Nojoto: Largest Storytelling Platform
harpuneetbhullar1387
  • 41Stories
  • 128Followers
  • 202Love
    0Views

Harpuneet Bhullar

I love writing

  • Popular
  • Latest
  • Video
647628cbfb0a74ef4c66983bd56c0d91

Harpuneet Bhullar

ਬਲਦੀ  ਹੋਈ  ਅॅਗ  ਠਰਦੀ  ਰਾਤ  'ਚ' 
ਮੇਰਾ  ਸਾਥ  ਦਵਾ  ਰਹੀ !
ਲਾਟ  ੳੁਹਦੀ  ਮॅਚਦੀ  ਅਾ 
ਪਰ  ਧੂਣੀ  ਮੇਰੇ  िਦਲ  ਚੋ   ਅਾ  ਰਹੀ !
ਮੈ  ਮिਹਸੂਸ  ੳੁਸਨੂੰ  ਕਰਦੀ  ਜਾਵਾ  
ਤਾਂिਹੳੁ  ਅਾਪਣੀ  ਸ਼ਾਇਰੀ 'ਚ'  िਜ਼ਕਰ
ਤੇਰਾ  ਗਾ  ਰਹੀ !
ਸੇਕ  ਇਹਦਾ  ਕੰਬਦੀ  ਰੂਹ  ਨੂੰ  ਭਾਅ  िਗਅਾ
ਪਾਲੇ  'ਚ'  ਥॅਕੀਆ  ਅॅਖਾ  ਨੂੰ  ਰੜਕਦੀ
ਹੋਈ  ਬੇਇਨਤਹਾ  ਨੀਦਰ  ਪਾ  ਰਹੀ !
ਮॅਠੇ  िਜਹੇ  ਬਲਦੇ  ਕੋਲੇ  ਦੀ  ਤਸੀਰ 
ਵਰਗੀ  ਹੁਣ  ਲਹੂ  ਮੇਰੇ  ਚੋ  ਖੁਸ਼ਬੂ  ਅਾ  ਰਹੀ !
ਪੁਨੀਤ  ਇਸ  ਚਦਰੀ   ਅॅਗ  ਦੇ  ਵੀ  ਦੋ 
ਪिਹਲੂ  ਨੇ !
िਕਸੇ   ਨੂੰ  ਠੰਢ  ਤੋ  ਬਚਾੳੁਦੀ  ਜਾਵੇ  ਤੇ  िਕਸੇ  ਦਾ  
िਸਵਾ  ਮॅਚਾ  ਰਹੀ !
       puneet @@@

