Nojoto: Largest Storytelling Platform
surmukhsaab2138
  • 16Stories
  • 1Followers
  • 110Love
    49.9KViews

Surmukh Saab

Professional Singer & Lyrics ☎️ 9518062618

  • Popular
  • Latest
  • Video
65c80f2ead162c3fad8b091f899b350e

Surmukh Saab

ਤੇਰਾ ਕਲਮ ਦੇ ਰਾਹੀਂ ਪੰਨਿਆਂ ਉੱਤੇ ਜਿਕਰ ਜਦੋਂ ਕਰੀਏ    !

ਸੋਂਹ ਤੇਰੀ ਤੂੰ ਕੀ ਜਾਣੇ  " ਸੁਰਮੁਖ  " ਤੇਰੇ ਤੇ ਮਰੀਏ         !


✍   ਸੁਰਮੁਖ ਸਾਬ

©Surmukh Saab
  #ishaq #Pyar  #jindgi  #Nojoto 
#Mohbbat  #ahsas  #Love
65c80f2ead162c3fad8b091f899b350e

Surmukh Saab

ਤੇਰੀ ਸੋਚ ਨਾ ਤਾਹੀਂ ਚੱਲਾਂਗੇ   !

ਜੇ ਚੰਗੀ ਥਾਂ ਕੋਈ ਮੱਲਾਂਗੇ     !

ਤੂੰ ਸੁਰਮੁਖ ਮੇਰਾ ਬਣਿਆਂ ਰਹਿ 

ਦਿਲ ਵੱਟੇ ਦਿਲ ਹੀ ਘੱਲਾਂਗੇ  !

✍  ਸੁਰਮੁਖ ਸਾਬ

©Surmukh Saab
  #Pyar  #jazbaat  #kheyal  #Nojoto 
#Mohbbat #ishaq  #ahsas #vairalvideo
65c80f2ead162c3fad8b091f899b350e

Surmukh Saab

ਨਵਿਆਂ ਦੀ ਯਾਰੀ ਦੋ ਦਿਨ ਦੀ     , ਪਰ ਸਾਥ ਪੁਰਾਣੇ ਦੇਂਦੇ ਨੇ    !

ਲੁੱਟ ਮੌਜਾਂ ਸੁਰਮੁਖ ਰੋਕੇ ਨਾ  , ਤੇਰੇ ਟਾਈਮ ਸੁਨੇਹੇ ਦੇਂਦੇ ਨੇ         !

✍   ਸੁਰਮੁਖ ਸਾਬ

©Surmukh Saab
  #Pyar  #ishaq  #Dil  #Dhokha  #mohabat  #Nojoto
65c80f2ead162c3fad8b091f899b350e

Surmukh Saab

ਸਮਝ ਨਾ ਆਈ ਸੱਜਣਾ ਦੀ ਹੋ ਫਿਕਰਾਂ ਦੇ ਵਿੱਚ ਪਜਲ ਗਏ      !
ਅਸੀਂ ਕਿੱਥੇ ਬਦਲੇ ਸੁਰਮੁਖ ਵੇ ਸਭ ਬਦਲਣ ਵਾਲੇ ਬਦਲ ਗਏ    !

✍ ਸੁਰਮੁਖ ਸਾਬ

©Surmukh Saab
  #Pyar  #Dil  #Mohbbat  #Nojoto  #ishaq
65c80f2ead162c3fad8b091f899b350e

Surmukh Saab

ਮੈਂ ਤੇ ਮੇਰਾ ਦਿਲ ਦੋਵੇਂ ਵਫਾ ਵਿੱਚ ਦੱਬੇ ਨੇ    !
ਸੁਰਮੁਖ ਸਾਬ ਹੋਰੀ ਕੰਢੇ ਉੱਤੋਂ ਲੱਬੇ ਨੇ       !
ਹਾਸੇ ਮੇਰੇ ਉੱਡ ਗਏ ਨੇ ਖੰਬ ਲਾਕੇ ਦੇਰ ਦੇ  ,
ਸਾਫ ਪਤਾ ਲੱਗਦਾ ਏ ਮੇਰੀ ਹੀ ਲਿਖਾਈ ਚੋਂ       !
ਯਾਦ ਵਿੱਚ ਲਿਖ ਦਿੱਤੇ ਪੰਨਿਆਂ ਤੇ ਗੀਤ ਮੈਂ  ,
ਕਿਵੇਂ ਦੱਸਾਂ ਕਿੰਨਾ ਕੀ ਕਮਾਇਆ ਏ ਕਮਾਈ ਚੋਂ  !

