Nojoto: Largest Storytelling Platform
amandeep7042
  • 18Stories
  • 24Followers
  • 109Love
    27Views

Mandeep mansuha

  • Popular
  • Latest
  • Video
69d38d0f73b875647b32faf08371fd6a

Mandeep mansuha

ਉਹਨੇ ਹੱਥਾਂ ਤੇ ਮਹਿੰਦੀ ਲਾ ਲਈ ਸੀ
ਸੋਚਿਆ ਅਸੀਂ ਵੀ ਸਹਿਰਾ ਲਾ ਲਈਏ

ਸ਼ੁਰੂ ਕੀਤੀ ਕਹਾਣੀ ਪਿਆਰ ਵਾਲੀ
ਸੋਚਿਆ ਗੂੜੀਆਂ ਪ੍ਰੀਤਾਂ ਅਸੀਂ ਪਾ ਲਈਏ

ਪਰ ਪਤਾ ਲੱਗਿਆ ਸਾਡੇ ਸੋਹਣਿਆ ਸੱਜਣਾਂ ਨੇ
ਕੀਤੀ ਇਸ਼ਕ ਦੀ ਰੱਜ ਕੇ ਪੜਾਈ ਹੋਈ ਏ

ਖਾਸ ਆਸ਼ਕਾਂ ਦੀਆਂ ਫੋਟੋਆ ਸਾਂਭਣ ਨੂੰ
ਇੱਕ ਵੱਡੀ ਐਲਬਮ ਲਾਈ ਹੋਈ ਏ

ਵਿੱਚ ਐਲਬਮ ਦੇ ਮੇਰੀ ਫੋਟੋ
ਉਹਨਾਂ ਪੈਂਤੀਵੇ ਨੰਬਰ ਤੇ ਲਾਈ ਹੋਈ ਏ

ਮੈਂ ਤਾਂ ਅਪਣੀ ਕਿਸਮਤ ਨੂੰ ਰੋਂਦਾ ਸੀ 
ਓਥੇ ਤਾਂ 34 ਜਣਿਆ ਨੇ ਕਿਸਮਤ ਅਜ਼ਮਾਈ ਹੋਈ ਏ

®MANDEEP MANSUHA #world_health_day
69d38d0f73b875647b32faf08371fd6a

Mandeep mansuha

ਜ਼ਿੰਦਗੀ ਵਿੱਚ
ਜੇ ਪੈਸਾ ਗਿਆ
ਤਾਂ ਕੁਝ ਨੀ ਗਿਆ

ਜੇ ਸਿਹਤ ਗਈ
ਤਾਂ ਥੋੜ੍ਹਾ ਜਾ ਗਿਆ

ਜੇ ਚਰਚਿਤ ਗਿਆ


ਤਾਂ ਸਭ ਕੁਝ ਹੀ ਚਲਾ ਗਿਆ

69d38d0f73b875647b32faf08371fd6a

Mandeep mansuha

आपको  कुछ दिनों के कर्फ्यू ने सता दिया
                 हमने जो सालों से अपने जज्बातों पे कर्फ्यू लगा रखा है 
उसका क्या 