647628cbfb0a74ef4c66983bd56c0d91

Harpuneet Bhullar

ਸੁਣ  ਕੇ  ਜ਼ਰਾ  ਅॅਜ  ਅਾਵਦੀ  BA life िਵਸਥਾਰ  ਕਰਾਂ,,
ਹੰਢਾਏ  ਸਮੇ  ਨੂੰ  ਮੁੜ  ਤੋ  िਮਲਣਾ  ਗॅਲੀ  ਬਾਤੀ  ਮੈ 
ਇॅਕ  ਪਲ  ਵੀ  ਨਾ  ਹੁਣ  िਲਖਣ  ਲਈ  ਇੰਤਜ਼ਾਰ  ਕਰਾਂ,,
!!!!!!!!!!!!!!!!!!!!!
ਟੈਮ  ਮੇਰਾ  ਸਾਢੇ  ਅॅਠ  ਦਾ  ਮੇਰੇ  Classroom  ਦੇ  ਰੌਸ਼ਨਦਾਨ  
ਰਾਹੀ  िਵਰਲੀ  ਧੁॅਪ  ਪੈਦੀ  ਸੀ ,,
ਕਲਾਸ  'ਚ'  Enter ਕਰिਦਅਾ  ਹੀ  ਮੁॅਖ  ਤੇ  ਹਾिਸਅਾ  ਦੀ 
िਪਟਾਰੀ  ਰिਹੰਦੀ  ਸੀ,,
first Row 'ਚ'  ਮੈਨੂੰ  ਮੇਰਾ  last  second  bench  िਪਅਾਰਾ  ਸੀ,,
ਇॅਕ  ਦੂਜੇ  ਨਾਲ  ਬੈਠਣ  ਤੋ  ਇਹੋ  ਰਟਾ  ਤੇ  ਲਾਰਾ ਸੀ,,
seat. ਦੇ  ਲਾਗੇ  Window  ਤੋ  stairs  ਨੂੰ   ਅਾੳੁਦਾ  ਜਾਂਦਾ  िਦਖਦਾ  ਸਾਰਾ  ਸੀ,,
 simple  look. ਹਮੇਸ਼ਾ  ਕਾਲਜ  ਹੁੰਦੀ  िਤਅਾਰੀ  ਸੀ,,
ਅੈਵੇ   ਪੁॅਠੇ  िਸॅਧੇ   ਫੈਸ਼ਨ  ਕਰਕੇੇ  ਨਾ  ਬਹੁਤੀ  ਟੌਹਰ  ਮਾਰੀ  ਸੀ,,
ਤੀਜੀ Bell  ਤੇ  िਦਲ  ਘਬਰਾੳੁਦਾ  िਕੳੁिਕ  ਮੈਨੂੰ 
F.D. ਦੇ  lecture. ਲਈ  Pratical ਦਾ  ਹਮੇ ਸ਼ਾ िਫਕਰ  ਸਤਾੳੁਦਾ,,
ਪੇਪਰਾ  ਦੇ  िਦਨਾ  'ਚ'  Roll no slip ਦਾ  ਭਾਰ  ਮੁॅਠੀ  'ਚ'  ਅਾੳੁਦਾ,,
History. ਦੇ  ਪੇਪਰ  ਤੇ  िਤੰਨ  ਘੰਟੇ 'ਚ'  ਨਾ  िਫਰ  ਪੈਨ  ਖਲਾੳੁਦਾ,,
general  English 'ਚ'  ਮੂੰਹ  िਢॅਲੇ  ਲॅਗਦੇ  ਹਾਰੇ ਸੀ ,,
Essay. type que 'ਚ'  ਬਰੇਕਾ  ਲਾੳੁਦੇ   ਸਾਰੇ  ਸੀ,,
ਬਾਹਰ   ਅਾੳੁिਦਅਾ  ਹੀ  ਇॅਕ  ਦੂਜੇ  ਨੂੰ  ਸॅਚੀ-ਸॅਚੀ   ਦॅਸੀ ,,
िਕੰਨੇ   Answer ਕਰ  ਲਏ  ਅॅਗੋ  ਦੂਜਾ  ਅਾਖੇ  ਮੈਵੀ  ਤੁਕੇ ਮਾਰੇ  ਸੀ,,
ਮੇਰੇ   Group  ਦੀਅਾ  िਜੰਨਾ   ਦੇ  िਕਰਦਾਰ  ਸੁॅਚੇ  ਸੀ,,
puneet. ਅਸੀ  ਘਰ  ਤੋ   िਸॅਧਾ  ਕਾਲਜ  ਤੇ  ਕਾਲਜ  ਤੋ  िਸॅਧਾ  ਘਰ,,
ਨਾ  ਰਸਤੇ   ਰॅਖੇ  ਕੋਈ   ਪੁॅਠੇ  ਸੀ,,

