Nojoto: Largest Storytelling Platform
himanshusharma7975
  • 491Stories
  • 3.2KFollowers
  • 14.6KLove
    13.3LacViews

Himanshu Sharma

follow me on instagram@himanshusharma2000

  • Popular
  • Latest
  • Video
68bb1f3bc59a508c64cef52bf07f4786

Himanshu Sharma

Unsplash मैंने तो कभी किसी का बुरा माना ही नहीं,
भले ही कोई मुझे गाली दे चला जाए,
जैसा करोगे, वैसा भरोगे,
हिमांशु तो सब का भला चाहे

©Himanshu Sharma
68bb1f3bc59a508c64cef52bf07f4786

Himanshu Sharma

Unsplash जब से जिंदगी का खेल समझ आया तब से कोई उदासी,कोई गिला न रहा,
सब्र और शुक्र करता हूं हर सांस का मिला न मिला कोई चाह न रहा

©Himanshu Sharma #book
68bb1f3bc59a508c64cef52bf07f4786

Himanshu Sharma

Unsplash ਇੱਥੇ ਹਰੇਕ ਦੇ ਬਸ ਦੀ ਗੱਲ ਨਹੀਓ ਲੇਖਾ ਨਾਲ ਵਾਹ ਪਾਉਣਾ,
ਸੁਣ ਕੇ ਮੇਰੀ ਜੀਵਨ ਕਹਾਣੀ ਬੜਿਆ ਨੂੰ ਨੀ ਸਾਹ ਆਉਣਾ,
ਕਿਵੇਂ ਹੋਇਆ ਕਿਵੇਂ ਮੈਂ ਅੱਗੇ ਆਇਆ,
ਕਿਸਮਤ ਨੇ ਦਬ ਲਿਆ ਰੱਬ ਨੇ ਦਿੱਤਾ ਹੱਥ ਹਿਮਾਂਸ਼ੂ ਨਾਮ ਚਮਕਾਇਆ

©Himanshu Sharma #Book
68bb1f3bc59a508c64cef52bf07f4786

Himanshu Sharma

ਮੈਂ ਧੱਕੇ ਬਹੁਤ ਸਹੇ ਤਾਂ ਆ ਕੇ ਖੜਿਆ,
ਜ਼ਿੰਦਗੀ ਨਾਲ ਹੁਣ ਪਹਿਲਾ ਮੌਤ ਨਾਲ ਵੀ ਲੜਿਆ,
 ਮੈਂ ਅੱਖਾਂ ਸਾਹਮਣੇ ਹੁੰਦੇ ਦੇਖੇ ਆਪਣੇ ਖ਼ਵਾਬ ਚੁਰੋ ਚੂਰ,
ਹਿੰਮਤ ਨਾ ਹਰੇ ਬੰਦਾ ਹਿਮਾਂਸ਼ੂ ਰੱਬ ਦੂਜਾ ਮੌਕਾ ਦਿੰਦਾ ਹੈ ਜ਼ਰੂਰ

©Himanshu Sharma
68bb1f3bc59a508c64cef52bf07f4786

Himanshu Sharma

मर कर भी इंसान कहा मरता है,
घर घर बातें होती रहती है,
वो इंसान कभी मत गवाना हिमांशु,
जो तुम्हारा गुस्सा सह भी तुम्हारे साथ रहती है

©Himanshu Sharma
68bb1f3bc59a508c64cef52bf07f4786

Himanshu Sharma

ਦਬਦਾ ਮੈਂ ਹੁਣ ਵੀ ਨਹੀਂ ਭਾਵੇਂ ਆਜੇ ਲੱਖ ਕਰੋੜ,
ਧੌਣ ਤੋਂ ਫੜ ਚੱਕਾ ਥੱਲੇ ਮਾਰ ਦਵਾ ਰੀੜ ਦੀ ਹੱਡੀ ਦਵਾ ਤੋੜ

©Himanshu Sharma
68bb1f3bc59a508c64cef52bf07f4786

Himanshu Sharma

ਮੈਂ ਕਦੇ ਕਿਸੇ ਸਾਹਮਣੇ ਦੁੱਖਾਂ ਦੀ ਕਿਤਾਬ ਨਾ ਫੋਲਾ,
ਆਪ ਤਾਂ ਦੁੱਖੀ ਬਾਕੀਆਂ ਦਾ ਵੀ ਕਾਹਨੂੰ ਮਾਹੌਲ ਖਰਾਬ ਕਰਨਾ,
ਕੱਟ ਲਿਆ ਸੀ ਮਾੜਾ ਸਮਾਂ ਵੀ ਹਿਮਾਂਸ਼ੂ ਨੇ ਹੱਸ ਹੱਸ,
ਹੁਣ ਆਪਣੇ ਪੈਰਾਂ 'ਤੇ ਖੜਾ ਕੀ ਕਿਸੇ ਤੋ ਡਰਨਾ

©Himanshu Sharma
68bb1f3bc59a508c64cef52bf07f4786

Himanshu Sharma

किस्मत को दोष नहीं देता मैं,
अगर की होती थोड़ी और कोशिश तो आज दाएँ बाजू और टांग भी सलामत होते,
अब वक्त गुजर गया तो किस बात का रोना,
शुक्र है उस भगवान का नसियत दे दी हिमांशु को आगे ऐसे मौके न खोते

©Himanshu Sharma
68bb1f3bc59a508c64cef52bf07f4786

Himanshu Sharma

Unsplash जो एक बाप करता हैं अपनी औलाद के लिए वो और कोई नहीं करता,वो तो औलाद के सुख के लिए जा अपने दिल से भी लड़ता

©Himanshu Sharma
68bb1f3bc59a508c64cef52bf07f4786

Himanshu Sharma

Unsplash न कोई था, न कोई होगा,
किस्मत के भरोसे बैठा रहा तो कर जाएगी धोखा,
तू और थोड़ी कोशिश कर उससे ज़्यादा जितनी पहले करता था,
एक से एक बड़ कर मुसीबत तो हिमांशु कौनसा डरता

©Himanshu Sharma #leafbook
loader
Home
Explore
Events
Notification
Profile