Nojoto: Largest Storytelling Platform
kanchanjassal1312
  • 143Stories
  • 397Followers
  • 1.3KLove
    61Views

kanchan jassal

umr choti tujrba vda hai....

  • Popular
  • Latest
  • Repost
  • Video
57ce88469abd99abc01c37a9961654e3

kanchan jassal

study
profession
traveling
health
family
carrier

57ce88469abd99abc01c37a9961654e3

kanchan jassal

https://youtu.be/ujWhLLgS8Yo #baisakhi
57ce88469abd99abc01c37a9961654e3

kanchan jassal

 #jassal
57ce88469abd99abc01c37a9961654e3

kanchan jassal

ਬਣੇ ਫਿਰਦੇ ਨੇ ਜੋ ਵਜ਼ੀਰ ਰੱਬ ਦੇ....
ਜ਼ਰਾ ਅੱਜ ਖੋਲ ਸੁਣਾਉਣ ਸਾਨੂੰ....
ਕੲੀ ਦਿੱਲ ਮੇਰਾ ਵੀ ਸਵਾਲ ਕਰਦਾ.....
ਕਿਉਂ ਦਿਮਾਗੀ ਗੱਲਾਂ ਨਾਲ ਚੁੱਪ ਕਰਵਾਉਣ ਉਹਨੂੰ....
ਮਰਨ ਤੋਂ ਬਾਅਦ ਦੀਆਂ ਕਹਾਣੀਆਂ ਸੁਣਾਉਂਦੇ ਨੇ.....
ਕਿਉਂ ਜਿਉਂਦੀਆਂ ਨੂੰ ਜਿਣਾ ਨਾ ਸਖਾਉਣ ਸਾਨੂੰ....
ਛੱਡ ਜੱਸਲਾ ਤੂੰ ਖੋਲ ਨਾ  ਰਾਜ ਸਾਰੇ....
ਇਥੇ ਹਰ ਕੋਈ ਦੋਸ਼ੀ  ਪਾਏ ਤੇਨੂੰ.......
Jassal

57ce88469abd99abc01c37a9961654e3

kanchan jassal

ਸੁਣ ਸਰਦਾਰਾਂ ਸੋਹਣਿਆਂ ਵੇ...
ਤੇਰੇ ਨਾਲ ਹੀ ਮੈਂ ਸਰਦਾਰਨੀ ਆ.....
ਤੇਰੇ ਨਾਲ ਹੀ ਮੈਰਾ ਚੱਲੇ ਹੁੱਕਮ
ਵਾਜ ਤੇਰੇ ਤਾਂ ਮੈਂ ਗਵਾਰ ਹੀ ਆ.....

Jassal

57ce88469abd99abc01c37a9961654e3

kanchan jassal

ਦਿੱਲ ਤੋਂ ਜੋ ਗੱਲ ਨਿੱਕਦੀ ਸੀ ,ਉਹ ਰਾਹ ਅੱਖੀਆਂ ਦੇ ਪੜਦੇ ਨੇ......
ਛੱਡ ਕੇ ਪਿਛੇ ਦੁਨੀਆਂ ਨੂੰ ਉਹ ਹੱਥ ਆ ਸਾਡਾ ਫੱੜ ਨੇ.....
ਜੱਦ ਨਾਲ ਤੁਰਦੇ ਨੇ ਹਿੱਕ ਤਾਣ ਲੋਗ ਸਲਾਮਾ ਕਰਦੇ ਨੇ...
ਜਦੋਂ ਪੈਂਦੀ ਭੀੜ ਜੱਸਲਾ ਵੇ, ਉਦੋਂ ਵੱਡੇ ਵੀਰੇ ਨਾਲ ਮੁਕੱਦਰਾਂ ਵੀ ਲੱੜਦੇ ਨੇ.....
Jassal