647628cbfb0a74ef4c66983bd56c0d91

Harpuneet Bhullar

Dear Sadness ਕਦੀ  ਅਣਚਾिਹਅਾ  ਦੁॅਖ  ਮिਹਸੂਸ  
ਕिਰਅਾ  ਏ,,
ਕਦੀ  ਅॅਖਾ  ਦੇ  ਪਾਣੀ  ਨੂੰ  िਪਅਾਸ  ਦੇ
िਗਲਾਸ  ਲਈ  ਭिਰਅਾ  ਏ,,
ਕਦੀ  ਹਾਸੇ  ਬੇਲੋੜੇ  ਹॅਸ  ਲਏ,,
ਕਦੀ  ਅਾਪਾ  ਮੇਰਾ  ਮੇਰੇ  ਅੰਦਰ  ਮिਰਅਾ  ਏ,,
ਕਦੀ  ਰੌਣਕ  िਚਹਰੇ  ਤੇ  ਫॅਬ  ਗਈ,,
ਕਦੀ  ਸਾਰਾ  िਦਨ  ੳੁਦਾਸੀ  'ਚ'  ਹिਰਅਾ  ਏ,,
 ਕਦੀ  ਕਸਮਾਂ  ਖਾਦੀਅਾ  ਅਣਜਾਣੇ  ਵਕਤ  
ਕਦੀ  ਭਰੋिਸਅਾ  'ਚ'  ਟੈਮ  ਸिਰਅਾ  ਏ,,
ਕਦੀ  ਨਾ  ਮੁॅਹਬਤ  ਇਸ  िਦਲ  ਨੇ  ਕਰੀ,,
ਕਦੀ  ਨਾ  ਇਸ਼ਕ  िਮਜਾਜ਼ੀ  ਪ੍ਤੀ  ਪੁਨੀਤ   ਨੇ 
 ਅਾਵਦੀ  
िਲॅਖਣੀ  'ਚ'  ਹਾਜ਼ਰੀ  ਜਵਾਬ  ਥिਰਅਾ  ਏ,,

Puneet @@@

647628cbfb0a74ef4c66983bd56c0d91

Harpuneet Bhullar

ਅਬੀ  ਅਬੀ  ਤੋ  ਅਾਏ  ਹੋ  ਤਕਲੀਫੋ 
ਕੇ  ਸ਼िਹਰ  ਥੋੜਾ  ਟिਹਲ  ਤੋ  ਲੋ,,
ਦਰਦ  ਸੀਨੇ  ਸੇ  ਕੈਸੇ  िਚਲਾਤਾ  
ੳੁਸਕਾ  ਜ਼िਹਨ  ਤੋ  ਹੋ,,
ਅਾਸੂ  िਬਖਰ  ਕਰ  'ਦਰ' ਬ 'ਦਰ'
िਕਸ  ਤਰਾਂ  ਭਟਕਤੇ  ਹੈ  ੳੁਸੇ  ਦੇਖ
ਕਮ  ਸੇ  ਕਮ  ਬिਹਲ  ਤੋ  ਲੋ,,
ਖੁਦ  ਕੀ  ਬਰਬਾਦੀ  ਕਾ  ਜਸ਼ਨ  ਮਨਾਨੇ
ਕੇ  ਲੀਏ  ਮਨ  ਹੀ  ਮਨ  ਬੜਾ  ਮिਹਲ  ਤੋ  ਹੋ,,
ਨਾਮੋਸ਼ੀ  ਕੇ  ਪਰਦੇ  ਮੇ  ਖੁਸ਼ੀ  ਕੈਸੇ  ਗਭਰਾਤੀ  ਹੈ
ੳੁਸ  ਅੰਦਾਜ਼ੇ  ਕੋ  ਸिਹਨ  ਤੋ  ਲੋ,,
ਵਕਤ  ਕੀ  ਮਾਰ  ਜਬ  ਕਦਮੋ  ਮੇ  ਬੇੜੀਅਾ
ਲॅਗਾ  ਜਾਏ  ੳੁਸਕੀ  ਕੈਦ  ਮੇ  ਕੁॅਝ
ਇॅਧਰ-ੳੁॅਧਰ  ਚिਹਲ  ਤੋ  ਲੋ,,

**Puneet** ......

647628cbfb0a74ef4c66983bd56c0d91

Harpuneet Bhullar

(ਜ਼िਹਰ)

