Nojoto: Largest Storytelling Platform
nojotouser1130649995
  • 183Stories
  • 292Followers
  • 1.5KLove
    0Views

ਅਕਾਸ਼ਦੀਪ ਸਿੰਘ

  • Popular
  • Latest
  • Video
5df90c79b75f0adf2c7dcd6f13db0291

ਅਕਾਸ਼ਦੀਪ ਸਿੰਘ

ਮੈ ਕਹਿਣ ਨਾਲ ਮਰਦੀ ਤਾ 
ਸ਼ਾਇਦ  
ਅਕਾਸ਼ ਨੇ ਤੂੰ ਨੂੰ ਪਾ ਲੈਣਾ ਸੀ✍✍ਅਕਾਸ਼ ਮੇਰੀ ਕਲਮ #ਮੇਰੇ ਅਲਫਾਜ਼

ਮੇਰੀ ਕਲਮ #ਮੇਰੇ ਅਲਫਾਜ਼

5df90c79b75f0adf2c7dcd6f13db0291

ਅਕਾਸ਼ਦੀਪ ਸਿੰਘ

ਜਿੰਦਗੀ ਚ ਵਿਹਮ ਘੱਟ ਪਾਲਣਾ 
ਕਿਉਂਕਿ
ਇਹ ਦੇ ਟੁੱਟਣ ਤੇ ਦਰਦ ਬਹੁਤ ਹੁੰਦਾ✍✍ਅਕਾਸ਼ ਮੇਰੀ ਕਲਮ #ਮੇਰੇ ਅਲਫਾਜ

ਮੇਰੀ ਕਲਮ #ਮੇਰੇ ਅਲਫਾਜ

5df90c79b75f0adf2c7dcd6f13db0291

ਅਕਾਸ਼ਦੀਪ ਸਿੰਘ

ਭਰੇ ਸ਼ਹਿਰ ਵੀ ਵਿਰਾਨ ਲੱਗਤੇ ਹੈ
ਜਬ ਦਿਲੋ ਮੈ ਪਿਆਰ ਨਹੀ ਨਫਰਤ ਜਨਮ ਲੈਤੀ ਹੈ✍✍ਅਕਾਸ਼ ਮੇਰੀ ਕਲਮ #ਮੇਰੇ ਅਲਫਾਜ

ਮੇਰੀ ਕਲਮ #ਮੇਰੇ ਅਲਫਾਜ

5df90c79b75f0adf2c7dcd6f13db0291

ਅਕਾਸ਼ਦੀਪ ਸਿੰਘ

Naam ta Aakash ka bhi bohat hai
wo baat alag hai ki badman gali main


                     
                                        ✍✍Aakash #ਮੇਰੀ ਕਲਮ #ਮੇਰੇ ਅਲਫਾਜ

#ਮੇਰੀ ਕਲਮ #ਮੇਰੇ ਅਲਫਾਜ

5df90c79b75f0adf2c7dcd6f13db0291

ਅਕਾਸ਼ਦੀਪ ਸਿੰਘ

kal bhari mehfil ch ohda jikar hoya 
ohnu sada pata nai  
te is dil nu ohda fikar hoya✍✍Aakash #ਮੇਰੀ ਕਲਮ #ਮੇਰੇ ਅਲਫਾਜ#ਤੇਰਾ ਪਿਆਰ

#ਮੇਰੀ ਕਲਮ #ਮੇਰੇ ਅਲਫਾਜ#ਤੇਰਾ ਪਿਆਰ

5df90c79b75f0adf2c7dcd6f13db0291

ਅਕਾਸ਼ਦੀਪ ਸਿੰਘ

ਕੰਨੀ ਆਵਾਜ ਗੂੰਜੀ ਪਾਣੀ ਨੇ ਪੰਜਾਬ ਦੀ ਧਰਤੀ ਭੂੰਜੀ
ਲੱਖਾ ਬੇਘਰ ਹੋਏ ਲੋਕ ਮਦਦ ਦੀ ਮਿਲੇ ਨਾ ਕੋਈ ਕੂੰਝੀ
ਹੁਣ ਸਰਕਾਰ ਨੂੰ ਮੈ ਪੁਛਾ ਕਿਥੇ ਗਈ ਤੁਹਾਡੀ ਜਮਾ ਪੂੰਜੀ
ਜੋ ਗੀਤ ਕਾਰ ਬੁੜਕਦੇ ਨੇ ਜਿਹੜੇ ਗਾਣਿਆ ਚ ਥੂੜਕਦੇ ਨੇ
ਹੁਣ ਆਉ ਸਾਰੇ ਸਾਮਣੇ ਕਿਉ ਹੁਣ ਜੱਟ ਦੀ ਅਣਖ ਨਾ ਗੂੰਜੀ 
ਲੱਖ ਲਾਹਨਤ ਤੈਨੂੰ ਅਕਾਸ਼ ਵੇ ਘਰ ਬੈਠਾ ਚੁੱਕੀ ਜਿਨਾ ਅਵਾਜ ਵੇ
ਖੁਦ ਆ ਕੇ ਵਜਾ ਜਿਹੜੇ ਵਜਦੇ ਅੰਦਰ ਭਾਬੜ ਦੇ ਸਾਜ ਵੇ ਤੇਰੇ ਕੋਲ ਤਾ ਹੈਨੀ ਇਹ ਹਿੰਮਤ ਕਿਥੋ ਹੂੰਜੀ✍✍ਅਕਾਸ਼ #ਮੇਰੀ ਕਲਮ #ਮੇਰੇ ਅਲਫਾਜ #ਪੰਜਾਬ ਦੇ ਹੜ੍ਹ ਚ ਲੋਕ ਦੇ ਦਰਦ ਨੂੰ ਬਿਆਨ