57ce88469abd99abc01c37a9961654e3

kanchan jassal

ਦਿੱਲ ਤੋਂ ਜੋ ਗੱਲ ਨਿੱਕਦੀ ਸੀ ,ਉਹ ਰਾਹ ਅੱਖੀਆਂ ਦੇ ਪੜਦੇ ਨੇ......
ਛੱਡ ਕੇ ਪਿਛੇ ਦੁਨੀਆਂ ਨੂੰ ਉਹ ਹੱਥ ਆ ਸਾਡਾ ਫੱੜ ਨੇ.....
ਜੱਦ ਨਾਲ ਤੁਰਦੇ ਨੇ ਹਿੱਕ ਤਾਣ ਲੋਗ ਸਲਾਮਾ ਕਰਦੇ ਨੇ...
ਜਦੋਂ ਪੈਂਦੀ ਭੀੜ ਜੱਸਲਾ ਵੇ, ਉਦੋਂ ਵੱਡੇ ਵੀਰੇ ਨਾਲ ਮੁਕੱਦਰਾਂ ਵੀ ਲੱੜਦੇ ਨੇ.....
Jassal

57ce88469abd99abc01c37a9961654e3

kanchan jassal

ਕੁਝ ਬਦਲ ਰਹੀ ਹਾਂ ਮੈਂ,
 ਕਦੀ ਵਹਿ ਰਹੀ ਵਾਂਗ ਪਾਣੀਆ, ਕਦੀ ਅੱਗ ਵਾਂਗੂੰ ਮੱਚ ਰਹੀਆਂ ਮੈਂ.....
ਕੁਝ ਬਦਲ ਰਹੀ ਹਾਂ ਮੈਂ,......
ਸੱਭ ਕੁੱਝ ਲੁੱਟਾ ਕੇ,
ਫਿਰ ਕੁੱਝ ਲੱਭ ਰਹੀ ਹਾਂ ਮੈਂ......
ਕੁੱਝ ਬਦਲ ਰਹੀ ਹਾਂ ਮੈਂ,
Jassal

57ce88469abd99abc01c37a9961654e3

kanchan jassal

ਸਮਾਂ ਵੀ ਅਜੀਬ ਹੈ, ਪਹਿਲਾਂ ਮਿਲਦਾ ਨਹੀਂ ਸੀ, ਹੁਣ ਕਿਸੇ ਨੂੰ ਮਿਲਣ ਵਾਲਾ ਨਹੀਂ ਰਿਹਾ........

Jassal

57ce88469abd99abc01c37a9961654e3

kanchan jassal

ਉਹ ਹੋਸਟਲ ਵਾਲੇ ਦਿਨ ਜਾਰੋ, ਭੁੱਲ ਕੇ ਵੀ ਭੁੱਲਾਏ ਜਾਂਦੇ ਨੀ,
ਦਿਲੋਂ ਪਾਇਆ ਸੀ ਜਾਰੀਆ, ਕੁਝ ਸਹੇਲੀਆਂ ਜਾਨੋ ਪਿਆਰਿਆਂ,
ਕੁਝ ਖਾਰ ਸੀ ਮੇਰੇ ਨਾਲ ਖਾਂਦੀਆਂ.....
ਕੲੀ ਥਾਂ ਖਿਲਾਰੇ ਪਾਏ ਸੀ,ਜਦ ਸਾਰੀਆਂ ਕੱਠੇ ਮਾਰੇ ਲਲਕਾਰੇ ਸੀ...
ਡਾਰਿਕਟਰ ਨਾਲ ਸਿੱਧੀ ਗੱਲਬਾਤ ਸੀ,ਦੋਜੇ ਦਿਨ ਕਰਦੇ ਹੜਤਾਲ ਸੀ.. ਮਿਸ ਦੀਆਂ ਚੋਰੀਆ,ਉਹ ਟੇਰਿਸ ਵਾਲੀ ਸਾਮ ਜ਼ਾਰੋ ਭੁੱਲ ਕੇ ਵੀ ਭੁੱਲਾਏ ਜਾਂਦੇ ਨੀ......

Jassal

loader
Home
Explore
Events
Notification
Profile