ਅਾਖੇ  ਖੂਨ  ਸੀ  िਜਹੜਾ  ਰਗਾਂ  'ਚ'
ਅॅਜ  ਜ਼िਹਰ  ਬिਣਅਾ,,
ਤੂੰ  ਅਾਖੇ  िਜ਼ੰਦਗੀ  ਹਸੀਨ  ਬੜੀ
ਪਰ  ਮੇਰਾ  ਹਰ  िਦਨ  ਕिਹਰ  ਬिਣਆ,,
ਮੋਹ  िਹॅਤ  ਦੇ  ਘੁॅਟ  ਲਏ  ਗਲੇ
ਅਾਕੜ  ਤੇ  ਨਫਰਤਾਂ  ਦਾ  ਸ਼िਹਰ  ਬिਣਅਾ,,
ੳੁਹ  ਦिਰਅਾ  िਕ  ਮੇਰੇ  ਅੰਦਰ  ਠॅਲ  ਪਾੳੁ
ਇਹ  िਦਲ  ਸਮੁੰਦਰ  ਠਾਠਾਂ  ਮਾਰ-ਮਾਰ  ਲिਹਰ  ਬिਣਅਾ,,
ਅਾਖੇ  ਖੂਨ  ਸੀ  िਜਹੜਾ  ਰਗਾਂ  'ਚ' ਅॅਜ  ਜ਼िਹਰ  ਬिਣਆ,,
ਤੇਰੇ  ਹਾिਸਆ  'ਚ'  ੳੁॅਗਣ  ਰੋਣਕਾਂ  ਤੇ  ਮੇਰੇ  ਹਾिਸਅਾ
ਤੇ  ਸੋਚ-ਸੋਚ  ਕੇ  ਹॅਸਣ  ਵਾਲਾ  ਥੰਮਦਾ  ਠिਹਰ  ਬिਣਅਾ,,
ਤੂੰ  ਬੇਸ਼ॅਕ  ਅਾਜ਼ਾਦ  ਅਾ  ਦिਹਸ਼ਤ  ਦੀਆ  ਵੰਗਾਰਾ  ਤੋ,,
ਮੇਰੇ  ਅੰਦਰੂਨੀ  िਪਅਾ DaRR  ਪੁਨੀਤ  ਮੈਨੂੰ   ਰੂਹ  ਤॅਕ 
िਝਜੋੜ  ਜਾਂਦਾ  ਜੋ  ਹਰ  ਰਾਤ  ਦਾ  ਪिਹਰ  ਬिਣਆ,,
ਅਾਖੇ  ਖੂਨ  ਸੀ  िਜਹੜਾ  ਰਗਾਂ  'ਚ'  ਅॅਜ  ਜ਼िਹਰ  ਬिਣਅਾ,,

Bhullar###

647628cbfb0a74ef4c66983bd56c0d91

Harpuneet Bhullar

ਮੈ  ਸਦਕੇ  ਤੇਰੇ  ਤੋ  ਘੁॅਪ  ਹਨੇਰੇ  'ਚ'
ਤੇਰੀ  ਲਾਟ  ਚੁਫੇਰਾ  ਰੌਸ਼ਨਾ  ਗਈ,,
ਮੇਰੇ  िਚਹਰੇ  ਤੇ  ਜੰਮੀਆ  ਬੇੳੁਮੀਦ 
ਧੂੜਾ  ਤੋ  ਤੂੰ  ਵਾिਕਫ  ਕਰਾ  ਗਈ,,
ਤੂੰ  ਜਾਗੇ  ਸਾਰੀ  ਰਾਤ  ਤੇਰੀ  ਰੌਸ਼ਨੀ
िਕॅਧਰੇ  ਮੇਰੀ  ਨੀਦ 'ਚ'
ਪिਹਰਾ  िਦੰਦੀ  ਝਾਤੀਅਾ  ਪਾ  ਗਈ,,
ਸੁੰिਨਅਾ  ਰਾਹਾਂ  ਤੇ  िਕਸੇ  ਭੁॅਲੇ  ਰਾਹੀਏ
ਨੂੰ  ੳੁਸਦੇ  ਪਰਛਾਵੇ  ਦਾ  ਸਾਥ  ਕਰਾ  ਗਈ,,
ਅਾਖੇ  ਪੁਨੀਤ  ਤੇਰੀ ਹਸਤੀ  ਸॅਚੀ  ਏ 
ਜੋ  ਹਨੇिਰਅਾ  'ਚ'  ਖੌਫ  िਮॅਟਾ  ਗਈ,,
ਘੁॅਪ  ਹਨੇਰੇ  'ਚ'  ਤੇਰੀ  ਲਾਟ  ਚੁਫੇਰਾ  ਰੌਸ਼ਨਾ  ਗਈ
         ਚੁਫੇਰਾ  ਰੌਸ਼ਨਾ  ਗਈ,,

