Nojoto: Largest Storytelling Platform
jashansingh1784
  • 403Stories
  • 189Followers
  • 3.9KLove
    17.8KViews

Jashan fatta

  • Popular
  • Latest
  • Video
5fe392dc3e710786e708ca58251200fb

Jashan fatta

❣️❣️

❣️❣️ #ਪਿਆਰ

354 Views

5fe392dc3e710786e708ca58251200fb

Jashan fatta

home
5fe392dc3e710786e708ca58251200fb

Jashan fatta

,,,,,,,,,,,,,,,

©Jashan fatta
  hlo ਦੋਸਤੋ

hlo ਦੋਸਤੋ #ਪਿਆਰ

37 Views

5fe392dc3e710786e708ca58251200fb

Jashan fatta

77 Views

5fe392dc3e710786e708ca58251200fb

Jashan fatta

ਮੈਂ ਕਿਹਾ .. ਗੱਲ ਸੁਣੋ
ਸ਼ਕਲ ਨਹੀਂ ਦਿਲ ਸਾਫ਼ ਹੋਣਾ ਚਾਹੀਦਾ
ਜੋ ਗੱਲ ਗੱਲ ਨੀਚਾ ਦਿਖਾਵੇ
ਐਸਾ ਨਹੀਂ ਕਦੇ ਫ਼ਿਰ ਯਾਰ ਹੋਣਾਂ ਚਾਹੀਦਾ
ਦੂਜੇ ਨੂੰ ਨਿਚੇ ਛੁੱਟ ਕੇ ਅੱਗੇ ਵੱਧਦੇ ਨੇ
ਖ਼ੁਦ ਉੱਠਣ ਲਈ ਮਿਹਨਤ ਕਰਦਾ ਕੋਈ ਕੋਈ
ਸਭ ਚੜਦੇ ਦੀਆਂ ਲੱਤਾਂ ਖਿੱਚ ਦੇ ਨੇ 
ਪਰ ਡਿੱਗੇ ਨੂੰ ਚੱਕ ਦਾ ਇੱਥੇ ਕੋਈ ਕੋਈ
ਜੋ ਸਿਰ ਉੱਚਾ ਕਰ ਐਸਾ ਕਾਰ ਹੋਣਾਂ ਚਾਹੀਦਾ
ਐਸਾ ਜਿਹੜਾ ਆਪਣਾ, ਉਹਨਾਂ ਉੱਤੇ ਫ਼ਿਰ ਮਾਨ ਹੋਣਾਂ ਚਾਹੀਦਾ
ਸਕਲ ਦਾ ਨਹੀਂ ਦਿਲ ਦਾ ਸੋਹਣਾਂ ਯਾਰ ਹੋਣਾ ਚਾਹੀਦਾ

©Jashan fatta
5fe392dc3e710786e708ca58251200fb

Jashan fatta

ਦਿਲ ਦੀ ਆਵਾਜ਼ ਸੁਣਨ ਵਾਲ਼ੇ ਅਕਸਰ ਦੂਰ  ਹੋ ਜਾਂਦੇ ਨੇ..!!

ਕਦੇ ਓਹ ਵੀ ਕਹਿੰਦੇ ਹੁੰਦੇ ਨੇ..!!!
ਨਹੀਂ ਛੱਡ ਦੇ ਤੈਨੂੰ ਮਰਦੇ ਦਮ ਤੱਕ ਤੈਨੂੰ ਹਮੇਸ਼ਾਂ ਦੁੱਖ ਸੁੱਖ ਚ ਸਾਥ ਦੇਵਾਂ ਗਏ...!!
ਜਦ ਓਹ ਹੀ ਇਨਸਾਨ ਤੁਹਾਨੂੰ- ਬਿਨਾ ਦੱਸੇ ਤੁਹਾਡੇ ਤੋ ਦੂਰ ਹੋ ਜਾਂਦੇ ਨੇ.!!!
ਫ਼ਿਰ ਸੱਚ ਜਾਣੋਂ- ਦਿਲ ਦੇ ਟੁੱਕੜੇ ਵੀ ਚੁਰ ਚੁਰ ਹੋ ਜਾਂਦੇ ਨੇ ੳੁਸ ਵਕਤ...!!!
ਇਹ ਦੁਨੀਆਂ ਕਹਿੰਦੀ ਰਹਿੰਦੀ ਹੈ- ਦਿਲ ਟੁੱਟੇ ਦੀ ਕਿਹੜਾ ਆਵਾਜ ਆਉਂਦੀ ਐ।
ਪਰ ...ਜਿਸ ਦਾ ਦਿਲ ਟੁੱਟਿਆ ਹੋਵੇ- ੳੁਸ ਨੂੰ ਪੁੱਛ ਕੇ ਵੇਖੋ ..!!
ਪਲ - ਪਲ ਵਿਛੋੜੇ ਚ ਕਿਵੇਂ ਸਹਿਕਦੇ ਦੂਰ ਹੋ ਜਾਂਦੇ 
ਮੰਨ ਲੈਣਾ - ਨਹੀਂ ਆਉਂਦੀ ਆਵਾਜ਼ ਟੁੱਟੇ ਦਿਲ ਦੀ 
ਪਰ ਛੱਡ ਗਏ ਦੇ ਹਾਸਿਆਂ ਦੇ ਖਿਆਲਾਂ ਦੀ ਤਾਰ
ਅੱਜ ਵੀ ਚਿਹਰੇ ਤੇ ਖੁਸੀ - ਫ਼ਿਰ ਇੰਝ ਲੱਗੇ ਜਿਵੇਂ ਚਿਹਰੇ ਤੇ ਕਲੀ ਖਿਲਦੀ ਹੋਵੇਂ...!!!

