Nojoto: Largest Storytelling Platform
brokenhurt5177
  • 174Stories
  • 119Followers
  • 1.6KLove
    56Views

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

༒☆  ਕੱਟੜ ਫੈਨ ฿丹฿฿U  ਮਾਨ ਦੇ ☆༒ ,🚜🚜🚜 jatt Farma BELONG 🏁PB 11💪 NO DRUG🚭. NO GIRL LOVE 💝 ONLY SARDARI 💞👳👳👳 Instagram 🎌 👇 ks Gabru

https://www.instagram.com/p/B7A8EcAHtq8/?igshid=1wanrtcfgya8v

  • Popular
  • Latest
  • Video
5b8a6296f4e899a3510af109664d8fe0

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

My heart started beating when ਨਾ ਚਾਹੁਣ ਵਾਲੇ  ਮਿਲੇ

 ਨਾ ਅਪਨਾਉਣ ਵਾਲੇ ਮਿਲੇ

ਬਸ ਜਿੰਨੇ ਵੀ ਮਿਲੇ 

ਦਿਲ ਦੁਖਾਉਣ ਵਾਲੇ ਮਿਲੇ

11 Love

5b8a6296f4e899a3510af109664d8fe0

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

ਅਸੀ ਕਿਸੇ ਨਾਲ ਕਿ ਨਰਾਜ ਹੋਣਾ ।


ਸਾਨੂੰ ਤਾਂ ਕੋਈ  ਮਨਾਉਣ ਵਾਲਾ ਵੀ ਨੀ  । #baisakhi

13 Love

5b8a6296f4e899a3510af109664d8fe0

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

ਮੁੱਦਤਾਂ ਬਾਅਦ ਸੀ ਕਿਸੇ ਤੇ ਵਿਸ਼ਵਾਸ ਕੀਤਾਂ .

ਮੈ ਅੱਜ ਫੇਰ ਹਾਰ ਗਿਆ .

ਬਹੁੱਤ ਮੁਸ਼ਿਕਲ ਨਾਲ ਸੀ ਚੁੱਗ-ਚੁੱਗ ਦੁੱਖ ਇੱਕਠੇ ਕੀਤੇ .

ਅੱਜ ਫੇਰ ਕੋਈ ਸੱਭ ਖਿਲਾਰ ਗਿਆ .

16 Love

5b8a6296f4e899a3510af109664d8fe0

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

good morning .

       ਰਿਸ਼ਤੇ ਦੀ ਡੋਰ ਉਦੋ ਹੀ ਕਮਜੋਰ ਹੁੰਦੀ ਆ........
... ਜਦੋ ਇਨਸਾਨ ਕਿਸੇ
ਗਲਤ ਫੈਮੀ ਨਾਲ ਪੈਦਾ ਹੋਏ ਸਵਾਲਾ ਦੇ ਜਵਾਬ
ਖੁੱਦ ਹੀ ਬਨਾ ਲੈਦਾ ਹੈ ॥ #baisakhi

11 Love

5b8a6296f4e899a3510af109664d8fe0

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

ਅੱਜ ਖੁਦ ਦਾ ਸਿਵਾ ਜਲਉਣ ਨੂੰ ਜੀ ਕਰਦਾ ►

ਮੌਤ ਗਲ ਨਾਲ ਲਉਣ ਨੂੰ ਜੀ ਕਰਦਾ ►

ਬੋਝ ਜਿਹੀ ਬਣ ਗਈ ਹੈ ਮੇਰੀ ਆਪਣੀ ਜ਼ਿੰਦਗੀ ਮੇਰੇ ਤੇ ►

 ਬਸ ਅੱਜ ਇਹ ਜ਼ਿੰਦਗੀ ਮੁਕਉਣ ਨੂੰ ਜੀ ਕਰਦਾ..... #baisakhi

12 Love

5b8a6296f4e899a3510af109664d8fe0

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

अब तुम्हें कैसे बताएं 
ਗੁੱਸਾ ਕਿਸੇ ਨਾਲ ਕਿਸੇ ਗੱਲ ਦਾ ਨਹੀ ....
.
ਰੱਬ ਨੇ ਸਾਨੂੰ ਏਨੇ ਜੋਗਾ ਬਣਾਇਆ ਹੀ ਨੀ  ..... 