647628cbfb0a74ef4c66983bd56c0d91

Harpuneet Bhullar

ਮੈ  ਸਦਕੇ  ਤੇਰੇ  ਤੋ  ਘੁॅਪ  ਹਨੇਰੇ  'ਚ'
ਤੇਰੀ  ਲਾਟ  ਚੁਫੇਰਾ  ਰੌਸ਼ਨਾ  ਗਈ,,
ਮੇਰੇ  िਚਹਰੇ  ਤੇ  ਜੰਮੀਆ  ਬੇੳੁਮੀਦ 
ਧੂੜਾ  ਤੋ  ਤੂੰ  ਵਾिਕਫ  ਕਰਾ  ਗਈ,,
ਤੂੰ  ਜਾਗੇ  ਸਾਰੀ  ਰਾਤ  ਤੇਰੀ  ਰੌਸ਼ਨੀ
िਕॅਧਰੇ  ਮੇਰੀ  ਨੀਦ 'ਚ'
ਪिਹਰਾ  िਦੰਦੀ  ਝਾਤੀਅਾ  ਪਾ  ਗਈ,,
ਸੁੰिਨਅਾ  ਰਾਹਾਂ  ਤੇ  िਕਸੇ  ਭੁॅਲੇ  ਰਾਹੀਏ
ਨੂੰ  ੳੁਸਦੇ  ਪਰਛਾਵੇ  ਦਾ  ਸਾਥ  ਕਰਾ  ਗਈ,,
ਅਾਖੇ  ਪੁਨੀਤ  ਤੇਰੀ ਹਸਤੀ  ਸॅਚੀ  ਏ 
ਜੋ  ਹਨੇिਰਅਾ  'ਚ'  ਖੌਫ  िਮॅਟਾ  ਗਈ,,
ਘੁॅਪ  ਹਨੇਰੇ  'ਚ'  ਤੇਰੀ  ਲਾਟ  ਚੁਫੇਰਾ  ਰੌਸ਼ਨਾ  ਗਈ
         ਚੁਫੇਰਾ  ਰੌਸ਼ਨਾ  ਗਈ,,

647628cbfb0a74ef4c66983bd56c0d91

Harpuneet Bhullar

ਮੈਨੂੰ  ਨਾ  ਕੋਈ  ਵॅਲ  ਅਾਹ  िਦਲ  ਜੇ  ਵਟਾੳੁਣ  ਦਾ
ਤੂੰ  ਗॅਲ  ਕਰ  ਕੋਈ  ਇਹਨਾਂ  ਅੌਖੇ  ਹਾਲਤਾ
'ਚ'  Future bright ਬਣਾੳੁਣ  ਦਾ,,
ਮੈ  ਮੁॅਕਦਰਾ  ਤੋ  ਯਾਰੀਅਾ  ਲਾੳੁਣੀਅਾ  ਨਈ
िਜ਼ੰਦਗੀ  ਨੂੰ  िਸॅिਖਅਾ 
ਇਹਨਾਂ  ਅॅਖਾ  ਨੂੰ  ਨਇੳੁ  ਚਸਕਾ  ਅੈਵੇ
िਕਸੇ  ਨਾਲ  ਖੁਅਾਬ  ਸਜਾੳੁਣ  ਦਾ,,
ਮੇਰਾ  ਸਫਰ  ਕੁॅਝ  ਹੋਰ  ਅਾ! ਇਹ  ਸੋਚਣੀ
ਏਸ  ਕੰਮਾ 'ਚ' ਨਇੳੁ  ਲॅਗਣੀ
ਸਾਨੂੰ  ਕਾਹਦਾ  ਤੋੜ  िਕਸੇ  ਸੰਗ  ਤੁਰ  ਕੇ
ਪੈਰ  ਨਾਲ  ਪੈਰ  ਜੇ  िਮਲਾੳੁਣ  ਦਾ,,
ਮੈਨੂੰ  ਨਾ ਕੋਈ  ਵॅਲ  ਅਾਹ  िਦਲ  ਜੇ 
ਵਟਾੳੁਣ  ਦਾ,,
ਇਸਦੇ  ਮੁਨਾिਫਅਾ 'ਚ'  ਘਾਟੇ  ਦੇ  ਸੌਦੇ  ਨੇ
ਮੈ  ਅੈਸਾ  ਸ਼ਖਸ  ਨਾ  ਅਾਵਦੀ  'ਚ'  िਲਅਾਦਾਂ  ਨਈ
िਜਹਦਾ  ਪੁਨੀਤ  ਕੋਈ  ਸੋਗ  ਮਨਾਵੇ  िਪॅਛੋ  
ੳੁਸਨੂੰ  ਗਵਾੳੁਣ  ਦਾ,,
ਮੈਨੂੰ  ਨਾ  ਕੋਈ  ਵॅਲ  ਅਾਹ  िਦਲ  ਜੇ  ਵਟਾੳੁਣ  ਦਾ,,

