Nojoto: Largest Storytelling Platform
jassprabhahluwal7884
  • 4Stories
  • 4Followers
  • 143Love
    0Views

official motto16

  • Popular
  • Latest
  • Repost
  • Video
6274878052f91b8139fd71b8dea8711a

official motto16

ਕਿੰਨੇ ਖੂਬਸੂਰਤ ਹੁੰਦੇ ਨੇ ਉਹ ਰਿਸ਼ਤੇ,
ਜੋ ਜਨਮ ਤੋਂ ਲੈ ਕੇ ਕਬਰਾਂ ਤੱਕ ਨਿਭਦੇ ਨੇ।❣️🤞

©Preet Ahluwalia #shayri #vibes #Follow_me
6274878052f91b8139fd71b8dea8711a

official motto16

Mohabbat nhi h usse mujhsee,
yeh baat janti hu m!
pr phir bhi;
yeh baat kahan manti hu m.
#fakelove!!💔

©Preet Ahluwalia #jass #ahluwalia  #shayri #fakelove
#EveningBlush
6274878052f91b8139fd71b8dea8711a

official motto16

ਬਦਲ ਜਾਂਦੇ ਨੇ ਓਹ ਲੋਕ ਵੀ ਵਕਤ⏳ ਦੀ ਤਰ੍ਹਾਂ,
ਜਿਹਨਾਂ ਨੂੰ ਅਸੀਂ ਵਕਤ⌛ ਤੋਂ ਜਿਆਦਾ ਵਕਤ ਦਿੰਦੇ ਹਾਂ....... 💯

©Preet Ahluwalia #jass #shayri #vibes #ahluwalia #pappimanukh💥

#alone
6274878052f91b8139fd71b8dea8711a

official motto16

ਦੁਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀੰ ਤਾਂ ਸਾਫ ❤️ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ।

©Preet Ahluwalia #zindagikerang #Follow_me #jasssquad #ahluwalia


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile