Nojoto: Largest Storytelling Platform
romidairyfarmkun6915
  • 105Stories
  • 226Followers
  • 674Love
    0Views

Romi Dairy Farm Kundal

  • Popular
  • Latest
  • Video
52a84640cdc4507ddeb8d96254f2aab2

Romi Dairy Farm Kundal

ਜਨਮ ਦਿਨ ਮੁਬਾਰਕ ਹੋਵੇ 
ਮੇਰੇ ਦੋਸਤ ਰੱਬ
ਤੈਨੂੰ ਹਮੇਸ਼ਾ ਖੁਸ਼ ਰੱਖੇ
ਤੰਦਰੁਸਤੀ ਬਖਸ਼ੇ

10 Love

52a84640cdc4507ddeb8d96254f2aab2

Romi Dairy Farm Kundal

Happy Birthday ਪੁੱਤ
ਖੁਸ਼ੀਆਂ ਬੀਜ ਜਵਾਨਾਂ 
ਹਾਸੇ ਉੱਗਣ ਗੇ

1 Love

52a84640cdc4507ddeb8d96254f2aab2

Romi Dairy Farm Kundal

52a84640cdc4507ddeb8d96254f2aab2

Romi Dairy Farm Kundal

Broken heart ਚੱਲ ਛੱਡ ਦਿਲਾ ਜਿਹੜੀ ਤੇਰੇ ਅਲਫਾਜ਼ ਨਾ ਸਮਝ ਸਕੀ ਉਹਨੇ ਤੇਰੀ ਖਾਮੋਸ਼ੀ ਨੂੰ ਕੀ ਛਿੱਕੂ ਸਮਝਣਾ

3 Love

52a84640cdc4507ddeb8d96254f2aab2

Romi Dairy Farm Kundal

Feelings ਚਿਹਰਿਆਂ ਤੋਂ ਹਿਸਾਬ ਨਾ ਲਗਦੇ ਤਕਲੀਫਾਂ ਦੇ
ਕਈ ਵਾਰੀ ਹੱਸਣਾ ਵੀ ਮਜਬੂਰੀ ਬਣ ਜਾਂਦਾ

3 Love

52a84640cdc4507ddeb8d96254f2aab2

Romi Dairy Farm Kundal

ਓ ਰੱਬਾ ਮੇਰੇ ਪਾਗਲਪਨ ਜਿਹੇ ਇਸ਼ਕ ਨਾਲ ਤੂੰ ਪਾਗਲਾਂ ਵਾਲੀ ਕੀਤੀ

5 Love

52a84640cdc4507ddeb8d96254f2aab2

Romi Dairy Farm Kundal

ਸੂਟ ਤਾਂ ਤੇਰੇ ਓਸ ਦਿਨ ਸੁਰਮਈ ਵੀ ਜਚਦਾ ਸੀ
ਪਰ ਜਿਹੜਾ ਅੱਜ ਲਾਲ ਰੰਗ ਦਾ ਸੂਟ ਪਾਇਆ ਸੀ ਕੁਝ ਜਿਆਦਾ ਈ ਫਬਦਾ ਸੀ ,,, ਧੰਨਵਾਦ ਪ੍ਰਮਾਤਮਾ ਦਾ ਤੇਰੇ ਹੁਸਨ ਦੀ ਇੱਕ ਝਲਕ ਦਿਖਾਉਣ ਲਈ
ਖੁਸ਼ ਰਿਹਾ ਕਰ ਕਮਲੀਏ

3 Love

52a84640cdc4507ddeb8d96254f2aab2

Romi Dairy Farm Kundal

ਮੇਰੇ ਸੁਪਨਿਆਂ ਵਿੱਚ ਅੱਜ ਵੀ ਉਹ ਮੇਰੀ ਜਿੰਦਗੀ ਏ
ਪਰ
ਮੇਰੀ ਜਿੰਦਗੀ ਵਿੱਚ ਅੱਜ ਵੀ ਉਹ
ਇੱਕ ਸੁਪਨਾ ਈ ਆ

7 Love

52a84640cdc4507ddeb8d96254f2aab2

Romi Dairy Farm Kundal

ਹੁਣ ਮੈਂ ਵੀ ਉਸ ਦਿਨ ਈ ਉਸਦੇ ਹਰ ਸਵਾਲ ਦਾ Reply ਉਦੋਂ ਈ ਕਰਨਾ ,,, ਜਿਸ ਦਿਨ ਉਸ ਨੇ ਮੈਨੂੰ Unblock ਕਰਕੇ ਇਹ ਮੈਸੇਜ ਕੀਤਾ ਕਿ I Miss u ,,,please ਵਾਪਿਸ ਆ ਜਾ,,, ਹੁਣ ਦੇਖਦੇ ਆ ਉਹ ਦਿਨ ਕਦੋਂ ਆਉਂਦਾ

4 Love

52a84640cdc4507ddeb8d96254f2aab2

Romi Dairy Farm Kundal

ਕਮਲੀਏ ਦਿਵਾਲੀ ਮੁਬਾਰਕ
ਸਾਡੀ ਤਾਂ ਤੂੰਹੀ ਏ ਦਿਵਾਲੀ
ਖੁਸ਼ ਰਿਹਾ ਕਰ

5 Love

loader
Home
Explore
Events
Notification
Profile