Bhullar***

647628cbfb0a74ef4c66983bd56c0d91

Harpuneet Bhullar

ਨਸੀਬਾਂ ਵਾਲੇ ਨੇ  ੳੁਹ  िਜਨਾਂ  ਦੇ  ਬਾਪ 
ਨੇ  िਜੳੁਦੇ,,
ਚੰਗੇ  ਹੋਣ  ਚਾਹੇ  ਮਾੜੇ  ਬਾਪ  ਦੀ  ਛਾਇਅਾ 
ਹੇਠ  ਰिਹਣ   ਵਾਲੇ  ਨੇ  ਅਖਵਾੳੁਦੇ,,
ਪੁॅਛਲੇ  ਕਦਰ  ਸਾਥੋ  ਬਾਪ  ਦੀ  ਜੋ
ਹਰੇਕ  ਦੇ  ਮੂੰਹੋ  िਬਨ  ਬਾਪ  ਦੇ  
ਬੈਠੇ  ਨੇ  ਅਖਵਾੳੁਦੇ,,
ਜਾਣਦੀ  ਪੁਨੀਤ  ਹੁਣ  ਰੀਝਾਂ  ਪੂਰਨ 
ਵਾਲਾ  ਕੋਈ  ਨੀ,,
िਫਰ  ਵੀ  ਜਦ  ਯਾਦ  ਬਾਪ  ਦੀ  ਅਾਵੇ
ਬਸ  ਮੇਰੇ  ਅॅਖਰ  ਰਲ  ਬੈਠ  
ਸਾਥ  ਨੇ  िਨਭਾੳੁਦੇ,,

647628cbfb0a74ef4c66983bd56c0d91

Harpuneet Bhullar

ਘਾिਟਅਾ  'ਚ'  िਜੳੁ  ਰਹੇ  ਸਾਹਾਂ  ਦੀ
ਥੋੜੀ  ਹਾिਸਅਾ  'ਚ'  ਕੀਮਤ  ਬਣ  ਗਈ,,
ਮੈ  िਦਲੋ  ਤਮੰਨਾ  ਕੀਤੀ  ਸੀ  ਅਾਪਣੀ 
िਜ਼ੰਦ  ਦੀ  िਖਲਕਤ  ਲਈ
ਪਰ  ਟੁॅਟੀਅਾ  ਛੰਮਛੀਰਾ  ਵਾਂਗ  ਇਹ
ਝੂਰਦੀ-ਝੂਰਦੀ  ਸਵਾ-ਮਣ  ਰਹੀ,,
ਵੈਰਾਗ  िਚਹਰੇ  ਦਾ  ਕੁिਲਅਾ  ੳੁਮਰਾਂ
ਨੂੰ  ਖੌਫ  ਲॅਗਾ  िਗਅਾ
िਟਕੀ  ਰਾਤ  ਅॅਧਵਾਟੇ  ਸੁॅिਤਅਾ
ਅॅਜ  ਅॅਖ  ਮੇਰੀ  िਫਰ  ਵिਹ  ਪਈ,,  
ਪੁਨੀਤ  ਸੂਗੰਧ  ਮੁਰਝਾਏ  ਚਾਵਾ  ਦੀ
ਮੇਰੇ  ਬੂिਹੳੁ  ਮिਹਕਦੀ  ਅਾਵੇ
ਮੇਰੇ  ਕਦਮਾਂ  ਨੇ  ਹਰ  ਵੇਲੇ  ੳੁਦਾਸੀ
'ਚ'  ਤੁਰਨ  ਦੀ  ਬੇਵॅਸੀ  ਸिਹ  ਲਈ,,

loader
Home
Explore
Events
Notification
Profile