Nojoto: Largest Storytelling Platform
baljit5441968244181
  • 487Stories
  • 7.2KFollowers
  • 6.3KLove
    3.4LacViews

BALJEET SINGH MAHLA

DIRECTOR , LYRICS ✍️ SINGER🎙️ SHAYAR 📖 ACTOR 🕺8054942313📲

  • Popular
  • Latest
  • Video
69e28a193458419994f1aba4602c3b98

BALJEET SINGH MAHLA

ਰਾਂਝੇ ਨੇ ਜਦ ਵੰਝਲੀ ਵਜਾਈ,"ਹੀਰ ਭਬਾਂ ਭਾਰ ਭੱਜਦੀ ਆਈ 
ਨੈਣਾਂ ਦੇ ਨਾਲ ਨੈਣ ਮਿਲੇ ਜਦ,"ਹੀਰ ਰਾਂਝੇ ਗਲਵੱਕੜੀ ਪਾਈ 
ਹੀਰ ਦਾ ਮੁੱਖੜਾ ਚੰਨ ਦੇ ਵਾਂਗੂੰ,"ਰਾਂਝੇ ਦਾ ਮੁੱਖ ਨੂਰ ਇਲਾਹੀ 
ਤਖ਼ਤ ਹਜ਼ਾਰਾ ਛੱਡ ਕੇ ਰਾਂਝੇ,"ਹੀਰ ਦੇ ਪਿੱਛੇ ਹੋਇਆ ਸੁਦਾਈ 
ਹੀਰ ਨੇ ਕੁੱਟ ਕੇ ਘਿਓ ਵਿੱਚ ਚੂਰੀ ,"ਰਾਂਝੇ ਨੂੰ ਹੱਥੀਂ ਆਪ ਖਾਵਾਈ 
ਆਸ਼ਿਕ ਇਸ਼ਕ ਇਬਾਦਤ ਕਰਦਾ,"ਉਹਨੇ ਯਾਰ ਨਾਲ ਬਸ ਲਾਈ

©BALJEET SINGH MAHLA ਹੀਰ ਰਾਂਝਾ  thoughts about love failure quote of love love shayari Shikha Sharma  Deep Dhaliwal Moga  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ

ਹੀਰ ਰਾਂਝਾ thoughts about love failure quote of love love shayari Shikha Sharma Deep Dhaliwal Moga ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ #Love

69e28a193458419994f1aba4602c3b98

BALJEET SINGH MAHLA

ਸੋਹਣੀਆਂ ਸੁਨੱਖੀਆਂ ਬਣਾਈਆਂ ਤੂੰ ਜਹਾਨ ਉੱਤੇ,
"ਸਾਡੇ ਵੱਲ ਕਿਉੰ ਨਈਂ ਤੂੰ ਧਿਆਨ ਕਰਦਾ 
ਰੱਖੂੰਗਾ ਬਣਾ ਕੇ ਉਹਨੂੰ ਦਿਲ ਦੀ ਮੈਂ ਰਾਣੀ,
"ਦਿਲ ਵਾਲਾ ਹਾਲ ਮੈ ਬਿਆਨ ਕਰਦਾ
 INSTA ਦੇ ਉੱਤੇ ਅਸੀਂ ਵੀਡਿਉ ਬਣਾਈਏ,"ਹੀਰ ਰਾਂਝੇ ਵਾਲੇ ਸਾਰੇ POSE ਕਰੀਏ 
ਸਾਡੇ ਵੀ ਲੇਖਾਂ ਦੇ ਵਿੱਚ ਲਿੱਖ ਦੇ ਤੂੰ ਰੱਬਾ,"ਜਿਹਨੂੰ RED ROSE 🌹 ਦੇ ਕੇ PARPOSE  ਕਰੀਏ 
PAGAL SHAYAR:-BALJEET MAHLA 
MOB:-8054942313

©BALJEET SINGH MAHLA RED ROSE 🌹 love story love love status Annu Sharma  Shikha Sharma  Bhawana Mehra  Vidushi Mishra  B.priya Sahu

RED ROSE 🌹 love story love love status Annu Sharma Shikha Sharma Bhawana Mehra Vidushi Mishra B.priya Sahu #Love

69e28a193458419994f1aba4602c3b98

BALJEET SINGH MAHLA

भोले की शादी 
🕉️🕉️🕉️🕉️
 आज भोले की शादी है ,"हम मिल के नाचे गायेंगे 
नंदी के पैरों में घुंघरू,"डमरू प्रभु बजाएंगे 
भोलेनाथ के भगत हैं हम तो ,"मिल के जश्न मनाएंगे

©BALJEET SINGH MAHLA #Shiv shivratri  bhakti bhajan bhakti gane bhakti Shikha Sharma  Annu Sharma  TanyaSharma  follow your heart# megha sen  aakash vashisth

#Shiv shivratri bhakti bhajan bhakti gane bhakti Shikha Sharma Annu Sharma TanyaSharma follow your heart# megha sen aakash vashisth #Bhakti