ਦਿਲ ਦੀ ਆਵਾਜ਼ ਸੁਣਨ ਵਾਲ਼ੇ ਅਕਸਰ ਦੂਰ  ਹੋ ਜਾਂਦੇ ਨੇ..!!!

©Jashan fatta #City
5fe392dc3e710786e708ca58251200fb

Jashan fatta

ਤੇਰੇ ਵਰਗਾਂ ਨਾਂਹ ਕੋਈ ਹੈ
  ਨਾਂਹ ਕੋਈ ਹੋ ਸਕਦਾ ਹੈ

ਜਿਸ ਦਿਨ ਦੀ ਤੇਰੇ ਵਿੱਚ ਮੇਰੀ ਰੂਹ ਵੱਸਦੀ ਹੈ।
ਜੋ ਦੂਰ ਹੋ ਕੇ ਵੀ ਮੇਰੇ ਕੋਲ ਰਹਿੰਦੀ ਹੈ।
ਮੈੰ ਬਹੁਤ ਕੁਝ ਅਜਮਾਂ ਕੇ ਵੇਖਿਆ
ਤੈਨੂੰ ਖੁਦ ਨਾਲ ਤੋੜਨ ਲਈ
ਪਰ ਟੁੱਟ ਦੀਆਂ ਤਾਂ 
ਚੀਜਾਂ ਹੁੰਦੀਆਂ ਨੇ
ਪਰ ਤੇਰਾ ਮੇਰਾ ਰੂਹਾਂ ਦਾ ਰਿਸਤਾ
ਇਹ ਇਨ੍ਹੀਂ ਜਲਦੀ ਨੀ ਟੁੱਟ ਦਾ 
ਇਹ ਪਾਕ ਦੀ ਤਾਰ ਏ
ਇਹ ਇੱਕ ਇਸਕ ਦੀ ਤਾਰ ਏ 
ਤੂੰ ਤਾਂ ਸੱਜਣਾਂ
ਹੁਣ ,ਜਸ਼ਨ ,ਦੀ ਜਾਨ ਹੈ
ਜਦੋਂ ਵੀ ਨਿਕਲੀ ਸਭ ਖ਼ਤਮ
ਤੇਰੇ ਵਰਗਾਂ ਨਾਂਹ ਕੋਈ ਹੈ
  ਨਾਂਹ ਕੋਈ ਹੋ ਸਕਦਾ ਹੈ
ਜਿਸ ਨੇ ਹਰ ਚੰਗੇ ਮਾੜੇ ਚ ਮੇਰਾ ਸਾਥ ਦਿੱਤਾ
ਤੇ ਹਮੇਸਾ ਨਾਲ ਖੜ੍ਹੀ ਹੈ
ਧੰਨਵਾਦ ਤੇਰਾ ਮੇਰੀ ਜ਼ਿੰਦਗੀ
ਵਿੱਚ ਆਉਣ ਲਈ 
❤️❤️

