Nojoto: Largest Storytelling Platform
harshivbansal8915
  • 3Stories
  • 13Followers
  • 35Love
    0Views

møñæ

  • Popular
  • Latest
  • Video
6a90a7fb522185596c05719dba2d2d2d

møñæ

White ਦਿਲ ਕਰਦਾ ਕੈਦ ਕਰ ਲਵਾਂ ਤੇਰੀ ਹਰ ਇੱਕ ਯਾਦ ਨੂੰ ਦਿਲ ਅੰਦਰ ,,
 ਫਿਰ ਸੋਚਿਆ ਨੈਣਾਂ ਤੋਂ ਹਸੀਨ 
ਓਹ ਕਿਹੜੇ ਸ਼ੀਸ਼ੇ ਨੇ ਜੋਂ ਨਿੱਤ ਤੇਰਾ ਦੀਦਾਰ ਕਰਦੇ ਨੇ ।।
møñæ

©møñæ #World_Photography_Day
6a90a7fb522185596c05719dba2d2d2d

møñæ

ਦੂਜਿਆਂ ਉਂਗਲ ਕਰਕੇ ਨੀਵੇਂ ਹੋਣ ਤੋਂ ਬਚਣਾ ਬਹੁਤ ਆਸਾਨ ਹੈ, ਪਰ ਇਲਜ਼ਾਮ ਸਹਿ ਕੇ ਰਿਸ਼ਤੇ  ਬਚਾਉਣਾ  ਬਹੁਤ ਔਖਾ।।
møñæ

©møñæ #Dullness
6a90a7fb522185596c05719dba2d2d2d

møñæ

a-person-standing-on-a-beach-at-sunset ਕੁਝ ਗੱਲਾਂ ਅਧੂਰੀਆਂ ਤੇ ਅਣ-ਸੁਲਝੀਆ
ਹੀ ਰਹਿਣੀਆਂ ਚਾਹੀਦੀਆਂ ਨੇ,ਨਹੀਂ ਤਾਂ ਗੱਲਾਂ ਸੁਲਝਾਉਂਦੇ - ਸੁਲਝਾਉਂਦੇ ਰਿਸ਼ਤੇ ਖ਼ਤਮ ਹੋ ਜਾਂਦੇ ਨੇ ।।
møñæ

©Harshiv Bansal #SunSet  quotes on friendship

#SunSet quotes on friendship

Follow us on social media:

For Best Experience, Download Nojoto

Home
Explore
Events
Notification
Profile