Nojoto: Largest Storytelling Platform
nojotouser5609687351
  • 35Stories
  • 24Followers
  • 290Love
    0Views

ਰਾੲੇ

  • Popular
  • Latest
  • Video
564f527ca246d2bb9778c58aa56eb706

ਰਾੲੇ

ਅੱਜ ਵੇਖਦੇ ਹੀ ਸਾਰ ਉਹਨੂੰ
ਮੁਸਕਾਨ ਆਗੀ ਮੇਰੇ ਚੇਹਰੇ ਤੇ ..
ਫਿਰ ਲੰਗ ਨਈ ਹੋਇਆ ਮੇਰੇ ਤੋ 
ਉਹਦੀ ਵੀ ਨਿਗਾ ਪੈ ਗਈ ਸੀ ਮੇਰੇ ਤੇ..
ਮੈਂ ਗਿਆ ਉਹਦੇ ਕੋਲ ਜਦੋ
ਤੇ ਥੋੜਾ ਜੇਹਾ ਮੁਸਕਰਾਇਆ ਸੀ..
ਹੱਥ ਮਿਲਾਉਣ ਲਈ ਉਹਨੇ ਹੀ ਰਾਏ 
ਆਪਣਾ ਹੱਥ ਅੱਗੇ ਵਧਾਇਆ ਸੀ..
ਉਹਦੇ ਨਿੱਕੇ ਨਿੱਕੇ ਹੱਥ ਲੱਗਣ 
ਜਿਵੇ ਮੈ ਬੱਚੇ ਨਾਲ ਹੱਥ ਮਿਲਾਇਆ ਸੀ..
ਆਈ ਸੀ shopping ਕਰਨ ਲਈ ਸ਼ਹਿਰ 
ਪਰ ਪਸੰਦ ਉਹਨੂੰ ਨਾਂ ਉੱਥੇ ਕੁਝ ਆਇਆ ਸੀ..
ਕੁਝ ਕ ਪਲਾ ਦੀ ਇਸ ਮੁਲਾਕਾਤ ਵਿੱਚ 
ਹਾਲ ਇਕ ਦੂਜੇ ਨੂੰ ਅਸੀ ਆਪਣਾ ਸੁਣਾਇਆ ਸੀ..
                                            ✍️ ਗੁਲਸ਼ਨ ਰਾਏ 😊

#reading
564f527ca246d2bb9778c58aa56eb706

ਰਾੲੇ

ਲਾਈਟ ਜਗਾਉਣ ਨਾਲ ਸਵੇਰਾ ਨਈ ਹੁੰਦਾ ..
ਸੂਰਜ ਦੇ ਚੜਣ ਨਾਲ ਹਨੇਰਾ ਨਈ ਹੁੰਦਾ ..
ਜਨਾਬ ਯਾਦ ਯੂਦ ਕਰ ਲਿਆ ਕਰੋ 
ਫੋਨ ਚ, ਨੰਬਰ ਰੱਖਣਾ ਹੀ ਵਥੇਰਾ ਨਈ ਹੁੰਦਾ ..
                                                    ਰਾਏ 👆

👆

564f527ca246d2bb9778c58aa56eb706

ਰਾੲੇ

ਕਿੱਥੇ ਜਾਵਾਂ ਜਿੰਦਗੀ ਤੋ ਭੱਜ ਕੇ 
ਸਕੂਨ ਜਿਹਾ ਮੈਨੂੰ ਮਿਲਦਾ ਨਈ..
ਮੁਰਜਾਹ ਜੋ ਗਿਆ ਚਿਹਰਾ ਮੇਰਾ 
ਇਹ ਹੁਣ ਕਿਉ ਦੁਬਾਰਾ ਖਿਲਦਾ ਨਈ..
ਮੈਂ ਸਭ ਦੇ ਸੁਣੇ ਦੁੱਖ ਯਾਰੋ 
ਅੱਜ ਕੋਈ ਹਾਲ ਪੁੱਛਦਾ ਮੇਰੇ ਦਿਲ ਦਾ ਨਈ..
ਮੈਨੂੰ ਚਾਉਣ ਵਾਲੇ ਬਹੁਤ ਮਿਲੇ 
ਪਰ ਜਿਸਨੂੰ ਮੈਂ ਚਾਹਾ ਉਹ ਮੈਨੂੰ ਮਿਲਦਾ ਨਈ..
                                                   