©Jashan fatta #holdinghands
5fe392dc3e710786e708ca58251200fb

Jashan fatta

ਤੇਰਾ ਮੇਰਾ ਸਾਥ ਜਿਵੇਂ
ਕੀਬੋਰਡ ਵਿੱਚ,I ਅਤੇ U ਦਾ

ਤੇਰਾ ਮੇਰਾ ਸਾਥ 
ਜਿਵੇ ਫੁੱਲਾਂ ਨਾਲ ਖੁਸ਼ਬੂ

ਤੇਰਾ ਮੇਰਾ ਸਾਥ 
ਜਿਵੇ ਪੀਂਘ ਨਾਲ ਹੁਲਾਰਾ

ਤੇਰਾ ਮੇਰਾ ਸਾਥ 
ਜਿਵੇ ਅੰਬਰਾਂ ਵਿੱਚ ਕੋਈ ਤਾਰਾ

ਤੇਰਾ ਮੇਰਾ ਸਾਥ 
ਜਿਵੇ ਸੂਰਜ ਨਾਲ ਸਵੇਰਾ ਹੋਇਆ

ਤੇਰਾ ਮੇਰਾ ਸਾਥ 
ਜਿਵੇ ਝਾਂਜਰ ਦੇ ਨਾਲ ਛਣਕਣ

ਤੇਰਾ ਮੇਰਾ ਸਾਥ 
ਜਿਵੇ ਦਿਲ ਨਾਲ ਧਡ਼ਕਣ

ਤੇਰਾ ਮੇਰਾ ਸਾਥ ਜਿਵੇ 
ਰੱਬ ਉੱਤੇ ਭਰੋਸਾ

ਜਸ਼ਨ ਕਦੇ ਨੀ ਛੱਡ ਦਾ ਪੱਲਾ ਤੇਰਾ
ਚਾਹੇ ਮੁਕ ਜਾਣ ਮੇਰੇ ਸਾਹ

©Jashan fatta 
  tera Mera sath ❤️

tera Mera sath ❤️ #ਸਸਪੈਂਸ

67 Views

5fe392dc3e710786e708ca58251200fb

Jashan fatta

,ਧੀ ਸੁਖਮਨ,ਰਾਣੀਏ । 
ਲਾਡੋ ਰਾਣੀਏ......
ਗੱਲ ਸੁਣ ਮੇਰੀ ਧੀ ਰਾਣੀਏ,
ਨਿੱਕੀ ਉਮਰੇ ਹੀ ਬਹੁਤ ਸਿਆਣੀਏ। 

ਜਾਪੇ ਤੂੰ ਮੇਰਾ ਹੀ ਪਰਛਾਵਾਂ,
ਹਰ ਪਲ ਤੈਥੋਂ ਮੈ ਵਾਰੇ ਵਾਰੇ ਜਾਵਾਂ। 

ਤੇਰੀਆਂ ਮਿੱਠੀਆਂ ਗੱਲਾਂ ਮੇਰੇ,
ਕੰਨੀ ਮਿਸਰੀ ਘੋਲਦੀਆਂ ,
 ਸੋਹਣੀਆਂ ਅੱਖਾਂ ਬਿਨ ਬੋਲੇ ਬੋਲਦੀਆਂ,
 ਸੁਰਖ ਗੁਲਾਬਾਂ ਹੱਸਦਾ ਚਿਹਰਾ ਤੇਰਾ,
 ਚੇਤੇ ਕਰਵਾਉਂਦਾ ਮੈਨੂੰ ਬਚਪਨ ਮੇਰਾ,
 ਪਾਪਾ ਦੀਆਂ ਅੱਖਾਂ ਦਾ ਤੂੰ ਨੂਰ ,
 ਰਹੇ ਨਾ ਇੱਕ ਪਲ ਉਹ ਤੈਥੋਂ ਦੂਰ, 
 
ਬਾਬਲ ਦੇ ਜਿਗਰ ਦਾ ਤੂੰ ਟੁਕੜਾ ਦਿਲ ਦਾ,
 ਚੰਨ ਵਰਗਾ ਸੋਹਣਾਂ ਤੇਰਾ ਮੁੱਖੜਾ,
 ਦਾਦੀ ਮਾਂ ਸਿਫ਼ਤਾਂ ਕਰ ਕਰ ਨਾ ਰੱਜਦੇ ,
 ਨਾਨੀ ਮਾਮਾ ਤੇਰੇ ਵੱਲ ਨੂੰ ਭੱਜਦੇ,
  ਵਿਹੜੇ ਜਦ ਪੈਰ ਸੀ ਤੂੰ ਧਰਿਆ,
  ਸਾਰਾ ਘਰ ਚਾਨਣ ਨਾਲ ਭਰਿਆ , 
  
