Nojoto: Largest Storytelling Platform
rahul6145021009746
  • 27Stories
  • 14Followers
  • 242Love
    367Views

Rahul Writer

ਲਿਖਣ ਦਾ ਸ਼ੌਕੀ ✍ insta- @dadwal_rahul ਪੰਜਾਬ🌾 ਪੰਜਾਬੀ📃 ਪੰਜਾਬੀਅਤ🚜 ਜਿੰਦਾਬਾਦ✊

  • Popular
  • Latest
  • Video
711f18cd3957048d77b8d863ccf03820

Rahul Writer

#Shayari #Shayar #Truth #truthoflife 

#DailyMessage
711f18cd3957048d77b8d863ccf03820

Rahul Writer

ਇੰਤਜ਼ਾਰ ਓਥੇ ਵੀ ਹੋਉਗਾ ਸੱਜਣਾਂ ਤੇਰਾ
ਜਿੱਥੇ ਸਾਰੇ ਇੰਤਜ਼ਾਰ ਮੁੱਕ ਜਾਂਦੇ ਨੇ💔


✍️ਰਾਹੁਲ🥀

©Rahul Writer #SAD #Broken #brokenheart #Night #nightthoughts 
#Anhoni
711f18cd3957048d77b8d863ccf03820

Rahul Writer

ਬੀਤੀਆਂ ਗੱਲਾਂ ਜਦ ਕਿਧਰੇ ਯਾਦ ਆਉਣ
ਫਿਰ ਇਹ ਅੱਖੀਆਂ ਹੰਝੂ ਵਹਾਉਣ💔
                                         ✍️ਰਾਹੁਲ

©Rahul Writer #writer #Broken #brokenheart #Life 

#MereKhayaal

writer Broken brokenheart Life MereKhayaal

711f18cd3957048d77b8d863ccf03820

Rahul Writer

#writer #Broken #Night #nightthoughts 

#lovebeat
711f18cd3957048d77b8d863ccf03820

Rahul Writer

ਸਾਡੀਆਂ ਜ਼ਮੀਨਾਂ ਸਾਡੀਆਂ ਮਾਵਾਂ ਨੇ ਦਿੱਲੀਏ🏛
ਤੇ ਸਾਡੀ ਮਾਂ ਨੂੰ ਹੱਥ🖐 ਲਾਉਣਾ ਤਾ ਦੂਰ
ਜੇ ਕੋਈ ਅੱਖ ਚੱਕ😒 ਕੇ ਵੀ ਵੇਖੇ
ਤਾ ਅਸੀਂ ਉਹਨੂੰ ਜਾਨੋਂ ਮਾਰ ਦਿੰਦੇ ਆ😡💪


✍ਰਾਹੁਲ
@dadwal_rahul

©Rahul #farmersprotest
711f18cd3957048d77b8d863ccf03820

Rahul Writer

ਜਿਹੜੇ ਕਦੀ ਗੱਲ ਕੀਤੇ ਬਿਨਾਂ 
ਇੱਕ ਪੱਲ ਨਾ❌ ਕੱਟਦੇ ਸੀ
ਅੱਜ ਉਨ੍ਹਾਂ ਕੋਲ ਸਾਡੇ ਨਾਲ ਗੱਲ ਕਰਨ ਲਈ 
ਇੱਕ ਪੱਲ ਵੀ ਨਹੀਂ❌ ਆ |
                       

✒ਰਾਹੁਲ
Insta- @haaseya_toh_door

©Rahul #Broken #broken_heart #alone 

#lostinthoughts
711f18cd3957048d77b8d863ccf03820

Rahul Writer

ਅੱਜ ਵੀ ਕਰਾ ਤੈਨੂੰ ਯਾਦ 
ਜਿੰਦਗੀ ਸਾਡੀ ਰੋਲ ਜਾਣ ਵਾਲੀਏ💔 |
                         

✒ਰਾਹੁਲ
Insta- @haaseya_toh_door

©Rahul #Broken #broken_heart #alone 

#Wall
711f18cd3957048d77b8d863ccf03820

Rahul Writer

ਲਿੱਖ-ਲਿੱਖ✍ ਜਜਬਾਤ ਕਾਪੀ ਦੇ ਪੰਨੇ ਭਰ📖 ਤੇ
ਪਰ ਲਿਖਿਆ📝 ਜਿਹਦੇ ਲਈ ਉਹਨੂੰ ਖਬਰ ਵੀ ਨਾ❌ |
                                                      

✒ਰਾਹੁਲ
Insta- @haaseya_toh_door

©Rahul #Broken #broken_heart #alone #writer 

#Books
711f18cd3957048d77b8d863ccf03820

Rahul Writer

ਛੱਡੀ ਨਾ ਸੀ ਕੋਈ ਕਸਰ ਤੈਨੂੰ ਆਪਣੀ ਬਨਾਉਣ ਲਈ
ਪਰ ਗੱਲ ਮੁੱਕ ਗਈ ਆ ਕੇ ਨਸੀਬਾਂ ਤੇ |
                                            

✒ਰਾਹੁਲ
Insta- @haaseya_toh_door

©Rahul #Broken #broken_heart #alone 

#lost
711f18cd3957048d77b8d863ccf03820

Rahul Writer

ਤੂੰ ਮਿਲਿਆ ਵੀ ਰੱਬ😇 ਬਣਕੇ ਸੀ ਸੱਜਣਾਂ👸
ਤੇ ਜੁਦਾ🚶 ਵੀ ਰੱਬ ਵਾਂਗ ਹੀ ਹੋ ਗਿਆ💔 |


✒ਰਾਹੁਲ
Insta- @haaseya_toh_door

©Rahul #Broken #broken_heart #alone 

#faraway
loader
Home
Explore
Events
Notification
Profile