Nojoto: Largest Storytelling Platform
varindersingh9625
  • 15Stories
  • 166Followers
  • 80Love
    377Views

Varinder Singh

ਜੱਜ ਕਰਨ ਦੀ ਕਾਲਜ ਵਿੱਚੋਂ ਨਹੀਂ ਮਿਲਦੀ ਆ ਡਿਗਰੀ ... ਕੁਝ ਵਕਤ ਸਿੱਖਾ ਗਿਆ ਏ ਸਾਨੂੰ ਤੇ ਕੁਝ ਸਾਡੇ ਯਾਰ ਜਿਗਰੀ...😝 ਇੰਦਰ ਸਰਪੰਚ 96533-63147

  • Popular
  • Latest
  • Video
579c87eb30dcfd7d8061b20052e48833

Varinder Singh

(ਮਾਂ)
ਮਾਂ ਨਹੀਂ ਕਹਿੰਦੀ ਮੈਨੂੰ ਰੋਟੀ ਦੇ , 
 ਮਾਂ ਕਹਿੰਦੀ ਬੱ ਸ ਤੂੰ ਭੁੱਖਾ ਨਾ ਸ਼ੋ, 
ਮਾਂ ਨਹੀਂ ਕਹਿੰਦੀ ਮੇਰੇ ਹੰਝੂ ਪੂੰਝ, 
ਮਾਂ ਕਹਿੰਦੀ ਬਸ ਤੂੰ ਨਾਂ ਰੋ, 
ਮਾਂ ਨਹੀਂ ਕਹਿੰਦੀ ਮੇਰੇ ਪੈਰੀਂ ਹੱਥ ਲਾਇਆ ਕਰੋ, 
ਮਾਂ ਕਹਿੰਦੀ ਬਸ ਹਿੱਕ ਨਾਲ ਲਾਇਆ ਰੀਆ ਕਰੋ, 
ਮਾਂ ਨਹੀਂ ਕਹਿੰਦੀ ਮੈਨੂੰ ਮਹਾਨ ਕਹਿ ,
 ਮਾਂ ਕਹਿੰਦੀ ਮੈਨੂੰ ਮਾਂ ਕਹਿ
 
ਇੰਦਰ ਸਰਪੰਚ

9 Love

579c87eb30dcfd7d8061b20052e48833

Varinder Singh

45 Views

579c87eb30dcfd7d8061b20052e48833

Varinder Singh

579c87eb30dcfd7d8061b20052e48833

Varinder Singh

Dilpreet Dhillon

Dilpreet Dhillon #Shayari #nojotovideo

67 Views

579c87eb30dcfd7d8061b20052e48833

Varinder Singh

Badmashi

110 Views

579c87eb30dcfd7d8061b20052e48833

Varinder Singh

ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..
ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ

 Lyrics:   ਇੰਦਰ ਸਰਪੰਚ 
96533-63147 plz like and shair

plz like and shair #Shayari

3 Love

579c87eb30dcfd7d8061b20052e48833

Varinder Singh

waheguru g

113 Views

579c87eb30dcfd7d8061b20052e48833

Varinder Singh

ਅੱਜ ਕੱਲ ਟੁੱਟ ਜਾਂਦਾ ੲੇ #ਦਿਲ,
 ਕਿਸੇ ਨੂੰ ਅਾਪਣਾ ਬਣਾੳੁਣ ਤੇ,, 
ਅਾਕੜ ਕਰਨ ਲੱਗ ਜਾਂਦੇ ਨੇ #ਲੋਕ 
ਹੱਦੋਂ ਵੱਧ #ਚਾਹੁਣ ਤੇ...
 ਇੰਦਰ ਸਰਪੰਚ ( ਨੰਗਲਾਂ ਵਾਲਾ )
96533-63147
579c87eb30dcfd7d8061b20052e48833

Varinder Singh

 ਅੱਜ ਕੱਲ ਟੁੱਟ ਜਾਂਦਾ ੲੇ #ਦਿਲ,
 ਕਿਸੇ ਨੂੰ ਅਾਪਣਾ ਬਣਾੳੁਣ ਤੇ,, 
ਅਾਕੜ ਕਰਨ ਲੱਗ ਜਾਂਦੇ ਨੇ #ਲੋਕ 
ਹੱਦੋਂ ਵੱਧ #ਚਾਹੁਣ ਤੇ...
 
 ਇੰਦਰ ਸਰਪੰਚ
96533*63147

ਅੱਜ ਕੱਲ ਟੁੱਟ ਜਾਂਦਾ ੲੇ #ਦਿਲ, ਕਿਸੇ ਨੂੰ ਅਾਪਣਾ ਬਣਾੳੁਣ ਤੇ,, ਅਾਕੜ ਕਰਨ ਲੱਗ ਜਾਂਦੇ ਨੇ #ਲੋਕ ਹੱਦੋਂ ਵੱਧ #ਚਾਹੁਣ ਤੇ... ਇੰਦਰ ਸਰਪੰਚ 96533*63147 #Shayari #nojotophoto

5 Love

579c87eb30dcfd7d8061b20052e48833

Varinder Singh

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰੇਹਨਾ ਅਸਲੀ ਪਿਆਰ ਹੈ....
ਇੰਦਰ ਸਰਪੰਚ 
                 96533-63147

4 Love

loader
Home
Explore
Events
Notification
Profile