Nojoto: Largest Storytelling Platform
nssharma2209
  • 6Stories
  • 14Followers
  • 23Love
    0Views

n s sharma

bday wish 19 June 🎂🎂

  • Popular
  • Latest
  • Video
620bb8440cb4a657c704c1c00de8dd6c

n s sharma

ਇੱਕ ਤਰਫਾ ਪਿਆਰ ਬੜਾ ਤੜਫਾਉਂਦਾ ਏ,
ਲੋਕਾਂ ਸਾਹਮਣੇ ਹੱਸਦਾ ਏ 
ਕੱਲਿਆਂ ਨੂੰ ਰਵਾਉਂਦਾ ਏ
n s
ਜਾਨੀ

620bb8440cb4a657c704c1c00de8dd6c

n s sharma

ਹੱਥ ਫੜ ਕੇ ਰੋਕ ਲੈਂਦੇ ,ਜੇ ਤੇਰੇ ਤੇ ਥੋੜ੍ਹਾ ਜਿਹਾ ਵੀ ਜੋਰ ਹੁੰਦਾ,
ਨਾ ਰੋਂਦੇ ਤੇਰੇ ਲਈ ਅੱਜ ਏਦਾਂ ,ਜੇ ਮੇਰੀ ਜ਼ਿੰਦਗੀ ਚ ਤੇਰੇ ਤੋਂ ਇਲਾਵਾ ਕੋਈ ਹੋਰ ਹੁੰਦਾ 
miss you s miss you jann 
plz come back

miss you jann plz come back

620bb8440cb4a657c704c1c00de8dd6c

n s sharma

ਤੂੰ ਕੀ ਜਾਣੇ ਕਿੰਨਾ ਤੈਨੂੰ ਪਿਆਰ ਕਰੀਏ,
 ਯਾਰਾ ਕਿਵੇਂ ਤੈਨੂੰ ਇਜ਼ਹਾਰ ਕਰੀਏ, ਤੂੰ ਤਾਂ ਸਾਡੇ ਇਸ਼ਕ ਦਾ ਰੱਬ ਹੋ ਗਿਆ, ਇੰਨਾ ਤੇਰੇ ਉੱਤੇ ਇਤਬਾਰ ਕਰੀਏ
n s love you Jaan s

love you Jaan s

620bb8440cb4a657c704c1c00de8dd6c

n s sharma

ਕਾਸ਼ !ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ….ਕਾਸ਼ !ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
n s s

s

620bb8440cb4a657c704c1c00de8dd6c

n s sharma

ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ love you jann s Kusumlata

love you jann s Kusumlata

620bb8440cb4a657c704c1c00de8dd6c

n s sharma

ਬੜਾ ਪਿਆਰ ਸੀ ਉਸ ਝੱਲੀ ਨਾਲ… 😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔 ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… 😭 ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ… miss you Jan s

miss you Jan s


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile