Nojoto: Largest Storytelling Platform
gurisooch6905
  • 63Stories
  • 25Followers
  • 577Love
    90Views

Guri Sooch

Simplicity Jatt Zimidar Gym lover Insta--Soochguri Tiktok--beimaan7 6 feet

  • Popular
  • Latest
  • Video
68c4abe4b119663cb5b9e001935b7714

Guri Sooch

ਤੇਰੇ ਪਹਿਲੇ ਬੋਲ ਤੇ ਸੱਜਣਾ , ਅਸੀਂ ਜਾਨ ਤੇਰੇ ਤੋਂ ਵਾਰ ਦੇ ਆ__
ਤੂੰ Ignore ਜਾ ਕਰਕੇ ਛੱਡ ਦੇਵੇ , ਅਸੀਂ ਤਾਂ ਵੀ ਆਪਣਾ ਆਪ ਤੇਰੇ ਤੋ ਹਾਰ ਦੇ ਆ__
ਛੱਡ ਤੈਨੂੰ ਵੀ ਅਸੀਂ ਸਕਦੇ ਨੀ , ਜਿਵੇਂ ਕਵੀ ਛੱਡ ਨੀ ਸਕਦਾ ਕਵਿਤਾ ਨੂੰ__
ਕਰਦਾ ਪਿਆਰ ਮੈਂ ਤੈਨੂੰ ਐਵੇਂ ਸੱਜਣਾ , ਜਿਵੇਂ Jetha ਕਰਦਾ Babhita ਨੂੰ__
                                             ✍️Guri #Stars&Me
68c4abe4b119663cb5b9e001935b7714

Guri Sooch

ना ही खुशी की और ना ही कोई ग़म की __
मुझे अकेली तेरी मोहब्बत की पियास है__

दिल की तो सुनकर देखो, कहता हैं ,
उनके मुड़ने की आस है___
                                  ✍️गुरी #Heart
68c4abe4b119663cb5b9e001935b7714

Guri Sooch

ਪੈਸੇ ਪੱਖੋਂ ਨੀ ਓ ਪਾਵੇਂ , ਪਰ ਦਿਲਾਂ ਤੋਂ ਅਮੀਰ ਨੇ...
ਫੁਕਰਿਆਂ ਦੇ ਵਾਂਗੂੰ ਨੀ ਓ , ਸਾਡੇ ਮਰੇ ਹੋਏ ਜ਼ਮੀਰ ਨੇ...
ਮਾੜੇ ਵੱਲ ਦੇਖ ਕੇ ਨੀ ਅੱਖਾਂ ਚਾੜੀਆ,
ਮਤਲਬ ਲਈ ਨਾ ਕਦੇ ਜਾਂਦੀਆਂ ਨਿਭਾਈਆਂ ਯਾਰੀਆਂ....
ਦੇਖਣਾ ਹੋਇਆ ਤਾ ਆਜੀ ਪਿੰਡ ਜਦੋਂ ਮਰਜ਼ੀ...
ਹੱਸ ਹੱਸ ਸਾਰੇ ਜ਼ਿੰਦਗੀ ਜਿਉਂਦੇ ਨੇ...

ਯਾਰ ਮੇਰੇ ਯਾਰ ਮੇਰੇ ਓ ਆਉਂਦੇ ਨੇ...
ਕੱਲੇ ਸੁੱਖਾਂ ਚ ਨੀ ਵਿਚ ਦੁੱਖਾਂ ਦੇ ਵੀ ਆਉਂਦੇ ਨੇ..
ਯਾਰ ਮੇਰੇ ਯਾਰ ਮੇਰੇ __
                                       ✍️Guri #MoonHiding
68c4abe4b119663cb5b9e001935b7714