                                                   ਗੁਲਸ਼ਨ ਰਾਏ 👍
#alonebutnotlonely
564f527ca246d2bb9778c58aa56eb706

ਰਾੲੇ

Ideal love quotes  ਮੈਂ ਚੰਗੇ ਕਰਮ ਕਿਤੇ ਹੋਣੇ ਪਿਛਲੇ ਜਨਮ 
ਜੋ ਤੈਨੂੰ ਏਸ ਜਨਮ ਵਿੱਚ ਪਾਇਆ ਵੇ
ਹਰ ਸੁਪਨਾ ਕੀਤਾ ਤੂੰ ਪੂਰਾ ਮੇਰਾ
ਜੋ ਵੀ ਮੇਰੀਆ ਅੱਖਾ ਨੇ ਸਜਾਇਆ ਵੇ
ਬਿਨ ਮੰਗੇ ਮਿਲਿਆ ਤੇਰੇ ਤੋ 
ਹੁਣ ਤੱਕ ਜੋ ਮੈਨੂੰ ਦਿਲਾਇਆ ਵੇ
ਹੱਥ ਫੜੀ ਰੱਖੀ ਮੇਰਾ ਛੱਡੀ ਨਾਂ
ਮੈਂ ਬਣ ਕੇ ਰਹਿਣਾ ਚਾਹੁੰਦੀ ਤੇਰਾ ਸਾਇਆ ਵੇ
ਦਿਲ ਤੋ ਲੱਗੀ ਤੇ ਰੂਹ ਤੋ ਨਿਭਾਓ
ਸੋਹੁੰ ਰੱਬ ਦੀ ਤੇਰੇ ਬਿਨ ਸਾਹ ਨਾਂ ਕੋਈ ਆਇਆ ਵੇ
                                   ✍️ ਰਾਏ ੳ

564f527ca246d2bb9778c58aa56eb706

ਰਾੲੇ

ਘਰੋ ਤੁਰਿਆ ਤਿਆਰ ਹੋ ਕੇ ਉਸਨੂੰ ਮਿਲਣਾਂ ਪਹਿਲੀ ਵਾਰ ਸੀ 
ਫੋਨ ਉੱਤੇ ਵੇਖਿਆਂ ਵਥੇਰਾਂ ਪਰ ਦਿਲ ਚ੍ ਮਿਲਣੇ ਤਾਗ ਸੀ
ਜਦੋ ਬੇਠੇ ਹੋ ਕੇ ਕੋਲ ਅਸੀ ਤੇ ਆਗੀ ਸਾਡੀ ਮੁੱਠੀ ਵਿੱਚ ਜਾਨ ਸੀ 
ਜਾਣਦੇ ਚੰਗੀ ਤਰ੍ਹਾਂ ਫਿਰ ਵੀ ਲੱਗੇ ਜਿਵੇਂ ਉਹ ਮੇਰੇ ਲਈ ਅਣਜਾਣ ਸੀ 
ਗੱਲ ਕਰਾਂ ਕੀ ਲੱਗੇ ਸਮਝ ਨਾਂ ਬਸ ਮੇਰਾਂ ਉਹਦੇ ਚ੍ ਧਿਆਨ ਸੀ
ਇੱਕ ਠੋਡੀ ਉੱਤੇ ਤਿਣ ਦੂਜਾ ਨੋਜ ਪਿੰਨ ਕੱਡੇ ਜਾਨ ਸੀ
ਪੀਤਾ ਠੰਡਾਂ ਲੱਗੇ ਛ਼ਹਿਦ ਜਿਹਾ ਕਿਉਕਿ ਲੱਗਿਆ ਉਹਦੇ ਬੁੱਲਾ ਨਾਲ ਸੀ
ਫੜੇ ਹੱਥ ਅਸੀਂ ਛੱਡੀਏ ਨਾਂ 
ਦਿੱਤਾ ਟਾਇਮ ਜੋ ਉਹਨੇ ਘਰ ਲੰਗਿਆ ਬੜੀ ਤੇਜ਼ੀ ਨਾਲ ਸੀ
ਰਹਿੰਦੀ ਉਮਰ ਰਹੁ ਯਾਦ ਰਾਏ ਜੋ ਬੀਤੀ ਸੱਜਣਾਂ ਨਾਲ ਇੱਕ ਸ਼ਾਮ ਸੀ         
                                                  ✍️ ਗੁਲਸ਼ਨ ਰਾਏ 😎
#reading
564f527ca246d2bb9778c58aa56eb706

ਰਾੲੇ

ਝੂਠੇ ਬੰਦੇ ਦੇ ਨਾਲ ਖੜਦੇ ਨੲੀ
ਸੱਚਿਆਂ ਦੇ ਨਾਲ ਯਾਰੀ ਲਾਈ ਆਂ
ਪੁੱਤ ਬੁਰਾ ਕਿਸੇ ਦਾ ਸੋਚੀ ਨਾਂ
ਮਾਂ ਨੇ ਇੱਕੋ ਗੱਲ ਸਮਝਾਈ ਆਂ
ਚਮਚਾ ਗਿਰੀ ਕਿਸੇ ਦੀ ਕਰਦੇ ਨੲੀ
ਨਾਂ ਪਿੱਠ ਪਿੱਛੇ ਛੁਰੀ ਚਲਾਈ ਆਂ
ਚੰਗਾ ਮਾੜਾ ਮੂੰਹ ਤੇ ਹੀ ਆਖੀਏ
ਨਾਂ ਚੁਗਲੀ ਦੀ ਆਦਤ ਪਾਈ ਆਂ
✍🏻 ਗੁਲਸ਼ਨ ਰਾਏ
(Instagram) gulshanrai_ 0

