ਰਹਿ ਜਾਵਾਂ,
ਓਹ ਮੇਰੇ ਲਈ ਐਸਾ ਮੁਕਾਮ ਹੋਈ।

🌸ਤੂੰ ਹੀ ਤੂੰ 🌸

©Baljit Hvirdi #Couple
loader
Home
Explore
Events
Notification
Profile