69e28a193458419994f1aba4602c3b98

BALJEET SINGH MAHLA

ਮੇਰੀ ਨਿੱਕੀ- ਨਿੱਕੀ ਗੱਲ ਦਾ ਤੂੰ ਰੱਖਦੀ ਧਿਆਨ 
ਨੀ ਮੇਰੇ ਦਿਲ ਵਿੱਚ ਕੀ ਹੈ ਲੈਂਦੀ ਸਭ ਕੁੱਝ ਜਾਣ 
ਮੇਰੇ ਗੁੱਸੇ ਨੂੰ ਭੁੱਲਾ ਕੇ ਭਲਾਂ ਵਿੱਚ ਨੀ,"ਸੀਨਾ ਠਾਰਨੀਏ 
ਮੇਰੀਏ ਸਰਦਾਰਨੀਏ,"ਨੀ ਜ਼ਿੰਦ ਮੈਥੋਂ ਵਾਰਨੀਏ 
🌹🌹🌹🌹🌹🌹
मेरी छोटी छोटी बातों का तू रखती ध्यान 
मेरे दिल में है क्या लेती सब कुछ जान 
मेरे गुस्से को भुलाकर पल में,"सीना ठार देती हो 
मेरी सरदारनी हो तुम जिंद मुझ पर वार देती हो

©BALJEET SINGH MAHLA sardarni  love love shayari Shikha Sharma  Annu Sharma  wordsoftannu  Bhavana Pandey  follow your heart# megha sen

sardarni love love shayari Shikha Sharma Annu Sharma wordsoftannu Bhavana Pandey follow your heart# megha sen #Love

69e28a193458419994f1aba4602c3b98

BALJEET SINGH MAHLA

Unsplash ਸਾਨੂੰ ਛੱਡ ਕੇ ਜਾਵੀਂ ਨਾ ਦੂਰ ਸੱਜਣਾ
ਤੇਰੇ ਬਾਜੋਂ ਹੋ ਜਾਵਾਂਗੇ ਚੂਰ ਸੱਜਣਾ

©BALJEET SINGH MAHLA #lovelife alone  status sad shayari sad sad love shayari wordsoftannu  Shikha Sharma  Gurtej Singh  ਮਨਪ੍ਰੀਤ ਬੈਂਸ   SHAILJA GUPTA

#lovelife alone status sad shayari sad sad love shayari wordsoftannu Shikha Sharma Gurtej Singh ਮਨਪ੍ਰੀਤ ਬੈਂਸ SHAILJA GUPTA #SAD

69e28a193458419994f1aba4602c3b98

BALJEET SINGH MAHLA

ਮੈਂ ਗੂੜ੍ਹੀ ਨੀਂਦ ਚ ਸੌਂ ਜਾਣਾ 
ਸੁੰਨਾ ਜੱਸੀਆਂ ਹੋ ਜਾਣਾ
ਬਲਜੀਤ ਮਾਹਲੇ ਦੀਆਂ ਕਲਮਾਂ ਟੁੱਟ ਫੁੱਟ ਜਾਣਗੀਆਂ 
ਜੱਦ ਆਪਣੀਆਂ ਵੇ ਸੱਜਣਾ ਵਿਛੜਣ ਦੀਆਂ ਘੜੀਆਂ ਆਣਗੀਆਂ

©BALJEET SINGH MAHLA ਵਿਛੜਣ  sad shayri sad status sad dp wordsoftannu  POETICPOOJA  Sarfraz Ahmad  Dark inside (raat ka raza )  Faheem Rahi Noorpuri

ਵਿਛੜਣ sad shayri sad status sad dp wordsoftannu POETICPOOJA Sarfraz Ahmad Dark inside (raat ka raza ) Faheem Rahi Noorpuri #SAD

