Nojoto: Largest Storytelling Platform
sukhsidhu9019
  • 10Stories
  • 81Followers
  • 70Love
    0Views

Sukh Sidhu

I am simple girl and I want to try for writing truth line

  • Popular
  • Latest
  • Repost
  • Video
5950a976c8204afb611eb5b8abd799de

Sukh Sidhu

ਟੁੱਟਿਆ ਦਿਲ ਤੇ ਮਾੜੀ ਕਿਸਮਤ 
      ਜਾ ਤਾ ਲਿਖਣਾ ਲਾ ਦਿੰਦੀ ਆ 
      ਜਾ ਫਿਰ ਗਾਣਾ ਗਾਣੇ ਲਾ ਦਿੰਦੀ ਆ
     ਫਿਰ ਖਾਲੀ ਦਿਲ ਵਿਚ ਸਾਥ ਓਹ ਸਾਥ ਦਿੰਦੇ ਆ 
     ਜਿਨ ਦੇ ਦਿਲ ਚ ਗੱਲ ਬੈਠ ਜਾਦੀ ਆ...
      Keep supporting my dear,,,,I need it💕💕💕💕💕💕💕💕💕

©Sukh Sidhu
5950a976c8204afb611eb5b8abd799de

Sukh Sidhu

जब तुम मुझसे मिलते हो तो मुझे बहुत खुशी होती है,
      जब आप किसी और का समर्थन नहीं करते,
      लेकिन जब आप दूर से देखते हैं,
      दुनिया में किसी ने मेरा नाम पाया।

©Sukh Sidhu #HeartBreak
5950a976c8204afb611eb5b8abd799de

Sukh Sidhu

ਜਦੋਂ ਤੁਸੀਂ ਮਿਲੇ ਮੈਨੂੰ ਹਰ ਖੁਸ਼ੀ ਚੌ ਖੁਸ਼ੀ ਲੱਗੇ ,
      ਜਦੋਂ ਤੁਸੀਂ ਸਾਥ ਦਿੱਤਾ ਹੋਰ ਕੋਈ ਚੰਗਾ ਨਾ ਲੱਗੇ,
      ਪਰ ਜਦੋਂ ਤੁਸੀ ਦੂਰ ਤੋਂ ਦੇਖਣਾ ਲੱਗੇ,
      ਮੇਰੀ ਤਾਂ ਦੁਨੀਆ ਚ ਕੋਈ ਆਪਣਾ ਨਾਂ ਲੱਭੇ।

©Sukh Sidhu #BooksBestFriends
5950a976c8204afb611eb5b8abd799de

Sukh Sidhu

1, ਜਦੋਂ ਕਿਸੇ ਦਾ ਸਾਥ ਦਿਓ ਇਹ ਨਾ ਸੋਚੋ ਉਹ ਸਾਥ ਦੇਵਾਗਾ ਜਾ ਨਹੀਂ,ਕਿਸੇ ਨੂੰ ਪਿਆਰ ਕਰੋ ਇਹ ਨਾ ਸੋਚੋ ਉਹ ਹਰ ਉਮੀਦ ਪੂਰੀ ਕਰੇਗਾ ਜਾ ਨਹੀਂ, ਹਾਂ ਇਹ ਜ਼ਰੂਰ ਸੋਚੋ ਹੈ ਉਹ ਤੁਹਾਡੇ ਪਿਆਰ ਚੋ ਖੁਸ ਹੈ  ਜਾ ਨਹੀਂ।      
 ਸੁੱਖ ਸਿੱਧੂ,,,,,,

©Sukh Sidhu #Butterfly
5950a976c8204afb611eb5b8abd799de

Sukh Sidhu

ਦਰਦ ਕੀ ਹੁੰਦਾ ਇਹ ਦਰਦ ਵਾਲੇ ਜਾਣਾ,
     ਪਿਆਰ ਕੀ ਹੁੰਦਾ ਪਿਆਰ ਕਰਨਾ ਵਾਲੇ ਜਾਣਾ,
     ਪਰ ਪਿਆਰ ਕਰਕੇ ਜਦੋਂ ਵਿਸ਼ਵਾਸ ਨਾ ਮਿਲੇ ,
     ਟੁੱਟ ਦਿਲ ਵਿਚ ਕੋਈ ਆਪਣੇ ਦੀ ਥਾਂ ਨਾ ਦੇਵੇ 
     ਜਿੰਦਗੀ ਮੌਤ ਨਾਲੋ ਬੁਰੀ ਹੁੰਦੀ ਆ, 
    ਇਹ ਬੱਸ ਇਹ ਮੌਤ ਹੈ ਓਹ ਹੀ ਜਾਣੇ

©Sukh Sidhu #mukhota  Mahesh Shalivahanas ☁️  Sampat Mehta ᴅᴇᴀʀ ᴄᴏᴍʀᴀᴅᴇ Atul Navodayan

