Nojoto: Largest Storytelling Platform
sidhu9273661084088
  • 361Stories
  • 58Followers
  • 3.5KLove
    41.5KViews

ਸਿੱਧੂ

  • Popular
  • Latest
  • Video
62fd5fdefef317d7fc67407e4aee0980

ਸਿੱਧੂ

ਅਪਣਾ ਜਲੂਸ ਕਮਲੀ ਆਪ ਜਾਂਦੀ ਆ ਘੜਾਈ
ਜੜਾ ਵਿੱਚ ਬੈਠੂ j ਜੀਰੇ ਵਾਲੀ ਫੈਕਟਰੀ ਬੰਦ ਨਾ ਕਰਾਈ

©Sam ਸਿੱਧੂ #DarkWinters
62fd5fdefef317d7fc67407e4aee0980

ਸਿੱਧੂ

ਸਮਾਂ ਦੇਖ ਜਾਂਦਾ ਉੱਡਦਾ
ਗੱਭਰੂ ਪਾਈਲਟ ਮੁਟਿਆਰੇ,
silent ਅਜੇ ਦੇਖ ਗੱਭਰੂ
ਕੱਠੇ ਹੋ ਗਿਆ ਵਿਰੋਧੀ ਸਾਰੇ!

©Sam ਸਿੱਧੂ #DarkWinters
62fd5fdefef317d7fc67407e4aee0980

ਸਿੱਧੂ

ਚੋਂਦੇ ਜੱਟ ਨੂੰ ਨੇ ਸਾਲ਼ੇ ਕਾਬੂ ਕਰਨਾ
ਜੱਟ ਉੱਡਦੀ ਰਡਾਰ ਸੋਹਣੀਏ,

©Sam ਸਿੱਧੂ #WinterEve
62fd5fdefef317d7fc67407e4aee0980

ਸਿੱਧੂ

ਜਿਹੜੇ ਅੱਖਰ ਲਿੱਖਦਾ ਗੱਭਰੂ
ਛੱਡਦਾ ਨੀ ਕੋਈ ਢਿੱਲ ਕੁੜੇ,
ਕੇਰਾ ਗੱਡ ਤੇ ਇੱਕ ਵਾਰੀ ਜ
ਨਾ ਜਾਂਦੇ ਪੱਟੇ ਕਿੱਲ ਕੁੜੇ !

©Sam ਸਿੱਧੂ #writer
62fd5fdefef317d7fc67407e4aee0980

ਸਿੱਧੂ

ਤੀਰ ਤੋੜਨ ਦਾ ਸ਼ੌਂਕ ਜ ਤੂੰ ਰੱਖਦੀ
ਤੋੜਦਾ ਕਮਾਨ ਗੱਭਰੂ !

©Sam ਸਿੱਧੂ #mountain
62fd5fdefef317d7fc67407e4aee0980

ਸਿੱਧੂ

ਕਲਮ ਆ ਫਿਰੇ ਜਿਹਦੀ ਦੇਖ ਬੰਦੇ ਮਾਰਦੀ
ਤੇ body ਚਿੱਲ ਕਰਦੀ,

©Sam ਸਿੱਧੂ #mountain
62fd5fdefef317d7fc67407e4aee0980

ਸਿੱਧੂ

ਦੁਨੀਆ ਦੇ ਹਿਲਾ
ਨਜਰੋ ਸੇ ਦੇ ਅਗਰ ਤੂੰ ਪਿਲਾ

©Sam ਸਿੱਧੂ #desert
62fd5fdefef317d7fc67407e4aee0980

ਸਿੱਧੂ

ਖਾਬੋ ਕੇ ਨਵਾਬ ਕੇ ਬੀ ਖਾਬ ਆਤੇ ਹੈਂ
ਬੀਤ ਜਾਤੇ ਬਕਤ ਕੇ ਸਾਥ ਖੁਦ ਜਵਾਬ ਆਤੇ ਹੈਂ,

©Sam ਸਿੱਧੂ #bornfire
62fd5fdefef317d7fc67407e4aee0980

ਸਿੱਧੂ

ਤੂੰ ਕਰਦੀ ਰਹਿਗੀ ਕੰਮ ਕੁੜੇ 
ਡਿੱਗ ਗਿਆ ਚੋਥਾ ਥੰਮ ਕੁੜੇ,

©Sam ਸਿੱਧੂ #Night
62fd5fdefef317d7fc67407e4aee0980

ਸਿੱਧੂ

ਚਿੜੀ ਫਰਕਣ ਨੀ ਦੇਣੀ ਨੀ ਅਗਲਿਆਂ ਨੇ
ਬਾਜ ਵਾਂਗ ਉਡਾਰੀ ਲਾਉਣੀ ਨੀ ਬਗਲਿਆਂ ਨੇ !

©Sam ਸਿੱਧੂ #moonnight
loader
Home
Explore
Events
Notification
Profile