69e28a193458419994f1aba4602c3b98

BALJEET SINGH MAHLA

🙏🏻 ਦਰ ਤੇਰੇ ਆਇਆ 🙏🏻  
*******
ਰੰਗ ਬਰੰਗੀਆਂ ਮਾਂ ਕੰਜਕਾਂ ਲਈ ਚੂੜੀਆਂ 
ਤੇਰੇ ਲਈ ਬਣਾਇਆ ਮਾਏਂ ਹਲਵਾ ਤੇ ਪੂੜੀਆਂ 
ਲਾਲ ਸੂਹਾ ਰੰਗ ਮਾਏਂ ਤੇਰੇ ਲਈ ਲਿਆਇਆਂ 
ਮੈਂ ਵਣਜਾਰਾ ਦਰ ਤੇਰੇ ਆਇਆ 
ਦਰ ਤੇਰੇ ਆ ਕੇ ਮਾਏਂ ਸ਼ੀਸ ਚੁਕਾਇਆ 
ਮੈਂ ਵਣਜਾਰਾ ਦਰ ਤੇਰੇ ਆਇਆ।
*****
ਕਰਨਾ ਚਾਉਂਦੇ ਨੈਣ ਤੇਰਾ ਹੀ ਦੀਦਾਰ ਮਾਂ 
ਤੇਰੇ ਲਈ ਬਣਾਇਆ,"ਅਸੀਂ ਫੁੱਲਾਂ ਦਾ ਹਾਰ ਮਾਂ 
ਸੋਹਣੇ - ਸੋਹਣੇ ਫੁੱਲਾਂ ਨਾਲ ਭਵਨ ਸਜਾਇਆ 
ਮੈਂ ਮਾਲੀ ਮਾਏਂ ਦਰ ਤੇਰੇ ਆਇਆ 
ਦਰ ਤੇਰੇ ਆ ਕੇ ਮਾਏਂ,"ਸ਼ੀਸ ਚੁਕਾਇਆ 
ਮੈਂ ਮਾਲੀ ਮਾਏਂ ਦਰ ਤੇਰੇ ਆਇਆ।
*****
ਗੁੰਝਲ ਏ ਜ਼ਿੰਦਗ਼ੀ ਨੂੰ ਮਾਏਂ ਤੂੰ ਸਵਾਰ ਦੇ
ਭਗਤ ਧਿਆਨੁ ਵਾਂਗੂੰ ਮਾਏਂ ਸਾਨੂੰ ਤਾਰ ਦੇ 
ਸ਼ਰਧਾ ਤੇ ਸੱਚੇ ਮਨੋ ਮਾਹਲੇ ਨੇ ਧਿਆਇਆ 
ਬਲਜੀਤ ਮਾਹਲਾ ਮਾਏਂ ਦਰ ਤੇਰੇ ਆਇਆ 
ਦਰ ਤੇਰੇ ਆ ਕੇ ਮਾਏਂ ਸ਼ੀਸ ਚੁਕਾਇਆ 
ਬਲਜੀਤ ਮਾਹਲਾ ਮਾਏਂ ਦਰ ਤੇਰੇ ਆਇਆ।

©BALJEET SINGH MAHLA Dar tere aya bhakti bhajan bhakti bhakti song bhakti gana bhakti geet Gurtej Singh  ਮਨਪ੍ਰੀਤ ਬੈਂਸ   SHîvãM ☬ BHãrdwâJ  vinodsaini  Palvi Chalana

Dar tere aya bhakti bhajan bhakti bhakti song bhakti gana bhakti geet Gurtej Singh ਮਨਪ੍ਰੀਤ ਬੈਂਸ SHîvãM ☬ BHãrdwâJ vinodsaini Palvi Chalana #Bhakti

69e28a193458419994f1aba4602c3b98

BALJEET SINGH MAHLA

69e28a193458419994f1aba4602c3b98

BALJEET SINGH MAHLA

ਮੇਰੀ ਨਿੱਕੀ-ਨਿੱਕੀ ਗੱਲ ਦਾ ਤੂੰ ਰੱਖ ਦੀ ਧਿਆਨ 
ਮੇਰੇ ਦਿਲ ਵਿੱਚ ਕੀ ਹੈ ਲੈਂਦੀ ਸਭ ਕੁੱਝ ਜਾਣ 
ਮੇਰੇ ਗੁੱਸੇ ਨੂੰ ਭੁੱਲਾ ਕੇ ਭਲਾਂ ਵਿੱਚ ਨੀ,"ਸੀਨਾ ਠਾਰਨੀਏ 
ਨੀ ਜ਼ਿੰਦ ਮੈਥੋਂ ਵਾਰਨੀਏ,"ਮੇਰੀ ਏ ਸਰਦਾਰਨੀਏ

©BALJEET SINGH MAHLA  happy life quotes positive life quotes heart touching life quotes in hindi Sarla singh  Bhawana Mehra  Shikha Sharma  writer dream   TanyaSharma

happy life quotes positive life quotes heart touching life quotes in hindi Sarla singh Bhawana Mehra Shikha Sharma writer dream TanyaSharma #Life

69e28a193458419994f1aba4602c3b98

BALJEET SINGH MAHLA

जिस्म है ऐसे जैसे खिलता कलम
आंखों के नशे से कैसे जाए कोई सम्भल
तू शायरी बन गई मेरी,"तेरे बारे में लिखता रहूं 
ना होना कभी मुझसे जुदा,"एक पल भी जुदाई ना सा हूं

©BALJEET SINGH MAHLA  love status love shayari thoughts about love failure sexy love quotes hindi Palvi Chalana  SHAILJA GUPTA  Pratibha Tiwari(smile)🙂  Sarika soni  A@isha Rana

love status love shayari thoughts about love failure sexy love quotes hindi Palvi Chalana SHAILJA GUPTA Pratibha Tiwari(smile)🙂 Sarika soni A@isha Rana #Love

loader
Home
Explore
Events
Notification
Profile