ਮਾਂ ਤੇਰੀ ...... 
  ਕਰਾਂ ਦੁਆਵਾਂ ਉਸ ਸੱਚੇ ਰੱਬ ਅੱਗੇ,
  ਉਮਰ ਮੇਰੀ ਵੀ ਪੁੱਤ ਤੈਨੂੰ ਲੱਗੇ, 
  ਸੋਹਣੇ ਸੋਹਣੇ ਸੁਪਨੇ ਤੂੰ ਨਿੱਤ ਸਜਾਵੀ ,
  ਕਰ ਤਰੱਕੀਆਂ ਸਭ ਦਾ ਮਾਣ ਵਧਾਵੀ,

©Jashan fatta #MereKhayaal
5fe392dc3e710786e708ca58251200fb

Jashan fatta

ਕੁੱਝ ਗੱਲਾਂ ਦਿਲ ਦੀਆਂ.... 
ਸਰਕਸ ਵਿੱਚ ਕਹਿੰਦੇ ਇੱਕ ਖਾਸ ਕਿਰਦਾਰ ਹੁੰਦਾ ਜੋਕਰ ਦਾ ਜੋ ਸਭ ਨੂੰ ਹਸਾਉਣ ਤੇ ਆਪ ਪਲ ਪਲ ਕੱਲਾ ਬੈਠ ਰੌਂਦਾ... 
ਓਵੇਂ ਹੀ ਹੈ ਅੱਜਕੱਲ੍ਹ ਹਰ ਇਨਸਾਨ । 
ਸਭ ਨੂੰ ਹਸਾਉਣ ਤੋ ਬਾਅਦ ,
ਇਕੱਲੇ ਹੀ ਬੈਠ ਰੋਣ ਲੱਗ ਪੈਂਦਾ ... 
ਇਹ ਸੋਚ , 
ਕਿਉ ਆਪਣੇ ਹੀ ਦਰਦ ਨਹੀ ਸਮਝਦੇ ,
 ਉਹ ਹੀ ਸਭ ਤੋਂ ਵੱਧ ਦੁੱਖ ਦਿੰਦੇ , 
ਮੇਰੀਆ ਸੁੰਨੀਆ ਅੱਖੀਆ ਦਾ .ਕਿਸੇ ਨੂੰ ਕਿਓ ਨੀ ਫਿਕਰ ਸਭ ਨੂੰ ਮੇਰੇ ਹੱਸਦੇ ਚਿਹਰੇ ਨਾਲ ਮੁੱਹਬਤ ਹੈ,ਕਦੇ ਮੇਰੇ ਅੰਦਰ ਨੀ ਝਾਕੇ,ਕਿੰਨੇ ਅਰਮਾਣ ਦਫ਼ਨ ਨੇ ,
 ਦੂਜਿਆਂ ਨੂੰ ਹਸਾਉਂਦੇ ਹਸਾਉਂਦੇ ,ਪਿਅਾਰ ਦੀਆਂ ਜੁੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ,ਆਪਣੇ ਆਪ ਤੋ ਦੂਰ ਹੋ ਗਿਆਂ,ਸਭ ਖੁਸੀਆਂ ਚੂਰ ਹੋ ਗਈਆਂ,ਕਠਪੁਤਲੀ ਬਣ ਚੁੱਕਾ ਹਾਂ ਅੱਜ ।। 
ਕਿਵੇ ਕਰਾ ਮੈ ਆਪਣੀ ਰਹਿੰਦੀ ਜ਼ਿੰਦਗੀ ਦਾ ਪਲਣਪੋਸਨ...
 ਜ਼ਿੰਦਗੀ ਸਰਕਸ ਵਾਂਗ ਹੈ ਜਿਸ ਵਿੱਚ ਕਈ ਕਿਰਦਾਰ ਨੇ ਪਰ ਇੱਕ ਖਾਸ ਕਿਰਦਾਰ ਜੋਕਰ ਜੌ ਹਸਦਾ ਵੀ ਹੈ ਹਸਾਉਂਦਾ ਵੀ ਹੈ ਪਰ ਸਿਰਫ ਨਕਾਬ ਧਾਰ ਕੇ...
ਸਰਕਸ ਹੀ ਹੈ ਜ਼ਿੰਦਗੀ ਅੱਜਕਲ੍ਹ ਦੀ 💯

©Jashan fatta #MereKhayaal
loader
Home
Explore
Events
Notification
Profile