0

564f527ca246d2bb9778c58aa56eb706

ਰਾੲੇ

ਬਹੁਤ ਟਾਇਮ ਹੋ ਗਿਆ ਲਿਖੇ ਨੂੰ
ਅੱਜ ਫਿਰ ਦਿਲ ਦੀ ਸਾਰ ਲੲੀ..
ਰਾਏ ਹੁਣ ਆਪਣੇਆ ਦੇ ਲੲੀ ਜਿਊਣਾ ਸਿੱਖ
ਬਹੁਤ ਮਰ ਲਿਆ ਝੂਠੇ ਪਿਆਰ ਲਈ..
ਹੁਣ ਰੂਹਾਂ ਵਾਲਾ ਪਿਆਰ ਕੋਈ ਕਰਦਾ ਨਈ
ਕਰਦੇ ਨੇ ਦੇਹ ਵਪਾਰ ਲਈ..
ਜੇ ਘੜਾ ਪੱਕਾ ਹੁੰਦਾ ਸੋਹਣੀ ਡੁੱਬਦੀ ਨਾਂ 
 ਪਰ ਡੁੱਬ ਗਈ ਉਹ ਸੱਚੇ ਪਿਆਰ ਲਈ..
                   ✍🏻 ਗੁਲਸ਼ਨ ਰਾਏ 00

00

564f527ca246d2bb9778c58aa56eb706

ਰਾੲੇ

ਸੁਪਨੇ ਦੇਖਣਾ ਮਾੜੀ ਗੱਲ ਨਹੀਂ 
ਪਰ ਉਹਨਾਂ ਨੂੰ ਦੇਖ ਕੇ ਪੂਰੇ ਨਾਂ ਕਰਨਾਂ 
ਉਹ ਸਾਡੇ ਲੲੀ ਮਾੜੀ ਗੱਲ ਆਂ
✍🏻 ਗੁਲਸ਼ਨ ਰਾਏ
    (Instagram) gulshanrai_ @

@

564f527ca246d2bb9778c58aa56eb706

ਰਾੲੇ

ਤੈਨੂੰ ਦਿਲ ਵੀ ਦਿਉਗਾਂ
ਤੇ ਤੇਰੀ ਜਾਨ ਵੀ ਬਣੁਗਾਂ
ਮੈਂ ਸ਼ੱਕ ਵੀ ਕਰੂਗਾ 
ਤੇ ਸੱਚਾ ਪਿਆਰ ਵੀ ਕਰੂਗਾਂ
ਜਿੱਥੇ ਸਾਥ ਛੱਡ ਜਾਣ ਤੇਰੇ ਆਪਣੇ 
ਮੈਂ ਉਥੇ ਤੇਰਾਂ ਸਾਥ ਵੀ ਦਿਉਗਾਂ
ਪਰ ਇੱਕ ਗੱਲ ਯਾਦ ਰੱਖੀਂ
ਜੇ ਸਾਡੇ ਵਿੱਚ ਤੀਸਰਾ ਆਇਆਂ
ਤਾਂ ਮਾਫ਼ ਨੀ ਕਰੂਗਾਂ
✍🏻 ਗੁਲਸ਼ਨ ਰਾਏ
     (Instagram) gulshanrai_ @

@

564f527ca246d2bb9778c58aa56eb706

ਰਾੲੇ

ਕੁਝ ਬਣਨ ਲਈ ਜਦ ਘਰ ਛੱਡੀਏ ਤਾਂ
ਜਿੰਦਗੀ ਕਿ ਚੀਜ਼ ੲਿਹ ਸਭ ਪਤਾ ਲੱਗ ਜਾਂਦਾ..
ਫਿਰ ਕੋਣ ਇੱਥੇ ਗੈਰ ਤੇ ਕੋਣ ਆਪਣਾ 
ਇਹ ਜਿੰਦਗੀ ਚ ਆਇਆ ਤਜ਼ਰਬਾ ਹੀ ਦੱਸ ਜਾਂਦਾ ..
✍🏻 ਗੁਲਸ਼ਨ ਰਾਏ
   (Instagram) gulshanrai_ @

@

loader
Home
Explore
Events
Notification
Profile