#mukhota Mahesh Shalivahanas ☁️ Sampat Mehta ᴅᴇᴀʀ ᴄᴏᴍʀᴀᴅᴇ Atul Navodayan

5950a976c8204afb611eb5b8abd799de

Sukh Sidhu

ਕੁਝ ਰੋਗ ਆਵੇਲੇ ਨੇ ,ਕਿਸੇ ਦੱਸੇ ਜਾਣੇ ਨੀ

ਕੁਝ ਲੋਕ ਆਪਣੇ ਨੇ, ਰੂਹ ਵਿੱਚ ਵਸੇ ਗਏ ਨੇ,

ਕੁਝ ਰਿਸ਼ਤੇ ਆਵੇਲੇ ਨੇ, ਦੂਰ ਕੀਤੇ ਜਾਣੇ ਨੀ

©Sukh Sidhu #Lifelight
5950a976c8204afb611eb5b8abd799de

Sukh Sidhu

जब आप किसी का साथ देते हैं तो ये मत सोचना कि वो आपका साथ नहीं देगा, किसी से प्यार करो, ये मत सोचो कि वो हर उम्मीद को पूरा करेगा, हाँ, आपको ये सोचना चाहिए कि वो आपके प्यार से खुश है या नहीं।
 सुख सिद्धू ,,,,,,,

©Sukh Sidhu #happyfriendship tag to close friend who can live without you

#happyfriendship tag to close friend who can live without you

5950a976c8204afb611eb5b8abd799de

Sukh Sidhu

ਤੈਨੂੰ ਲੱਗੇ ਤੇਰੀ ਕੋਈ ਥਾਂ ਨਹੀਂ, ਹਰ ਸਾਹ ਨਾਲ ਆਉਦੀ ਤੇਰੀ ਯਾਦ ਮੈਨੂੰ। ਹਰ ਪਲ ਰੋਇਆ ਤੇਰੀ ਯਾਦ ਵਿੱਚ, ਅੱਖ ਭਰ ਐਵੇਂ ਦੂਰ ਦੇਖ ਤੈਨੂੰ ,ਤੈਨੂੰ ਲੱਗੇ ਖੁਸ਼ ਨੀ ਤੈਨੂੰ  ਖੁਸ਼ ਦੇਖ ਹੋ ਨੀ ਸਕਦੀ ਜਿੰਦਗੀ ਵਿੱਚ, ਤੈਨੂੰ ਕਿਵੇਂ ਦਸਿਆ ਤੇਰੇ ਸਾਹਾਂ ਨਾਲ ਮੇਰੀ ਜਿੰਦ ਚਲੇ ।
ਸੁੱਖ ਸਿੱਧੂ

©Sukh Sidhu #girl  Priya Singh Love Monu Kumar Raj kiran kee kalam se astrology with pramod  Priya Singh

#girl Priya Singh Love Monu Kumar Raj kiran kee kalam se astrology with pramod Priya Singh

5950a976c8204afb611eb5b8abd799de

Sukh Sidhu

#SaferMotherHoodDay ਮਾਂ ਤੂੰ ਮੇਰੇ ਲਈ ਹੀਰਾ ਹੈ ਜੋਂ ਖੁਦ ਲਈ ਤਾਂ ਕੁਝ ਵੀ ਕੀਮਤ ਨਹੀਂ ਤੇਰੇ ਕੋਲ਼ , ਪਰ ਮੇਰਾ ਕੋਲ ਸਾਰੀ ਦੁਨੀਆ ਦਾ ਕੀਮਤੀ ਹੀਰਾ ਤੂੰ, ਸਾਰੀ ਦੁਨੀਆ ਦੀ ਕੀਮਤ ਦੇ ਕੇ ਵੀ ਕਦੇ ਪੂਰੀ ਨਹੀਂ ਹੋ ਸਕਦੀ ਤੇਰੀ ਕੀਮਤ ਜੋਂ,,

©Sukh Sidhu #SaferMotherHoodDay# support to mother# love you Bebe# please send every mother

#SaferMotherHoodDay# support to mother# love you Bebe# please send every mother

5950a976c8204afb611eb5b8abd799de

Sukh Sidhu

ਤੁਸੀ ਫੁੱਲ ਹੋ ਮੇਰੀ ਰੂਹ ਦਾ ਸੱਜਣਾ,
   ਚੰਗੀ ਲੱਗੇ ਖੂਸਬ ਤੇਰੇ ਨਾਲ ਸੱਜਣਾ,
   ਜਿਨਾ ਸਮਾ ਤੂੰ ਫੁੱਲ ਹੈ ਇਸ ਫੁੱਲ ਦੀ ਮਹਿਕ ਦਾ ,
 ਕੋਈ ਮੁੱਲ ਨੀ ਪਿਆ ਸਕਦਾ ਇਸ ਕਾਹਣੀ ਦਾ ਸੱਜਣਾ।
ਸੁੱਖ ਸਿੱਧੂ,,,,,

©Sukh Sidhu #Love
loader
Home
Explore
Events
Notification
Profile