Nojoto: Largest Storytelling Platform
param1590296394204
  • 16Stories
  • 53Followers
  • 73Love
    0Views

Param

  • Popular
  • Latest
  • Video
5a956665fd6c817fa8712127c9b86e9a

Param

ਅਬ ਜੇ ਮਤ ਕਹਿਣਾ ਉਸੇ ਮਹੁੱਬਤ ਨਹੀਂ ਆਤੀ,
ਮੁੱਝ ਸੇ ਸੀਖ ਕਰ ਗਈ ਹੈ ਵੋ
ਜੈਸੀ ਵੀ ਕਰੇਗੀ ਬੇਮਿਸਾਲ ਕਰੇਗੀ।

5a956665fd6c817fa8712127c9b86e9a

Param

ਕਰਦਾ ਜਦ ਅੱਖੀਆਂ ਬੰਦ ਮੈਂ,, ਸਾਵੇ ਆ ਬਹਿ ਜਾਨੀ ਏ
ਬੁੱਲ੍ਹਾ ਬਣ ਵਗੇ਼ ਹਵਾਵਾਂ,, ਕੰਨ ਵਿੱਚ ਸਭ ਕਹਿ ਜਾਨੀ ਏ।।

5a956665fd6c817fa8712127c9b86e9a

Param

ਖਿੜੇ ਫੁੱਲ ਨੂੰ ਤੋੜ 
ਕਿਸ ਅੱਗੇ ਚੜ੍ਹਾ ਕਿਹੜੇ ਰੱਬ ਨੂੰ ਖੁਸ਼ ਕਰਨ ਚੱਲਿਆ ਏ 
ਜਿਸ ਨੂੰ ਤੋੜਿਆ ਰੱਬ ਤਾ ਉਹਦੇ ਅੰਦਰ ਵੀ ਸੀ।

5a956665fd6c817fa8712127c9b86e9a

Param

ਹੁਣ ਨਾ ਖੋਲ!!
ਮੇਰੀ ਜ਼ਿੰਦਗੀ ਦੀ ਪੁਰਾਣੀ ਕਿਤਾਬ ਨੂੰ,
ਜੋ ਸੀ ਉਹ ਮੈਂ ਰਿਹਾ ਨਹੀਂ,
ਜੋ ਹਾਂ ਉਹ ਕਿਸੇ ਨੂੰ ਪਤਾ ਨਹੀਂ fact_of_point Poonam Sinu Subhadra Kumari Soniya Kumari

fact_of_point Poonam Sinu Subhadra Kumari Soniya Kumari

5a956665fd6c817fa8712127c9b86e9a

Param

ਪਾਗਲ ਜਾ ਸ਼ਾਇਰ ਏ,ਬੜਾ ਬਤਮੀਜ਼ ਏ
ਬੇਵਫ਼ਾ ਵੀ ਚੰਗਾ ਲੱਗੇ ਜਾਨੀ ਐਸੀ ਚੀਜ਼ ਏ,
ਝੂਠਿਆਂ ਦਾ ਰੱਬ ਏ ਤੂੰ,ਖੁਦਾ ਏ ਤੂੰ ਲਾਰਿਆਂ ਦਾ,
ਰਾਤੋ ਰਾਤ ਛੱਡੇ ਜੋ ਤੂੰ ਕਾਤਿਲ ਏ ਸਾਰਿਆਂ ਦਾ ਜਾਨੀ ਐਸੀ ਚੀਜ਼ ਵੇ।

5a956665fd6c817fa8712127c9b86e9a

Param

ਸਾਰਾ ਦਿਨ ਗੁਜ਼ਰ ਜਾਂਦਾ ਹੈ ਖੁਦ ਨੂੰ ਸਮੇਟਣ ਵਿੱਚ,
ਪਰ ਰਾਤ ਨੂੰ ਫਿਰ ਉਸਦੀ ਯਾਦ ਦੀ ਹਵਾ ਚੱਲਦੀ ਹੈ ਅਤੇ ਫਿਰ ਮੈਂ ਬਿਖ਼ਰ ਜਾਂਦਾ ਹਾਂ।

5a956665fd6c817fa8712127c9b86e9a

Param

ਮੇਰੇ ਫਿਕਰਾਂ ਦੇ ਵਿਚ ਕਿਥੇ ਸੌਂਦੀ ਹੋਣੀ ਏ,
ਮੇਰੀ ਮਾਂ ਨੂੰ ਮਿਲਾ ਦੋ ਉਹ ਰੋਂਦੀ ਹੋਣੀ ਏ।
RIP Fatheveer

5a956665fd6c817fa8712127c9b86e9a

Param

ਰੇਤ ਪੇ ਕਭੀ ਨਾਮ ਲਿਖਤੇ ਨਹੀਂ,ਕਿਉਂ ਕੇ ਰੇਤ ਪੇ ਲਿਖੇ ਨਾਮ ਕਭੀ ਟਿਕਤੇ ਨਹੀਂ।
ਆਪ ਕਹਿਤੇ ਹੋ ਪੱਥਰ ਦਿਲ ਮੁਝੇ,ਪਰ ਪਥਰੋ ਪੇ ਲਿਖੇ ਨਾਮ ਕਭੀ ਮਿਟਤੇ ਨਹੀਂ। -Jeet Sinu ओम भक्त मोहन, बनाम कलम मेवाड की Pratap Singh Aashutosh Kumar  Poonam

-Jeet Sinu ओम भक्त मोहन, बनाम कलम मेवाड की Pratap Singh Aashutosh Kumar Poonam

5a956665fd6c817fa8712127c9b86e9a

Param

ਔਰਤ ਨੂੰ ਸਮਝਣ ਲਈ...
ਜਿਸਮ ਨੂੰ ਨਹੀਂ ਓਹਦੀ ਰੂਹ ਨੂੰ ਤੱਕਣਾ ਚਾਹੀਦਾ ਹੈ।
ਪਰ ਅਫਸੋਸ ਸੋਚ ਜਿਸਮ ਤੋਂ ਅੱਗੇ ਕਦੇ ਵਧੀ ਹੀ ਨਹੀਂ... -Jeet Pratap Singh Aashutosh Kumar Poonam Meera Rani  Soniya Kumari

-Jeet Pratap Singh Aashutosh Kumar Poonam Meera Rani Soniya Kumari

5a956665fd6c817fa8712127c9b86e9a

Param

ਦਿਲ ਤੇ ਬੀਤੀ ਕੋਈ ਅਣਜਾਣ ਕੀ ਜਾਣੇ, ਪਿਆਰ ਕੀ ਹੁੰਦਾ ਏ ਕੋਈ ਨਦਾਨ ਕੀ ਜਾਣੇ ,ਹਵਾ ਨਾਲ ਉਡਿਆ ਘਰ ਪਰਿੰਦੇ ਦਾ, ਕਿੰਦਾ ਬਣਿਆ ਸੀ ਆਲਣਾਂ ਉਹ ਤੂਫਾਨ ਕੀ ਜਾਣੇ।

loader
Home
Explore
Events
Notification
Profile