ਕੀ ਕੋਈ ਸਾਨੂੰ ਆਪਣੇ ਕਾਬਿਲ ਸਮਝੇ .......... #baisakhi

11 Love

5b8a6296f4e899a3510af109664d8fe0

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

Alone  ਹੁਣ ਸਾਡੇ ਇਕੱਲੇ ਰਹਿਣ ਦੀਆਂ ਗੱਲਾਂ ਨੇ.........

ਦੁਨੀਆ ਦੇ ਵਿੱਚ ਦੁੱਖ ਸਹਿਣ ਦੀਆਂ ਗੱਲਾਂ ਨੇ.......

.ਵਕਤ ਨਾਲ ਬਦਲ ਜਾਂਦੇ ਨੇ ਸਭ.........

ਕੋਈ ਨਹੀਂ ਨਿਭਾਂਉਦਾ ਸਭ ਕਹਿਣ ਦੀਆਂ ਗੱਲਾਂ ਨੇ....... #baisakhi

11 Love

5b8a6296f4e899a3510af109664d8fe0

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

ਏਧਰ ਕਹਿਣ ਸ਼ਹੀਦ ਜਿਹਨਾਂ ਨੂੰ, ਓਧਰ ਕਹਿੰਦੇ ਮਾਰੇ ਗਏ

ਹਾਕਮ ਜੀ ਦੀ ਕੁਰਸੀ ਉੱਤੋਂ ਕਿੰਨੇ ਪੁੱਤ ਵਾਰੇ ਗਏ 

ਪੁੱਤ ਕਿਸੇ ਦੇ, ਵੀਰ ਕਿਸੇ ਦੇ, ਕਿਸੇ ਦੇ ਬਾਪੂ ਕਿਸੇ ਦਾ ਸੁਹਾਗ ਸੀ

ਜਿੰਨੇ ਕਿਸੇ ਦੇ ਨਾਲ ਸੀ ਰਿਸ਼ਤੇ, ਇੱਕੋ ਪਲ ਵਿਚ ਸਾਰੇ ਗਏ

ਚੌੜੀ ਛਾਤੀ, ਦੇਸ਼ ਦੀ ਰਾਖੀ, ਗੱਲ ਜਜ਼ਬਾਤੀ, ਸੁਣ-ਸੁਣਕੇ

ਸਾਡੇ ਵੱਲੋਂ ਵੋਟਾਂ ਗਈਆਂ, ਤੇਰੇ ਵੱਲੋਂ ਲਾਰੇ ਗਏ 

ਹਾਕਮ ਤੇਰੀ ਕੁਰਸੀ ਉੱਤੋਂ ਕਿੰਨੇ ਪੁੱਤ ਵਾਰੇ ਗਏ.........

😢😢😢😢😢 #baisakhi

10 Love

5b8a6296f4e899a3510af109664d8fe0

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

ਸੋਹਣੀ ਸ਼ਕਲ ਦੇਖ ਕੇ ਗੱਲ ਕਰਨ ਲੱਗੀ ਸੀ 

ਜਦ ਜਿੰਦਗੀ ਦੇ ਦੁੱਖ  ਦਸੇ ਤਾ

ਹੁਣ massge ਕਰਨਾ ਵੀ ਭੁੱਲ ਗਈ । #baisakhi

8 Love

5b8a6296f4e899a3510af109664d8fe0

꧁☬✯ ᏕᏂᎧᏁᏦᎥ ☬ ᏕᏗᏒᎴᏗᏒ ✯☬꧂

ਅਸੀ ਤਾਂ ਐਂਵੇ ਆਪਣੇ ਆਪ ਨੂੰ ਕੱਲੇ ਸਮਝੀ 
ਜਾਂਦੇਂ ਸੀ  ।

 
ਅੇਨਾ ਵੱਡਾ ਦੁੱਖਾਂ ਦਾ ਢੇਰ ਤਾਂ ਧਿਆਨ ਚ
 ਈ ਨਈ....... #baisakhi

11 Love

loader
Home
Explore
Events
Notification
Profile