Nojoto: Largest Storytelling Platform
anshulchatrath3580
  • 124Stories
  • 223Followers
  • 661Love
    994Views

Anshul Chatrath

ਅਸੀ ਕਿਹੜਾ ਯਾਰੋ ਖਾਸ ਹਾ ਸਾਨੂੰ ਬੱਸ ਉਸ ਰੱਬ ਤੋਂ ਹੀ ਆਸ ਆ

  • Popular
  • Latest
  • Video
61599264ec19f90e73ae1c857f5cc68c

Anshul Chatrath

0 Bookings

61599264ec19f90e73ae1c857f5cc68c

Anshul Chatrath

Alone  देख लिया है
सबको मैंने
कोई ना आया काम
ओर सफाई
क्या दूं उसको
मैं तो हूं
बदनाम

©Anshul Chatrath #alone #Teriyaad
61599264ec19f90e73ae1c857f5cc68c

Anshul Chatrath

ਬੋਲ ਕਈਆ ਨੂੰ
ਚੰਗੇ ਲੱਗਦੇ
ਕਈਆਂ ਨੂੰ ਲੱਗਦੇ
ਜ਼ਹਿਰੀ
ਚਤਰਥ ਤੇਰੇ
ਖ਼ਾਸ ਸੀ ਜਿਹੜੇ
ਓਹੀ ਬਣ ਗਏ ਵੈਰੀ

©Anshul Chatrath #Mere_alfaaz
61599264ec19f90e73ae1c857f5cc68c

Anshul Chatrath

ਜਿਦ੍ਹਾ ਕੋਈ ਸਮਝੇ
ਓਹਦਾ ਹੀ ਠੀਕ ਆ
ਬਾਕੀ ਜਿੰਨਾ ਤੂੰ ਸਮਝੇਂ
ਓਹਨੇ ਨਾ ਵੀਕ ਹਾ #ene_naa_weak_haa#trending#NojotoIndia#foryou#writtenbymeAnshulChatrath#JaiShankaraa
61599264ec19f90e73ae1c857f5cc68c

Anshul Chatrath

ਸਮਾਂ  ਓਹ ਨਈ ਰਿਹਾ
ਸਮਾਂ ਏ ਵੀ ਨਾ ਰਹਿਣਾ
ਜਿੰਨੇ ਧੋਖਾ ਦਿੱਤਾ ਸਾਨੂੰ
ਓਹਦਾ ਨਾ ਵੀ ਨਾ ਲੈਣਾ
ਚਤਰਥ ਨਾਲ ਕੀਤਾ 
ਜਿੰਨੇ ਜਿੰਨੇ ਵੀ ਹੈ ਧੋਖਾ 
ਓਹਨੂੰ ਭੁੱਲਣਾ ਨਈ ਕਦੇ
ਚੇਤਾ ਹਰ ਵੇਲੇ ਰਹਿਣਾ #Writtenbyme#NojotoIndia#Trending#Followme#DildeAlfaaz#Foryou#JaiShankaraa
61599264ec19f90e73ae1c857f5cc68c

Anshul Chatrath

ਸਾਡਾ ਮਾੜਾ ਕਰਦੇ ਕਰਦੇ
ਤੂੰ ਆਪ ਨਾ ਮਾੜਾ
ਹੋ ਜਾਵੀ
ਅਸੀ ਤਾਂ ਨਿੱਕਲ ਗਏ ਹਾਂ ਕਾਕਾ
ਤੂੰ ਭੀੜ ਦੇ ਵਿੱਚ ਨਾ
ਖੋ ਜਾਵੀਂ #Writtenbyme#trending#Nojoto#followme#Dildealfaaz#jaijaishankara
61599264ec19f90e73ae1c857f5cc68c

Anshul Chatrath

ਕਿੰਨੇ ਸਾਲਾਂ ਬਾਦ 
ਅੱਜ ਹੋਈ ਗੱਲਬਾਤ
ਭੁੱਲੀ ਨਇਓ ਸਾਨੂੰ
ਜਿਹੜੀ ਛੱਡ ਗਈ ਸੀ ਸਾਥ #Writtenbyme#Trending#Nojoto#foryou
61599264ec19f90e73ae1c857f5cc68c

Anshul Chatrath

भूलते नहीं
हमें सब याद है
वक़्त पे बताएंगे

तेरी क्या ओकात है #writtenbymeAnshulChatrath#Nojoto#trending#NojotoIndia#Followme
61599264ec19f90e73ae1c857f5cc68c

Anshul Chatrath

ਓ ਮੈਂ ਤਾਂ ਯਾਰਾ
 ਟਾਈਟੈਨਿਕ ਦੇ
ਜਹਾਜ਼ ਵਰਗਾ 
ਜਦੋਂ ਡੁੱਬਿਆ 
ਨਾ ਕਿਸੇ ਨੇ ਵੀ ਕਡਿਆ
ਸੋਚਦਾ ਹਾਂ ਕੱਲਾ ਬੈ ਕੇ
ਮੈ ਤਾਂ ਹੁਣ ਯਾਰੋ
ਬੱਸ ਮੱਤਲਬ ਸਬਣੇ
ਹੀ ਕਡਿਆ
ਤੇਰਾ_ਚਤਰਥ #ਚੰਗਾ ਲੱਗੇ ਤਾਂ ਲਾਈਕ ਕਰੋ ਜੀ ਧੰਨਵਾਦ#ਨੋਜੋਟੋ

#ਚੰਗਾ ਲੱਗੇ ਤਾਂ ਲਾਈਕ ਕਰੋ ਜੀ ਧੰਨਵਾਦ#ਨੋਜੋਟੋ

0 Love

61599264ec19f90e73ae1c857f5cc68c

Anshul Chatrath

ਓਹ ਲਫਜ਼ ਨਈ ਮਿਲਦੇ
ਕੀ ਤੇਰੇ ਬਾਰੇ ਲਿਖਾ
ਮੈ ਦੂਰ ਚਲਾ ਜਾਵਾਂ
ਨਾ ਕਿਸੇ ਨੂੰ ਵੀ ਮਿਲਾ #Mahadevkirpakro
loader
Home
Explore
Events
Notification
Profile