Nojoto: Largest Storytelling Platform
nojotouser3020031972
  • 90Stories
  • 175Followers
  • 432Love
    82Views

Dil tu Dil Tak

follow Instagram loferheavensqued

  • Popular
  • Latest
  • Video
6bd1da0cabca83afa7d8f08e3694ebc3

Dil tu Dil Tak

ਤਾਰਿਆਂ ਤੋਂ ਪਾਰ ,
ਇੱਕ ਚੰਨ ਨਾਲ ,,
ਗੱਲ ਚੱਲ ਰਹੀ,,
 ਐ ਮੇਰੀ ,

©Dil tu Dil Tak #moonbeauty
6bd1da0cabca83afa7d8f08e3694ebc3

Dil tu Dil Tak

ਉਡੀਕ ਹੋ ਰਹੀ ਏ ,,
ਕਿਸੇ ਖਾਸ ਪਲ ਦੀ ,,
ਦੇਖਦੇ ਆ ਸੱਜਣਾਂ ,,
ਪਲ ਰਵਾਉਂਦਾ ਜਾ ,,
ਹਸਾਉਦਾ ,,

©Dil tu Dil Tak #LookingDeep
6bd1da0cabca83afa7d8f08e3694ebc3

Dil tu Dil Tak

ਨਫ਼ਰਤ ਐਨੀ ਕੀਤੀ ਸੱਜਣਾਂ ਨੇ ,,

ਮੈ ਉਹਦਾ ਸ਼ਹਿਰ ਹੀ ਭੁੱਲ ਗਿਆ ,,

©Dil tu Dil Tak #rain
6bd1da0cabca83afa7d8f08e3694ebc3

Dil tu Dil Tak

ਮੈ ਕਦ ਕਿਹਾ ਭਗਵਾਨ ਹੈ ਨਹੀਂ ,,

ਪਰ ਪੱਥਰਾਂ ਚ੍ ਨਹੀਂ ,,

©Dil tu Dil Tak

6bd1da0cabca83afa7d8f08e3694ebc3

Dil tu Dil Tak

ਉਹ ਧੀ ਬਣੀ ,
 ਵਹੁਟੀ ਬਣੀ ,

ਮਾਂ ਬਣੀ 
ਤੇ ਪ੍ਰਮਾਤਮਾ ਹੋ ਗਈ ,,

ਮੈ ਉਸ ਦੇ ਨਾਲ ,
ਸਾਰੀ ਉਮਰ  ਰਹਿ ਕੇ ਵੀ ,,
ਬੰਦਾਂ ਹੀ ਰਹਿ ਗਿਆ ,,

©Dil tu Dil Tak #MothersDay
6bd1da0cabca83afa7d8f08e3694ebc3

Dil tu Dil Tak

Trust me ਇਸ ਸ਼ਬਦ ਤੇ ਯਕੀਂਨ ਕਰਕੇ ਮੈ ,,

ਹੁਣ ਤੱਕ ਯਾਦਾਂ ਨਾਲ ਜੀ ਰਿਹਾ ,,,

©Dil tu Dil Tak #trustme
6bd1da0cabca83afa7d8f08e3694ebc3

Dil tu Dil Tak

ਉਮੀਦ ਰੱਖ ਦਿਲਾਂ ਤੂੰ ,,

ਇਸ ਦੁਨੀਆਂ ਚ੍ ਕੋਈ ,,

ਇੱਕ ਤਾਂ ਹੋਊ ਤੇਰੇ ਲਈ ,,

ਤੇਰੇ ਨਾਲ ਤੁਰਨ ਵਾਲੀ ,,

©Dil tu Dil Tak #OneSeason
6bd1da0cabca83afa7d8f08e3694ebc3

Dil tu Dil Tak

ਇਹ ਮੈਨੂੰ ਹੀ ਪਤਾ ,,

ਐਨੀ ਭੀੜ ਚੋ ,,

ਕੋਈ ਇੱਕ ਵੀ ਨਹੀਂ ਮੇਰਾਂ ,,

©Dil tu Dil Tak #Corona_Lockdown_Rush
6bd1da0cabca83afa7d8f08e3694ebc3

Dil tu Dil Tak

ਜੇ ਕੁਝ ਖ਼ਤਮ ਕਰਨਾ ਐਨਾਂ ਸੌਖਾ ਹੁੰਦਾ ,,

ਮੈ ਉਸਨੂੰ ਭੁੱਲ ਨਾ ਜਾਂਦਾ ਸੱਜਣਾਂ ,,

©Dil tu Dil Tak #horror
6bd1da0cabca83afa7d8f08e3694ebc3

Dil tu Dil Tak

ਸੌਂਣ ਨੂੰ ਤਾਂ ਬਹੁਤ ਦਿਲ ਕਰਦਾ ਸੱਜਣਾਂ ,,

ਪਰ ਕਿਸੇ ਦੀ ਗੁੱਡ ਨਾਈਟ ਨਹੀਂ ਆਉਂਦੀ ,,,

©Dil tu Dil Tak #LastDay
loader
Home
Explore
Events
Notification
Profile