#ਮੇਰੀ ਕਲਮ #ਮੇਰੇ ਅਲਫਾਜ #ਪੰਜਾਬ ਦੇ ਹੜ੍ਹ ਚ ਲੋਕ ਦੇ ਦਰਦ ਨੂੰ ਬਿਆਨ

5df90c79b75f0adf2c7dcd6f13db0291

ਅਕਾਸ਼ਦੀਪ ਸਿੰਘ

kuch nai ajj tere liye 
tere pass hai toh tu likh mere liye✍✍Aakash #OpenPoetry #ਮੇਰੀ ਕਲਮ #ਮੇਰੇ ਅਲਫਾਜ

#OpenPoetry #ਮੇਰੀ ਕਲਮ #ਮੇਰੇ ਅਲਫਾਜ

5df90c79b75f0adf2c7dcd6f13db0291

ਅਕਾਸ਼ਦੀਪ ਸਿੰਘ

ਮੰਜਿਲ ਅਜੇ ਮਿਲੀ ਨਹੀ ਥਕਾਨ ਜਿਹੀ ਲੱਗਦੀ ਏ
ਅਣਜਾਣ ਜਿਹੇ ਸਖਸ਼ ਨਾਲ ਪਹਿਚਾਣ ਜਿਹੀ ਲੱਗਦੀ ਏ
ਪਿੰਡ ਅਜੇ ਵਸਿਆ ਨਹੀ ਜਗ੍ਹਾ ਸਮਸ਼ਾਨ ਜਿਹੀ ਲੱਗਦੀ ਏ
ਭਰੀ ਮਹਿਫਲ ਚ ਬੈਠਾ ਪਰ ਉਹਦੇ ਬਿਨਾ ਵਿਰਾਨ ਜਿਹੀ ਲੱਗਦੀ ਏ
ਅਕਾਸ਼ ਹਾਸਿਆਂ ਦੀ ਜਮੀਨ ਸੀ ਹੁਣ ਇਹ ਕਬਰਸਤਾਨ ਜਿਹੀ ਲੱਗਦੀ ਏ
ਮੰਜਿਲ ਅਜੇ ਮਿਲੀ ਨਹੀ ਥਕਾਨ ਜਿਹੀ ਲੱਗਦੀ ਏ✍✍ਅਕਾਸ਼ #ਮੇਰੀ ਕਲਮ #ਮੇਰੇ ਅਲਫਾਜ

#ਮੇਰੀ ਕਲਮ #ਮੇਰੇ ਅਲਫਾਜ

5df90c79b75f0adf2c7dcd6f13db0291

ਅਕਾਸ਼ਦੀਪ ਸਿੰਘ

#OpenPoetry zindgi main anne ki baat karte the boh
abb toh khuabo main ane say bhi ruth gaye✍✍Aakash #OpenPoetry #ਮੇਰੀ ਕਲਮ #ਮੇਰੇ ਅਲਫਾਜ

#OpenPoetry #ਮੇਰੀ ਕਲਮ #ਮੇਰੇ ਅਲਫਾਜ

5df90c79b75f0adf2c7dcd6f13db0291

ਅਕਾਸ਼ਦੀਪ ਸਿੰਘ

#OpenPoetry ਅਕਾਸ਼ ਮਾਣ ਨਾ ਕਰ ਇਹਨਾਂ ਭਰੇ ਬੈਗ ਚ ਨੋਟਾ ਦਾ
ਉਹ ਖਾਲੀ ਲਫਾਫਾ ਹੀਰੇ ਮੁੱਲ ਵਿਕਾਦੇ✍✍ਅਕਾਸ਼ #OpenPoetry #ਮੇਰੀ ਕਲਮ #ਮੇਰੇ ਅਲਫਾਜ #ਜਜਬਾਤਾਂ ਦੇ

#OpenPoetry #ਮੇਰੀ ਕਲਮ #ਮੇਰੇ ਅਲਫਾਜ #ਜਜਬਾਤਾਂ ਦੇ

loader
Home
Explore
Events
Notification
Profile