@mandeep mansuha 😄😄😄

😄😄😄

69d38d0f73b875647b32faf08371fd6a

Mandeep mansuha

ਪਹਿਲਾ ਪਸ਼ੂਆਂ ਨੂੰ ਡੰਡੇ ਮਾਰਦੇ ਸੀ
ਹੁਣ ਇਨਸਾਨਾਂ ਦੇ ਪੈ ਰਹੇ ਨੇ

   ਪਹਿਲਾਂ ਜਾਨਵਰ ਕੈਦ ਵਿੱਚ ਸੀ
ਹੁਣ ਇਨਸਾਨ ਕੈਦ ਵਿੱਚ ਨੇ

          ਐਵੇਂ ਲੱਗ ਰਿਹਾ 
    ਜਿਵੇਂ ਰੱਬ ਨੇ ਅਦਾਲਤ ਲਗਾਈ ਵੀ ਹੋਵੇ

69d38d0f73b875647b32faf08371fd6a

Mandeep mansuha

ਸੱਜਣਾਂ ਨੇ ਇੰਝ ਛੱਡਿਆ
ਸਾਨੂੰ ਕੁਝ ਵੀ ਸਮਝ ਨਾਂ ਆਇਆ

ਅਸੀਂ ਕੁਝ ਬੋਲ ਨਾਂ ਸਕੇ
ਐਸਾ ਚੁਣ ਕੇ ਬਹਾਨਾ ਉਹਨਾਂ ਲਾਇਆ ਇੰਝ ਛੱਡਿਆ

ਇੰਝ ਛੱਡਿਆ

69d38d0f73b875647b32faf08371fd6a

Mandeep mansuha

ਹੁਣ ਉਹ ਮੇਰੇ 
  ਵੇਖਣ ਤੇ ਵੀ ਰੋਕ ਲਾਉਣਗੇ
 ਵਾਹ ਓ ਮੇਰਿਆ ਸੱਜਣਾਂ 💔 Waahh

Waahh

69d38d0f73b875647b32faf08371fd6a

Mandeep mansuha

ਮੈਂ ਹੋਣਾ ਨੀ ਸੀ
              ਤੂੰਂਹੀਓ ਮਜ਼ਬੂਰ ਕਰਤਾ
                  ਮਾੜੇ ਵਕਤ ਨੇ ਸਾਰਿਆਂ ਤੋਂ
ਦੂਰ ਕਰਤਾ

69d38d0f73b875647b32faf08371fd6a

Mandeep mansuha

         ਦਿਲ ਦਾ ਦਰਦ ਉਬਾਲ਼ੇ ਮਾਰਦਾ ਸੀ
  ਜੋ ਕਲਮਾਂ ਤੀਕਰ ਆ ਗਿਆ
ਮੈਂ ਹੰਝੂ ਪੀ ਗਿਆ ਖਾਰੇ ਨੀ
    ਹੁਣ ਕਬਰਾਂ ਤੀਕਰ ਆ ਗਿਆ

       ®Mandeep mansuha💔      

مندیپ

69d38d0f73b875647b32faf08371fd6a

Mandeep mansuha

ਦਿਲ ਦਾ ਦਰਦ ਉਬਾਲ਼ੇ ਮਾਰਦਾ ਸੀ
  ਜੋ ਕਲਮਾਂ ਤੀਕਰ ਆ ਗਿਆ
ਮੈਂ ਹੰਝੂ ਪੀ ਗਿਆ ਖਾਰੇ ਨੀ
    ਹੁਣ ਕਬਰਾਂ ਤੀਕਰ ਆ ਗਿਆ

       ®Mandeep mansuha💔      

مندیپ

69d38d0f73b875647b32faf08371fd6a

Mandeep mansuha

ਖੱਤ ਤੇਰੇ ਸਾਂਭੇ ਨੇ
ਕੁਰਾਨ ਵਾਗਰਾਂ

ਜਿਸਮ ਦੇ ਵਿੱਚ,
   ਇੱਕ ਜਾਨ ਵਾਗਰਾਂ

      ਤੂੰ ਤੇ ਸਾਡਾ ਸੱਜਣਾਂ ਵੇ,
      ਹਾਲ ਵੀ ਨਾਂ ਪੁੱਛਿਆ

          ਅਸਾਂ ਨਾਂਮ ਤੇਰਾ ਪੜਿਆ
  ਨਮਾਜ਼ ਵਾਗਰਾਂ!!

       ® Mandeep mansuha💔 ਮਨਦੀਪ ਮਨਸੂਹਾ

ਮਨਦੀਪ ਮਨਸੂਹਾ

loader
Home
Explore
Events
Notification
Profile