Nojoto: Largest Storytelling Platform
diljottsingh6492
  • 8Stories
  • 18Followers
  • 45Love
    0Views

diljott singh

ਅਸਲ ਜ਼ਿੰਦਗੀ ਵਿੱਚ ਉਹ ਆਦਮੀ ਸਮਝਦਾਰ ਹੈ ! ਜੋ ਖੁਦ ਆਪਣੇ ਆਪ ਨੂੰ ਸਮਝ ਲਵੇ!

  • Popular
  • Latest
  • Video
6414c50264cbec683ad0ec24f7697988

diljott singh

 #diljott
6414c50264cbec683ad0ec24f7697988

diljott singh

 #diljott
6414c50264cbec683ad0ec24f7697988

diljott singh

 #diljott
6414c50264cbec683ad0ec24f7697988

diljott singh

ਵਖਤ⏳ਤੇ ਆਸ ਨਾ ਰੱਖੋ 🏹ਸਮਾਂ ਹਮੇਸਾਂ ਸਾਥ ਦਿੰਦਾ 🕰️
#diljott✍️
6414c50264cbec683ad0ec24f7697988

diljott singh

ਇਸ਼ਕ ਉਸ਼ਕ ਤਾਂ ਹੁੰਦਾ ਰਹਿੰਦਾ
ਮੁਹੱਬਤ ਹੋਜੇ ਤੇਰੇ ਨਾਲ ਓ ਗੱਲ ਵੱਖਰੀ ਆ ਸੱਜਣਾ!
ਪਿਆਰ ਤਾ ਹਰੇਕ ਨਾਲ ਹੋਜੂ 
ਸੱਚਾ ਪਿਆਰ ਮਿਲ ਜਾਂਦਾ ਓ ਗੱਲ ਵੱਖਰੀ ਆ ਸੱਜਣਾ !
Time pass ਤਾਂ ਹਰੇਕ ਦਾ ਹੋ ਜਾਂਦਾ ਜਿਹੜਾ ਤੂੰ pass ਕਰ ਗਈ ਓ ਗੱਲ ਵੱਖਰੀ ਆ ਸੱਜਣਾ! ਵਾਅਦਾ ਕੀਤਾ ਸੱਤ ਜਨਮਾਂ ਦਾ 
ਹੋਰ ਨਾਲ ਵਿਆਹ ਕਰਕੇ ਨਿਭਾਇਆ ਓ ਗੱਲ ਵੱਖਰੀ ਆ ਸੱਜਣਾ !
ਦਿਲ ਦੇ ਜਜਬਾਤਾਂ ਨੂੰ ਛੇੜ ਨਾ
ਜੋ ਤੂੰ ਕੀਤਾ diljott ਨਾਲ ਓ ਗੱਲ ਵੱਖਰੀ ਆ ਸੱਜਣਾ!

6414c50264cbec683ad0ec24f7697988

diljott singh

ਜਿਵੇਂ ਪਤੰਗ ਹਵਾ ਦੇ ਬੁਲ੍ਹੇ ਬਿਨਾਂ ਅਧੂਰਾ ਏ 💔
ਐਵੇ ਸੱਚਾ ਆਸ਼ਕ ਤੇਰੇ ਇਸ਼ਕ ਬਿਨਾਂ ਅਧੂਰਾ💔
ਹਵਾ ਵੀ ਚੱਲੇ ❤️ ਤੇਰੇ ਇਸ਼ਕ ਦੀਆ ਯਾਦਾਂ ਆਉਣ😍
ਰੁੱਤ ਲੰਘ ਜਾਂਦੀ ਪਰ ਮੁਹੱਬਤ ਪਿਆਰ ਨੀ ਭੁੱਲ ਦਾ ❤️#diljott✍️ #love 
@diljott1 ✍️📚💞
6414c50264cbec683ad0ec24f7697988

diljott singh

ਅਸਲ ਜ਼ਿੰਦਗੀ ਵਿੱਚ ਉਹ ਆਦਮੀ ਸਮਝਦਾਰ ਹੈ ! ਜੋ ਖੁਦ ਆਪਣੇ ਆਪ ਨੂੰ ਸਮਝ ਲਵੇ! {Diljott}

6414c50264cbec683ad0ec24f7697988

diljott singh

ਜਿੰਦਗੀ ਦਾ ਕੀ ਐ ਲੰਘ ਜਾਉਗੀ👉
ਜੇ ਤੂੰ ਛੱਡਿਆ ਗਲਤੀ ਮੇਰੀ ਕੀ ਸੀ 🙏
ਵਕਤ ਹੀ ਦੱਸੂ ਕਿਵੇ ਕਿਸੇ ਨੂੰ ਛੱਡੀ ਦਾ 
ਜਦੋ ਮਿਲ ਜੂ ਧੋਖਾ 🚫
ਆਪੇ diljott ਨੂੰ ਯਾਦ ਕਰੂੰ
💔
ਹੁਣ ਕੀ ਫਾਇਦਾ ਮੇਰੇ ਕੋਲ ਆਉਣ ਦਾ 💗
 ਜਦ ਰੀਜ ਹੀ ਮੁੱਕਗੀ ਤੈਨੂੰ ਪਾਉਣ ਲਈ ਸੱਜਣਾਂ 🙏 #diljott


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile