Nojoto: Largest Storytelling Platform
nojotouser5606597779
  • 200Stories
  • 463Followers
  • 1.9KLove
    0Views

AR thoughts

ਸ਼ਾਇਰ

  • Popular
  • Latest
  • Video
6d12c5a44f9be9ef908af45bbafc9252

AR thoughts

ਸਭ ਦੁੱਖ ਦੇਣ ਦੀਆਂ ਹੀ ਗੱਲਾਂ ਆ, 
ਉਂਝ ਪਿਆਰ ਤਾਂ ਅਸੀਂ ਵੀ ਸੁਖੀ ਰਹਿਣ ਲਈ ਕੀਤਾ ਸੀ,

11 Love

6d12c5a44f9be9ef908af45bbafc9252

AR thoughts

ਜਾਨ ਦੇਣ ਦੀਆਂ ਗੱਲਾਂ ਜਿਹੜੇ ਕਰਦੇ ਹੁੰਦੇ ਸੀ,
ਕੀCanada ਪਹੁੰਚੇ ਸਾਡਾ ਚਿਹਰਾ ਭੁੱਲ ਗਏ,

10 Love

6d12c5a44f9be9ef908af45bbafc9252

AR thoughts

ਤੇਰਾ ਕਿੰਨਾ ਇੰਤਜ਼ਾਰ ਕੀਤਾ ਸਬੂਤ ਨਾ ਮੰਗ ਅਸੀਂ ਸੂਰਜ ਦੀਆਂ ਕਹਾਣੀਆਂ ਦੀਵੇ ਦੀ ਲੋਏ ਬਹਿ ਕੇ ਲਿਖੀਆਂ ਆ,

8 Love

6d12c5a44f9be9ef908af45bbafc9252

AR thoughts

10 Love

6d12c5a44f9be9ef908af45bbafc9252

AR thoughts

ਜੇ ਸੱਜਣ ਸਾਨੂੰ ਛੱਡਦੇ ਨਾ,
ਦਿਲ ਦੇ ਵਿੱਚੋਂ ਕੱਢਦੇ ਨਾ,
ਅਸੀਂ ਕਿਉਂ ਕਿਸੇ ਦੇ ਹੋਣਾ ਸੀ #
6d12c5a44f9be9ef908af45bbafc9252

AR thoughts

ਇਤਬਾਰ ਤਾਂ ਅਸੀਂ ਅੱਜ ਵੀ ਕਰਦੇ ਆ ਪਰ ਹੁਣ ਤੇਰੇ ਤੇ ਨੀ, #
6d12c5a44f9be9ef908af45bbafc9252

AR thoughts

ਤੂੰ ਉਹ ਪੈਰ ਸੀ,

 ਜਿਸਦੀ ਜੁੱਤੀ ਮੈਂ ਆ,

8 Love

6d12c5a44f9be9ef908af45bbafc9252

AR thoughts

ਹਰ ਦੁੱਖ ਦਾ ਦਰਦ ਹੁੰਦਾ ਮੈਨੂੰ,
 
ਫਿਰ ਵੀ ਸਮਝ ਨੀ ਆਉਂਦੀ ਮੈਨੂੰ ਕਿਉਂ ਪੱਥਰ ਕਹਿੰਦੀ ਆ?

9 Love

6d12c5a44f9be9ef908af45bbafc9252

AR thoughts

ਗੈਰਾਂ ਨਾਲ ਗੱਲਾਂ ਕਰੇ ਹੱਸ ਹੱਸ ਕੇ ਅਸੀਂ ਜੇ ਬੁਲਾਈਏ ਕਦੇ ਬੋਲਦਾ ਨਹੀਂ,
ਕਿਹੜੀ window ਦੱਸਦੇ ਤੂੰ ਬੰਦ ਕਰਲੀ ਤੇ ਕਿਹੜੀ window ਦਿਲ ਵਾਲੀ ਖੋਲਦਾ ਨਹੀਂ,

10 Love

6d12c5a44f9be9ef908af45bbafc9252

AR thoughts

ਗੱਲ ਮੁੱਕਦੀ ਮੁੱਕਦੀ ਮੁੱਕ ਜਾਵੇ ਜੇ ਤੂੰ ਹੀ ਰੁੱਸਣਾ ਛੱਡ ਦੇਵੇ,
ਜੋ ਦਿਲ ਵਿੱਚ ਰੱਖੀ ਬੈਠਾ ੲੇ ਉਹ ਗਲਤਫੈਮੀਆ ਕੱਢ ਦੇਵੇ,

7 Love

loader
Home
Explore
Events
Notification
Profile