Guri Sooch

ਗੱਲ ਏਨੀ ਕੁ ਤਾਂ ਹੈ__
ਉਹ ਹੋਣੇ ਨੀਂ ਓ ਤੇਰੇ ਮੇਚ ਦੇ__

ਕਦੇ ਰਾਹ 'ਚ ਜਾਂਦਾ ਜਾਂਦਾ ਦੇਖੀ_
ਗੁਲਾਬਾਂ ਵਰਗੇ ਨੇ ਕੲੀ ਗੁਲਾਬ ਵੇਚ ਦੇ__ 

                                               ✍️ਗੁਰੀ #citysunset
68c4abe4b119663cb5b9e001935b7714

Guri Sooch

Suneya Roshni Udari ,

Chaan Ton Lende Taare Ne__

Mein Zindagi Jeoni Ohna Ton Sikhda ,
 
Jo Ess Zindagi Cho Haare Ne__

                                             ✍️sooch #citysunset
68c4abe4b119663cb5b9e001935b7714

Guri Sooch

ਜਿਹਨਾਂ ਨੇ ਬਾਲ ਕੱਟੇ ਉਹ ਵੀ ਬਣਦੇ ਆ ਪਰਨੇ__

ਜਦੋਂ ਲੋੜ ਕੌਮ ਨੂੰ ਉਹ ਲਾਉਂਦੇ ਦੇਖੇ ਧਰਨੇ__

ਜਿਹੜੇ ਸ਼ਾਨ ਦੇ ਖਿਲਾਫ਼ ਨਹੀਂ ਓ ਕੰਮ ਕਰਨੇ__

ਪਿੱਛੇ ਕਿਸੇ ਦੇ ਨੀ ਲੜੇ, ਸਿੱਖੇ ਹੱਕਾਂ ਲਈ ਆ ਲੜਨੇ__

ਸ਼ੁਰੂ ਤੋਂ ਰਹੇ ਸਾਡੇ ੲੇਸੇ ਕਿਰਦਾਰ ਨੇ _____

ਸਿਰ ਉੱਤੇ ਪੱਗ ਆ , ਕਹਿੰਦੇ ਸਰਦਾਰ ਨੇ _
ਅਣਖੀ ਬਲੱਡ ਆ ਵੈਰੀ ਸਿੱਖੇ ਮਾਰਨੇ__ #HappyBirthdayDhoni
68c4abe4b119663cb5b9e001935b7714

Guri Sooch

ਕੲੀ ਆਪਣੀਆਂ ਔਕਾਤਾ ਦੇਖਦੇ ਨੀ__
ਉਂਝ ਮੈਨੂੰ ਅੌਕਾਤ ਵਿਖਾਉਣ ਦੀ ਗੱਲ ਕਰਦੇ__

ਪਤਾ ਸਭ ਕੋਣ ਕਿਥੇ ਕਰਦਾ ਸਟੇਂਡ __
ਕੰਮ ਹੋਵੇ ਤਾ ਭਾਈ ਭਾਈ ਕਹਿ ਆਕੇ ਕੋਲ ਖੜਦੇ__

ਮੈਂ ਕਿਸੀ ਤੋਂ ਕੁਝ ਵੀ ਲੈਣਾ ਨੀ , ਜਿਹੜੇ ਪਿੱਠ ਪਿੱਛੇ ਬੋਲਦੇ ਲੰਗਾੜੇ ਆ...
      
ਸੁਣਲੋ ਆ ਹੁਣ ਲੋਕ ਬਿਆਨ ਕਰਨਗੇ ,
____________________
ਕੇ ਅਸੀਂ ਕਿੰਨੇ ਚੰਗੇ ਤੇ ਕਿੰਨੇ ਮਾੜੇ ਆ__
                  ✍️MatLaBi #CupOfHappiness
68c4abe4b119663cb5b9e001935b7714

