Nojoto: Largest Storytelling Platform
gurwindersingh4081
  • 87Stories
  • 84Followers
  • 740Love
    0Views

Gurwinder Singh

love singing, writing & play instrument instrument classis call on this no. 9855223345

  • Popular
  • Latest
  • Video
5c589a174b355169b4c4ac10b7333ff5

Gurwinder Singh

जब साथ थे तभी
 दुनिया भी रंगीन सी लगती थी
एकेला छोड़कर बेरंग वो कर गए।।
साथ निभाने वाले बहुत कम
 मिलते हैं इस जिंगदी में
बेरांगों की जिंदगी में
रंग आप कर गए।।
अगर प्यार किया है तो
निभाने का भी साहस रखना
क्यूंकि आपसे मिलन मिलाने का काम
वो खुदा आप कर गए

     gurwinder singh✍️ #SardarPatel
5c589a174b355169b4c4ac10b7333ff5

Gurwinder Singh

ਜਿਸ ਉੱਤੇ ਵਿਸ਼ਵਾਸ ਕਰਾਂ ਓਹੀ ਵਿਸਵਾਸ਼ ਤੋੜ ਰਿਹਾ
ਪਿਆਰ ਦੀ ਬੁਨਿਆਦ ਖੜੀ ਕਰ ਮੁੜ ਓਸਨੂ ਤੋੜ ਰਿਹਾ
ਤਕਦੀਰਾਂ ਦਾ ਬਣਾਈ ਤੇਰੀ ਆਹਾ ਖੇਡ ਮੇਰੀ ਸਮਝ ਚ ਨੀ ਆਈ
ਰੱਬਾ ਹੁਣ ਤਾਂ ਮਾਰ ਹੀ ਲੈ ਤੇਰੀ ਬਣਾਈ ਆਹਾ ਦੁਨੀਆ ਮੈਨੂੰ ਪਸੰਦ ਨੀ ਆਈ

         ਗੁਰਵਿੰਦਰ ਸਿੰਘ👍 #welove
5c589a174b355169b4c4ac10b7333ff5

Gurwinder Singh

ਕੋਈ ਸਮਝਣ ਵਾਲਾ ਹੁੰਦਾ ਸਾਨੂੰ ਵੀ 
ਇੱਦਾਂ ਉਦਾਸ ਨਹੀਓਂ ਹੋਣਾ ਸੀ
ਪਿਆਰ ਕਰਨ ਵਾਲਾ ਹੁੰਦਾ ਸਾਨੂੰ ਵੀ
ਇੱਦਾਂ ਨਿਰਾਸ਼ ਨਹੀਓਂ ਹੋਣਾ ਸੀ
ਬਹੁਤ ਘੁੰਮੇ ਐਸ਼ਾਂ ਕਰੀਆਂ
ਕੁਝ ਦਿੱਖ ਦਿਖਣ ਨੂੰ ਮਿਲੀ ਆ

ਠੋਖਰਾ ਖਾ ਖਾ ਕੇ ਅੱਜ ਜਿੰਦਗੀ ਚ
ਇਕ ਗੱਲ ਤਾਂ ਸਿੱਖਣ ਨੂੰ ਮਿਲੀ ਆ
  
  
     ਗੁਰਵਿੰਦਰ ਸਿੰਘ✍️ #Hopeless
5c589a174b355169b4c4ac10b7333ff5

Gurwinder Singh

खुश तो मैं भी बहुत था अपनी जिंदगी में
तुम्हारे गम में मैं भी ढलने आ गया ।।
मानने लगा था तुमको मैं अपना
तुम्हारे रस्ते पे मैं भी चलने आ गया  ।।
की थी रोशनी इस दिए की तरह तुम्हारी जिंदगी में
दर्द देखकर तुम्हारा तुमसे मिलने आ गया ।।
अरे खुदा माना था तुमको मैने
तभी तो कटे फ्टे जख्मों को सिलने आ गया ।।

