Nojoto: Largest Storytelling Platform
mani3751026965317
  • 77Stories
  • 4Followers
  • 735Love
    2.4KViews

Mani

God gifted poetry And I love him because this chance not for everybody

  • Popular
  • Latest
  • Video
64261104c4f2853dc7db386dd7d87d3a

Mani

ਜਿੰਦਗੀ ਬਹੁਤ ਅਜੀਬ ਹੈ ਜਨਾਬ ਕਦੇ ਹਸਾਉਂਦੀ ਕਦੇ ਬਹੁਤ ਰਵਾਉਂਦੀ ਹੈ

©Mani
  #lightpole
64261104c4f2853dc7db386dd7d87d3a

Mani

ਜੇ ਦੁਨੀਆ ਤੇ ਤੇਰੇ ਜਿਹੇ 🫵
ਝੂਠੇ ਤੇ ਫਰੇਬੀ ਲੋਕ ਨਾ ਹੁੰਦੇ 👊
ਤਾਂ ਸੱਚ ਮੰਨੀ ✊
ਦੁਨੀਆ ਦੀ ਕਿਸੇ ਵੀ ਕਿਤਾਬ ਵਿਚ ☝️
ਸ਼ੱਕ ਸਬਦ ਨਾ ਹੁੰਦਾ 🙏

©Mani #Likho#expression#leavemealone#followme
64261104c4f2853dc7db386dd7d87d3a

Mani

ਦਿਲ ਤੋਂ ਚਲੇ ਕੇ ਕੋਈ❣️💞
ਦਿਮਾਗ ਨਹੀਓਂ ਲਾਈਦਾ 🧠☝️
ਅੱਧੇ ਰਾਹ ਚ ਵੇ ਰਾਹੀ 🫱🫲
ਕਦੇ ਛੱਡੀਦਾ ਨੀ ਹੁੰਦਾ 🤷👋

©Mani #Foggy#reels#followme#
64261104c4f2853dc7db386dd7d87d3a

Mani

ਦਿਲ ਲਾਉਣ ਦੀ ਗੱਲ ਛੱਡ ਦੇ ਸੱਜਣਾਂ🙏
ਸਾਨੂੰ ਤਾਂ ਉਹ ਵੀ ਛੱਡ ਗਏ 🙅
ਆਹ ਜਿਹੜੇ ਕਹਿੰਦੇ ਸੀ ☝️
ਸਾਡਾ ਤੇਰੇ ਬਿਨਾ ਹੁਣ ਦਿਲ ਨਹੀਂ ਲਗਦਾ 😔

©Mani #WinterSunset#feelingssad#followmeguys#supportme
64261104c4f2853dc7db386dd7d87d3a

Mani

दुनिया में सब ऐक जैसे नही 👥 👍
कुछ तेरे जैसे नही 🫵 ✊
कुछ मेरे जैसे नही 🤷 🙅

©Mani #Morning#followme#supportme#Instagramid#Pb46_wale_majhail
64261104c4f2853dc7db386dd7d87d3a

Mani

ਇਨਸਾਨ ਦੇ ਅੰਦਰ ਪਿਆਰ ਜਗਾ ਕੇ💔🥀
ਫਿਰ ਤੋੜ ਕੇ ਛੱਡ ਜਾਣਾ😔🥺
ਯਕੀਨ ਮੰਨੇਓ 🙏😟
ਰੱਬ ਦਾ ਇਨਸਾਨ ਤੋਂ ਕਿਨਾਰਾ ਕਰਨਾ ਇੱਕ ਬਰਾਬਰ ਐ 😠✊

©Mani #sadquotes #najoto#sad
64261104c4f2853dc7db386dd7d87d3a

Mani

मेरे जैसे किसी के शौक नहीं 💐✨
उसके छोड़ जाने के बाद भी 💔💫
मैं उसका ही रह गया 🥀🤝

©Mani #DarkWinters#love#instagramfeed#followmeonistagram#Pb46_wale_majhail#supportme
64261104c4f2853dc7db386dd7d87d3a

Mani

ਕੌਨ ਸਮਝੇਗਾ ਇਸ ਦਿਲ ਕੋ ਵੀਰਾਨ ਦੇਖ ਕਰ 🤔💞
ਕਬੀ ਯਹਾ ਭੀ ਠਹਰੇ ਥੇ ਕਾਫ਼ਿਲੇ ਮੁਹੱਬਤ ਕੇ 💐👍

©Mani #feelings#hearttouch#supportkro
64261104c4f2853dc7db386dd7d87d3a

Mani

अब तुमको मेरे हाल से क्या प्रेशनी है 🫡 💔
अब तो तुम मेरे से मोहब्बत भी नहीं करते हो ना ✊😔

©Mani #alone#fakelove#fakepeople
64261104c4f2853dc7db386dd7d87d3a

Mani

ਓ ਰੱਬਾ 🤲🙏
ਤੇਰੇ ਨਾਲ਼ ਇੱਕ ਗੱਲ ਦਾ ਹਮੇਸ਼ਾ ਗੁੱਸਾ ਰਹੂਗਾ 😠😒
ਤੂੰ ਹਮੇਸ਼ਾ ਮੇਰੀ ਹਰ ਉਹ ਚੀਜ਼ ਖੋਹ ਲਈ🫡 🤌
ਜਿਹੜੀ ਮੇਰੇ ਦਿਲ ਨੂੰ ਪਸੰਦ ਸੀ 😕 😔
ਪਰ ਤੈਨੂੰ ਨਹੀਂ ✊ 🥺

©Mani #SAD#alwaysalone
loader
Home
Explore
Events
Notification
Profile