Nojoto: Largest Storytelling Platform
singhjeet7176
  • 22Stories
  • 31Followers
  • 162Love
    0Views

Singh Jeet

  • Popular
  • Latest
  • Video
56adc3e1939e3068c60fa47eabb81ae0

Singh Jeet

ਤੇਰੀਆਂ ਗੱਲਾਂ ਦਸੱਦੀਆਂ ਨੇ
ਸੱਜਣਾ
ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ।

©Singh Jeet

56adc3e1939e3068c60fa47eabb81ae0

Singh Jeet

ਮੈਨੂੰ ਤੂੰ ਪਹਿਚਾਣ ਦੀ ਐਂ ਨਾ
ਮੇਰਾ ਮੁੱਖ ਸਿਆਣ ਦੀ ਐਂ ਨਾ
ਬੜੀ ਮੁੱਹਬਤ ਸੀ ਤੇਰੇ ਨਾਲ,

ਬੜੀ ਮੁੱਹਬਤ ਸੀ ਤੇਰੇ ਨਾਲ 
ਸੀ ਦਾ ਮਤਲਬ ਜਾਣ ਦੀ ਐਂ ਨਾ।

©Singh Jeet

56adc3e1939e3068c60fa47eabb81ae0

Singh Jeet

wo roye to bahot 
magar mujhse muh mod 
k roye koi mazburi rahi 
hogi jo dil tod
 k roye mere samne 
kar diye tukde meri tasveer k 
pata chla mere jane k
 baad unhe jod k roye!
JeeT

56adc3e1939e3068c60fa47eabb81ae0

Singh Jeet

Kuchh To Badla Hai
MAIN
TUM Ya 
Fir
WAQT!

56adc3e1939e3068c60fa47eabb81ae0

Singh Jeet

ਹਜ਼ਾਰੋਂ ਚੱਕਰ ਲਗਾਏ ਮੈਨੇ 
ਉਸਕੇ ਘਰ ਕੇ ਫਿਰ 
ਏਕ ਕਮਬਖ਼ਤ ਆਇਆ ਔਰ
ਸਾਤ ਫੇਰੋਂ ਮੇਂ ਉਸੇ ਅਪਨਾ
ਬਨਾ ਕਰ ਲੇ
ਗਿਆ!!

JEET

56adc3e1939e3068c60fa47eabb81ae0

Singh Jeet

ਦਿਲ ਬਣਾਉਣ ਵਾਲਿਆ ਵੇ ਦਿਲ ਕੱਚ 
ਦਾ ਬਣਾਇਆ ਹੁੰਦਾ ਤੋੜਣ ਵਾਲੇ 
ਦੇ ਹੱਥ ਵਿੱਚ ਇੱਕ ਝਖਮ ਤਾਂ 
ਆਇਆ ਹੁੰਦਾ ਜਦ ਜਦ ਵੀ ਦੇਖਦਾ ਉਹ ਆਪਣੇ
 ਹੱਥ ਨੂੰ ਤਦ ਸਾਡਾ ਚੇਤਾ ਆਇਆ ਹੁੰਦਾ!
JEET

56adc3e1939e3068c60fa47eabb81ae0

Singh Jeet

ਟੁੱਟ ਜਾਂਦੇ ਨੇ ਗਰੀਬੀ' ਚ
ਉਹ ਰਿਸ਼ਤੇ ਵੀ
ਜੋ ਅਨਮੋਲ ਹੁੰਦੇ ਨੇ,
ਹਜ਼ਾਰਾਂ ਯਾਰ
ਬਣਦੇ ਨੇ ਜਦੋਂ ਪੈਸੇ ਕੋਲ
ਹੁੰਦੇ ਨੇ!!

56adc3e1939e3068c60fa47eabb81ae0

Singh Jeet

ਮੈਂ ਕਦੇ ਕਿਸੇ ਨੂੰ
ਅਜਮਾਇਆ ਨਹੀਂ ਪਰ
ਫਿਰ ਵੀ ਹੌਲੀ ਹੌਲੀ
ਸਭ ਨੇ ਅਪਣਾ 
ਰੰਗ ਵਿਖਾ ਹੀ ਦਿੱਤਾ!
Jeet

56adc3e1939e3068c60fa47eabb81ae0

Singh Jeet

ਵਿਛੜ ਗਿਆਂ ਨੂੰ ਸਾਲ ਬੀਤ
ਗਏ ਖੁਸ਼ੀਆਂ ਗਮੀਆਂ ਨਾਲ
ਬੀਤ ਗਏ ਯਾਦਾਂ ਦੇ
ਜਖਮਾਂ ਨੂੰ ਤੂੰ ਕਦੀ ਛਿਲ
ਕੇ ਦੇਖ ਲਵੀਂ ਤੂੰ ਅਜ
ਵੀ ਦਿਲ ❤ ਵਿੱਚ ਵਸਦੀ
ਏਂ ਕਦੀ ਮਿਲ ਕੇ 
ਦੇਖ ਲਵੀਂ...!
Jeet

56adc3e1939e3068c60fa47eabb81ae0

Singh Jeet

ਗੁਜਾਰ ਦਿੱਤੀ ਜਿੰਦਗੀ 
ਇੰਤਜਾਰ 
ਵਿੱਚ ਤੇਰੇ
ਨਹੀਂ ਤਾਂ 
ਨਾਲ ਤੁਰਨ ਨੂੰ ਤਾਂ 
ਕਈਆਂ
ਨੇ ਕਿਹਾ ਸੀ..!
Jeet

loader
Home
Explore
Events
Notification
Profile