Nojoto: Largest Storytelling Platform
nojotouser7697431341
  • 23Stories
  • 46Followers
  • 76Love
    12Views

ਨਮੋਲ ਵਾਲਾ ਰੇਡੀਓ ਸਟੇਸ਼ਨ

  • Popular
  • Latest
  • Video
62b40608db57ccc526c352dbf06114c0

ਨਮੋਲ ਵਾਲਾ ਰੇਡੀਓ ਸਟੇਸ਼ਨ

ਵੇ ਤੇਰੇ ਨਾਲੋ ਚੰਗਾ ਜਿਹਡ਼ਾ ਸੀਸਾ ਗੱਲ ਸੁਣਦਾ ""
ਨਮੋਲ ਵਾਲਿਆਂ ਵੇ ਰਹੇ ਕਿਹਦੇ ਸੁਪਨੇ ਤੂੰ ਬੁਣਦਾ "
ਹਰਮਨ ਤੈਨੂੰ ਰੱਬ ਵਾਗੂੰ ਪੂਜਿਆ ਹੁਣ ਮੈਨੂੰ ਹੀ ਵਿਖਾਉਣਾ ਠੁੱਕ ਵੇ"
ਤੂੰ ਤਾ ਪੁੱਛੇ ਨਾ ਵੇ ਹਾਲ ਮੁਟਿਆਰ ਦਾ 
ਤਾਇਉ ਸੀਸੇ ਨੂੰ ਸੁਣਾਵਾ ਦੁੱਖ ਵੇ"✍️✍️✍️ਹਰਮਨ ਨਮੋਲ✍️ ਸ਼ੀਸਾ

ਸ਼ੀਸਾ

62b40608db57ccc526c352dbf06114c0

ਨਮੋਲ ਵਾਲਾ ਰੇਡੀਓ ਸਟੇਸ਼ਨ

Chanchal Tomar feeling really life

Chanchal Tomar feeling really life #nojotovideo

62b40608db57ccc526c352dbf06114c0

ਨਮੋਲ ਵਾਲਾ ਰੇਡੀਓ ਸਟੇਸ਼ਨ

Chanchal Tomar

Chanchal Tomar #nojotovideo

62b40608db57ccc526c352dbf06114c0

ਨਮੋਲ ਵਾਲਾ ਰੇਡੀਓ ਸਟੇਸ਼ਨ

Chanchal Tomar OM BHAKAT "MOHAN,(कलम मेवाड़ की) Jyoti Shaw Supriya Pandey

Chanchal Tomar OM BHAKAT "MOHAN,(कलम मेवाड़ की) Jyoti Shaw Supriya Pandey #nojotovideo

62b40608db57ccc526c352dbf06114c0

ਨਮੋਲ ਵਾਲਾ ਰੇਡੀਓ ਸਟੇਸ਼ਨ

OM BHAKAT "MOHAN,(कलम मेवाड़ की) Chanchal Tomar Saquib Javed Supriya Pandey

OM BHAKAT "MOHAN,(कलम मेवाड़ की) Chanchal Tomar Saquib Javed Supriya Pandey #nojotovideo

62b40608db57ccc526c352dbf06114c0

ਨਮੋਲ ਵਾਲਾ ਰੇਡੀਓ ਸਟੇਸ਼ਨ

ਗਲਤੀ ਕਰਕੇ ਦੇਖ ਤਾਂ ਸਹੀ ਯਾਰਾ,,
ਸੱਚੀ ਜ਼ਿੰਦਗੀ ਬਦਲ ਜਾਵੇਗੀ,,✍️ਹਰਮਨ

62b40608db57ccc526c352dbf06114c0

ਨਮੋਲ ਵਾਲਾ ਰੇਡੀਓ ਸਟੇਸ਼ਨ

ਮਹਿੰਗੀ ਘੜੀ ਲੈਣ ਨਾਲ ਇੰਨਸਾਨ ਦਾ ਸਮਾਂ ਨੀ ਬਦਲ ਸਕਦਾ ,,✍️ ਹਰਮਨ Jyoti Shaw Supriya Pandey Sandhya Jhummi

Jyoti Shaw Supriya Pandey Sandhya Jhummi

62b40608db57ccc526c352dbf06114c0

ਨਮੋਲ ਵਾਲਾ ਰੇਡੀਓ ਸਟੇਸ਼ਨ

OM BHAKAT "MOHAN,(कलम मेवाड़ की) Jyoti Shaw Supriya Pandey Anjali Kumari

OM BHAKAT "MOHAN,(कलम मेवाड़ की) Jyoti Shaw Supriya Pandey Anjali Kumari #nojotovideo

62b40608db57ccc526c352dbf06114c0

ਨਮੋਲ ਵਾਲਾ ਰੇਡੀਓ ਸਟੇਸ਼ਨ

poetry khaas lines

poetry khaas lines #nojotovideo

62b40608db57ccc526c352dbf06114c0

ਨਮੋਲ ਵਾਲਾ ਰੇਡੀਓ ਸਟੇਸ਼ਨ

ਚਿੱਟਾ ਖਾ ਗਿਆ ਜਵਾਨੀ,,ਮੇਰੇ ਪੰਜਾਬ ਦੀ,,ਗੱਲ ਰਹੀ ਨਾ ਕੋਈ ਸਾਡੇ ਇਹ ਹਿਸਾਬ ਦੀ ,।                        ਮੌਤ ਨੂੰ ਮਾਸੀ ਆਖਣ ਲੱਗ ਗਿਆ ,ਪਹਿਲਵਾਨ ਜੌ ਹੁੰਦਾ ਸੀ,,ਅੱਜ vibarat ਤੇ ਲੱਗਾ ਕਦੀ ਸਰੀਰ ਹੁੰਦਾ ਗੁੰਦਾ ਸੀ।  ਖੂਨ ਮੁਕ ਗਿਆ ਨਾੜਾ ਦੇ ਵਿਚੋਂ ।ਲਹੂ ਹੁਣ ਚਿੱਟਾ ਹੋ ਗਿਆ ,ਸੋਨੇ ਦੀ ਚਿੜੀ ਆਲਾ ਪੰਜਾਬ ਮੇਰੇ ਹਾਣੀਓ ਪਤਾ ਨੀ ਹੁਣ ਕਿੱਥੇ ਖੋ ਗਿਆ,,,
ਨਾ ਰੱਖੀ ਆਸ ਨਮੋਲ ਵਾਲਿਆ ਇੰਨਾ ਲੋਟੋ ਸਰਕਾਰਾਂ ਤੇ ,,
ਹਰਮਨ ,ਸੋਚ ਸਮਝ,ਕੇ ਚੱਲੀ,,ਮੌਤ ਗਲੀ ਗਲੀ ਵਿਕਣ ਲਾਤੀ  ਕੌਮ ਦੀਆ ਗਦਾਰਾ ਨੇ ,,
  ਹਰਮਨ ਸੋਚ ਸਮਝ ਕੇ ਚੱਲੀ ਮੌਤ ਗਲੀ ਗਲੀ ਵਿਕਣ ਲਾਈ ਕੌਮ ਦੀਆ ਗਦਾਰਾ ਨੇ ,,, Sachika Gupta Shalu Kumari Vani Princess Balraj Kumar

Sachika Gupta Shalu Kumari Vani Princess Balraj Kumar

loader
Home
Explore
Events
Notification
Profile