🎙✍ ਸੁਰਮੁਖ ਸਾਬ

©Surmukh Saab
  #Pyar #Dil #ishaq #mohabat #yari #Nojoto
65c80f2ead162c3fad8b091f899b350e

Surmukh Saab

ਨਜਰਾਂ ਚੋਂ ਨਜਰ ਮਿਲਾਕੇ ਰੱਖ ਦਿਲ ਤੋਂ  ,
ਨਵੇਂ ਲਿਖੇ ਗੀਤ ਦੇ ਸੁਨਾਵਾਂ ਤੈਨੂੰ ਬੋਲ  !
ਨਾ ਕਦੇ ਹੋਵੇ ਸੁਰਮੁਖ ਸੁਣ ਵੱਖ ਦਿਲ ਤੋਂ  ,
ਮੋਹ ਦੇ ਜਜਬਾਤ ਨੇ ਬੁਲਾਵਾਂ ਤੈਨੂੰ ਕੋਲ  !

✍ ਸੁਰਮੁਖ ਸਾਬ

©Surmukh Saab
  #Pyar  #lover #Nojoto #Dil  #Love

27 Views

65c80f2ead162c3fad8b091f899b350e

Surmukh Saab

ਸਾਡਾ ਸੱਚ ਬੋਲਿਆ ਸਿਆਪਾ ਬਣ ਜਾਂਦਾ      ,

ਅਸੀਂ ਲੋੜ ਤੋਂ ਜਿਆਦਾ ਵੱਧ ਬੋਲਦੇ ਨਾ ਤਾਂ       !

ਚੁੱਪ ਰਹਿਕੇ ਕਰੀ ਦਾ ਗੁਜਾਰਾ ਦਿਨ ਕੱਟ     ,

ਗੱਲ ਸੁਰਮੁਖ ਦਿਲ ਵਾਲੀ ਖੋਲਦੇ ਨਾ ਤਾਂ      !


✍ ਸੁਰਮੁਖ ਸਾਬ

©Surmukh Saab
  #Pyar  #Nojoto #Dil  #yari  #Love  #lover
65c80f2ead162c3fad8b091f899b350e

Surmukh Saab

ਚੰਗਾ ਇਨਸਾਨ ਬਨਣ ਦੀ ਕੋਸ਼ਿਸ਼ ਵਿੱਚ ਹਾਂ ਹੋ ਸਕਦਾ ਇਸ ਕੋਸ਼ਿਸ਼ ਵਿੱਚ ਬਹੁਤੇ ਲੋਕ ਮੇਰਾ ਸਾਥ ਛੱਡਕੇ ਮੈਨੂੰ ਬਲਾਉਣਾ ਛੱਡ ਦੇਣ ਉਹ ਇਸ ਕਰਕੇ ਮੈਂ ਦਿਲ ਤੋਂ ਚੱਲਣਾ ਪੰਸਦ ਕਰਦਾ ਹਾਂ ਲੋਕ ਦਿਮਾਗ ਤੋਂ ਚੱਲਣਾ ਪੰਸਦ ਕਰਦੇ ਨੇ ਹੋਰ ਕਿਸੇ ਨਾਲ ਮੇਰਾ ਕੋਈ ਵੈਰ ਵਿਰੋਧ ਨਹੀਂ ਸਭ ਲਈ ਦੁਆਵਾਂ   ! 👉 ਸੁਰਮੁਖ ਸਾਬ  🙏🏻

©Surmukh Saab
  #jazbat  #Nojoto  #kheyal  #Dil
65c80f2ead162c3fad8b091f899b350e

Surmukh Saab

ਸ਼ੁਰੂ ਤੋਂ ਠੀਕ ਸੀ ਹੁਣ ਬਹਾਨੇ ਜਿਆਦਾ ਘੜਦਾ ਏ    !
ਜਦ ਬੋਲਾਂ ਸੱਚ ਮੈਂ ਝੂਠਾ ਸੱਚਾ ਬਣਕੇ ਲੜਦਾ ਏ      !
ਸੁਪਨੇ ਇਸ਼ਕ ਦੇ ਦੇਕੇ ਸੁਰਮੁਖ  , ਅੱਧ ਵਿੱਚ ਜਾਂਦਾ ਰੋਲ ਗਿਆ  !
ਉਹਦੀ ਹੋਰ ਥਾਂ ਲੱਗੀ ਹੋਣੀ ਏਂ  , ਤਾਂ ਮੰਦਾ ਸਾਨੂੰ ਬੋਲ ਗਿਆ     !


✍  ਸੁਰਮੁਖ ਸਾਬ

©Surmukh Saab
  #ishaq  #Nojoto #lovers #Mohbbat  #Love  #Dhokha
65c80f2ead162c3fad8b091f899b350e

Surmukh Saab

ਬਹੁਤਾ ਮਾਣ ਜੀਹਦੇ ਤੇ ਕਰੀਏ     ,
 ਅਕਸਰ ਉਹ ਅਹਿਸਾਸ ਦਵਾਉਂਦੇ   !
ਸੁਰਮੁਖ ਜਾਨ ਤੋਂ ਵੱਧਕੇ ਮਰੀਏ    ,
ਮੁੜ ਨਾ ਕਹਿ ਵਿਸ਼ਵਾਸ਼ ਗਵਾਉਂਦੇ    !

✍  ਸੁਰਮੁਖ ਸਾਬ

©Surmukh Saab
  #Pyar  #Nojoto  #ishaq  #mohabat
loader
Home
Explore
Events
Notification
Profile