Guri Sooch

ਸੂਰਤ ਤੋਂ ਭੁਲੇਖਾ ਪਾਵੇ , ਜਿਵੇਂ ਹੁੰਦੀਆਂ ਪਰੀਆਂ ਨੇ _#

ਹੱਸਦੀ ਤਾਂ ਇੰਝ ਲੱਗਦਾ , ਜਿਵੇਂ ਖਿੱਲਦੀਆਂ ਕਲੀਆਂ ਨੇ _#

ਤੁਰਨਾ ਉਸਦਾ ਮੋਰਾਂ ਵਰਗਾਂ , ਬੋਚ ਬੋਚ ਪੱਬ ਧਰਦੀ ੲੇ _#

ਮੈਂ ਸੁਣਿਆ ਉਹਦਾ ਨਾਂ ਮਹੱਬਤ , ਜਿਹੜੀ ਰੋਜ਼ ਮੋੜ ਤੇ ਖੜਦੀ ਏ _#

                                             ✍️sooch #alonegirl
68c4abe4b119663cb5b9e001935b7714

Guri Sooch

ਟਾਇਮ ਕੱਢੀ ਕਦੇ ਕੋਲ ਸਾਡੇ ਆਉਣ ਦਾ..
ਪੁੱਛੀ ਨਾ ਕੀ ਰਾਜ ਤੈਨੂੰ ਚਾਹੁਣ ਦਾ..
ਕਿਥੇ ਕਿਥੇ ਹੱਥ ਜੋੜ ਰੱਬ ਅੱਗੇ ਰੱਖਦਾ ਸੀ ਮੰਗਾ.
ਸੱਜਣਾ ਓ ਹਰ ਰੋਜ਼ ਤੇਰਾ ਦੀਦਾਰ ਪਾਉਣ ਦਾ..
ਛੱਡ ਕੇ ਨੀ ਜਾਂਦੇ , ਤੈਨੂੰ ਪੱਕੀ ਜ਼ੁਬਾਨ ਕਰਾਂਗੇ_

ਕਦੇ ਆਈ ਸਾਡੇ ਕੋਲ , ਤੈਨੂੰ ਬੈਠ ਕੇ ਬਿਆਨ ਕਰਾਂਗੇ---


ਦੇਖ ਤੇਰੀ ਸੁਰਤ ਨੂੰ ਲੱਗਿਆ ਸੀ ਸਭ ਏ ਅਨੋਖਾ...
ਤੇਰੀ ਗੱਲ ਵਿਚੋ ਗੱਲ , ਕੱਢ ਗੱਲ ਕਰਨੀ , ਏ ਕੰਮ ਬੜਾ  ਅੌਖਾ__
ਰੂਹਾ ਆਲਾ ੲੇਥੇ ਪਿਆਰ ਕੋਈ ਨਾ ਸਭ ਚੱਲਦਾ ਏ ਧੋਖਾ..
ਹਰ ਇਕ ਤੇ ਕਰਨਾ ਵਿਸ਼ਵਾਸ , ਸਾਨੂੰ ਲੱਗੇ ਕੰਮ ਸੌਖਾ...
ਚੱਲ ਛੱਡ ਸਭ ਗੱਲਾਂ , ਬੈਠ ਕੇ ਕੁਰਾਨ ਪੜਾਂਗੇ--

ਕਦੇ ਆਈ ਸਾਡੇ ਕੋਲ , ਤੈਨੂੰ ਬੈਠ ਕੇ ਬਿਆਨ ਕਰਾਂਗੇ..


ਪਹਿਲੀ ਵਾਰ ਤੱਕਿਆ ਸੀ , ਤਾ ਲੱਗੀ ਕਾਇਨਾਤ ਵਰਗੀ..
ਦੇਖ ਤੇਰੀ ਅੱਖੀਆਂ 'ਚ ਸ਼ਰਾਬ ਬਿਨਾ ਪੀਤੇ ਚੜਗੀ..
ਜਾਂਦੀ ਜਾਂਦੀ ਸੀ ਓ ਘਰ ਦਿਲ ਵਿਚ ਕਰਗੀ..
ਪਹਿਲੀ ਨਜ਼ਰ ਹੀ ਅੱਖਾਂ ਚੋ ਪਿਆਰ ਪੜ ਗਈ,
ਫਿਕਰ ਨਾ ਕਰੀ , ਸਾਰੇ ਜੱਗ ਅੱਗੇ ਤੈਨੂੰ ਮਹਾਨ ਕਰਾਂਗੇ --

ਕਦੇ ਆਈ ਸਾਡੇ ਕੋਲ, ਤੈਨੂੰ ਬੈਠ ਕੇ ਬਿਆਨ ਕਰਾਂਗੇ__
✍️Sooch #river
68c4abe4b119663cb5b9e001935b7714

Guri Sooch

ਜਰੂਰੀ ਥੋੜੀ ਆ ਸੱਜਣਾ__ਕੇ
ਜੇ ਇਕ ਦੂਜੇ ਨੂੰ ਮਿਲਾਂਗੇ ਤਾ ਮੋਹਬੱਤ ਹੋਉ_#

ਇਹ ਤਾਂ ਚੰਦਰੀ__

 ਤਸਵੀਰਾਂ ਨਾਲ ਵੀ ਹੋ ਜਾਂਦੀ ਆ___##✍️Sooch #Love_a_mental_disease
loader
Home
Explore
Events
Notification
Profile