   
              gurwinder singh✍️ #Lights
5c589a174b355169b4c4ac10b7333ff5

Gurwinder Singh

ਨਾ ਖਾਈ ਗਰੀਬਾਂ ਦੀਆਂ ਜਮੀਨਾਂ ਨੂੰ
ਇਨ੍ਹਾਂ  ਆਪਣੇ ਪੁੱਤਾਂ ਵਾਂਗ ਪਾਲ਼ੀ ਏ
ਨਾ ਖਾਈ ਇਨ੍ਹਾਂ ਦੇ ਖਜਾਨੇ ਨੂੰ
ਇਹੀ ਇਨ੍ਹਾਂ ਦਾ ਮਾਲੀ ਏ
ਹੱਕ ਦੀ ਲੜਾਈ ਲੜ ਦੇ ਨੇ
ਜੌ ਮਸ਼ਕਤ ਇਨ੍ਹਾਂ ਨੇ ਘਾਲੀ ਏ 
ਦਿੱਲੀ ਏ ਦੇਖੀ ਜਾਈ ਪੁਆਉਣੀ ਤੈਨੂੰ ਵੀ ਝਾਂਜਰ ਹੀ ਆ
ਕਿਉੰਕਿ
 ਕਿਸਾਨਾਂ ਦੀ ਚਲਦੀ ਹੋਈ ਚਾਲ ਵੀ ਨਿਰਾਲੀ ਏ ।।
 
         ਗੁਰਵਿੰਦਰ ਸਿੰਘ ✍️ #farmersprotest
5c589a174b355169b4c4ac10b7333ff5

Gurwinder Singh

आशा थी कि कभी सूरज डुब्बेगा और अपनों से घर जा कर बात करूगां ।।
पर अपनों ने ही इतनी गहरी चोट मारी की अभी तो सूरज चड़ने की आशा भी खो बैठे।।

         gurwinder Singh ✍️ #dawn
5c589a174b355169b4c4ac10b7333ff5

Gurwinder Singh

ਏਹੇ ਦੁਨੀਆਂ ਵੀ ਕਮਾਲ਼ ਦੀ ਐ
ਪਹਿਲਾਂ ਮਨ ਨੂੰ ਖੁਸ਼ ਕਰਨ ਲਈ ਬਹੁਤ ਯਤਨ ਕਰਦੀ ਐ, ਪਰ ਬਾਅਦ ਚ ਓਹੀ ਯਤਨ ਰਵਾਉਣ ਨੂੰ ਕੋਈ ਕਸਰ ਨਹੀਂ ਛੱਡਦੀ ।।

        ਗੁਰਵਿੰਦਰ ਸਿੰਘ✍️ #ShiningInDark
5c589a174b355169b4c4ac10b7333ff5

Gurwinder Singh

ਸੜ ਨਾ,  ਰੀਸ ਕਰਨ ਦਾ
 ਸਿੱਟਾ ਜਾਣ ਸੱਜਣਾ
ਬਾਪੂ ਦੇ ਸਿਰ ਤੇ
 ਮੌਜਾਂ ਮੈਂ ਮਾਣੀਆਂ
ਕਿਵੇਂ ਮਾਣੀਆਂ
 ਓਹੋ ਤੂੰ ਵੀ 
ਜਾਣ ਸੱਜਣਾ 💞💞💞💞💞💞💞💞

💞💞💞💞💞💞💞💞

5c589a174b355169b4c4ac10b7333ff5

Gurwinder Singh

ਨਜ਼ਰੀਆ ਸਿਰਫ਼ ਦੇਖਣ ਦਾ ਹੁੰਦੈ 
ਗਲਤ ਤਾਂ ਹਰ ਇੱਕ ਦੀ ਨਜ਼ਰ ਚ ਦਿਖਦੇ ਆਂ 

              ਗੁਰਵਿੰਦਰ ਸਿੰਘ✍️ #reading
5c589a174b355169b4c4ac10b7333ff5

Gurwinder Singh

ਮੰਗਿਆ ਸੀ ਸਾਥ ਤੇਰੇ ਤੋਂ ਤੂੰ ਅੱਧ ਚ ਛੱਡ ਕੇ ਚਲੀ ਗਈ
ਗਈ ਤੇ ਨਾਲ ਰੁੱਖਾਂ ਦੇ ਵਾਂਗ ਮੇਰੀ ਸਾਂਝ ਵੱਢ ਕੇ ਚਲੀ ਗਈ
ਖਾਮੋਸ਼ੀ ਵੀ ਮੇਰੀ ਮਜਬੂਰੀ ਸੀ 
ਤਾਂ ਹੀ
ਗੈਰੀਤੀ ਵਾਂਗੂੰ ਪਿਆਰ ਮੇਰੇ ਅੱਗੇ ਹੱਥ ਅੱਡ ਕੇ ਚਲੀ ਗਈ


             ਗੁਰਵਿੰਦਰ ਸਿੰਘ✍️ #Forest
loader
Home
Explore
Events
Notification
Profile