Nojoto: Largest Storytelling Platform
lovehanda8222
  • 39Stories
  • 163Followers
  • 285Love
    0Views

Love Handa

follow me on instagram @love_handa.pb05

  • Popular
  • Latest
  • Video
72cbb623c653157a23e5ec260ef6519f

Love Handa

ਕਮਲੀਏ ਸਿੱਧਾ ਹੀ ਕਹਿ ਦਿੰਦੀ ਮਰ ਜਾ ਤੂੰ
ਦੱਸ ਐਵੇਂ ਝੂਠੀਆਂ ਸੋਹਾਂ ਚੁੱਕਣ ਦੀ ਕੀ ਲੋੜ ਪੈ ਗਈ ਸੀ #Love #Nojoto #Trending #
72cbb623c653157a23e5ec260ef6519f

Love Handa

koi status nhiyo paouna appa v yaari tutne da
Ohne bol jo ditta dukh nhiyo saath koi shuttne da
ki krna m jandi jandi ohdi kehi sorry da 
Ohne mjaak hi bna ditta saadi love story da #story #love #broken #nojoto #life

9 Love

72cbb623c653157a23e5ec260ef6519f

Love Handa

Ajj fir kise di khushi li
M khud nu piche dhakkya ae
Unj bhaave door ho hi gyi mere toh
Pr yaada vich ohnu hun v nal rkhya ae #love #nojoto #Trending

8 Love

72cbb623c653157a23e5ec260ef6519f

Love Handa

ਸਿੱਧਾ ਨਾਮ ਤਾਂ ਲੈ ਨਹੀਂ ਹੁੰਦਾ ,
ਨਾਮ ਪੁੱਠੇ ਤੇ ਹੀ ਗਰਾਰੀ ਅੜਦੀ ਏ ।
ਕੁੱਟ ਵੀ ਖਾ ਲੇਦੀ ਬਥੇਰੀ ,
ਪਰ ਸੁਧਰਨ ਵਾਲੀ line ਤੇ ਨਾਹ ਖੜਦੀ ਏ ।
ਕੀ ਹੋਇਆ ਜੇ show ਨਹੀਂ ਕਰਦੀ ,
ਪਰ ਉਹਦੇ ਜਿੰਨਾ ਮੇਰਾ ਨਾਹ ਕੋਈ ਕਰਦੀ ਏ...
ਮੇਰਾ ਨਾਹ ਕੋਈ ਕਰਦੀ ਏ । #Health #Love #sister
72cbb623c653157a23e5ec260ef6519f

Love Handa

ਰੂਹ ਨੂੰ ਖੁਸ਼ ਕਰੇ ਅਜਿਹਾ ਨਸ਼ਾ ਕੋਈ ਕਰਨਾ ਏ ,
ਮਰਨੇ ਤੋਂ ਪਹਿਲਾਂ ਉਹਦਾ ਦੀਦਾਰ ਤਾਂ ਇੱਕ ਵਾਰੀਂ ਜਰੂਰ ਹੀ ਕਰਨਾ ਏ ,
ਓ ਰੱਬਾ ਮੇਰਿਆ ਉਹਨੂੰ ਪੱਲੇ ਮੇਰੇ ਪਾ ਸਾਰੇ ਦੁੱਖ ਹੀ ਭੁਲਾ ਦੇ ,
ਬਸ ਹੁਣ ਤਾਂ ਇੱਕੋ ਹੀ ਤਮੰਨਾ ,
ਮਰਨੇ ਤੋਂ ਪਹਿਲੋਂ ਉਹਦਾ ਦੀਦਾਰ ਹੀ ਕਰਵਾ ਦੇ...
ਦੀਦਾਰ ਹੀ ਕਰਵਾ ਦੇ । #Love

10 Love

72cbb623c653157a23e5ec260ef6519f

Love Handa

ਅੱਖਾਂ ਤੋ ਪਰੇ ਨਾਹ ਕਰਦੀ ਏ ,
ਦੂਰ ਜਾਵਾਂ ਤਾ ਲੜਦੀ ਏ ,
ਰਹੇ ਮੁਹਰੇ ਇੱਕੋ ਤੇਰਾ ਹੀ ਚਹਿਰਾ ,
ਬੱਸ ਦੁਵਾਵਾਂ ਰੱਬ ਅੱਗੇ ਇਹੋ ਹੀ ਕਰਦੀ ਏ ....
ਇਹੋ ਹੀ ਕਰਦੀ ਏ । #loveforever
72cbb623c653157a23e5ec260ef6519f

Love Handa

ਜੇ ਅਸੀਂ ਆ ਗਏ ਅੋਕਾਤ ਤੇ , ਖੁਦ ਨੂੰ ਡੋਲ੍ਹਣ ਨਹੀਂ ਦੇਣਾਂ
ਤੇਰੇ ਵਰਗੇ ਨੂੰ ਤਾਂ ਫਿਰ ਪੁੱਤ ਬੋਲ੍ਹਣ ਨਹੀਂ ਦੇਣਾਂ #veins

8 Love

72cbb623c653157a23e5ec260ef6519f

Love Handa





ਬੋਲ ਸਕਦੇ ਆ ਅਸੀਂ ਵੀ ਬਹੁਤ ਕੁਝ ,
ਪਰ ਸਾਨੂੰ ਇਹ ਸਿਖਾਇਆ ਨਹੀਂ ਗਿਆ ।
ਇੱਜਤ ਖੁੱਦ ਕਮਾਉਣੀ ਸਿੱਖੀ ਆ ਪੁੱਤ ,
ਐਵੇਂ ਬਦਨਾਮ ਕਰ ਕਿਸੇ ਨੂੰ, ਦਿੱਲ ਚ ਜਗ੍ਹਾ ਬਣਾਉਣੀ ,
ਸਾਥੋਂ ਤੇਰੇ ਵਾਂਗ ਇਹ ਕਿਰਦਾਰ ਅਪਣਾਇਆ ਨਹੀਂ ਗਿਆ ...
ਅਪਣਾਇਆ ਨਹੀਂ ਗਿਆ  ।
 #depression #lonely #dhokha #matlabiyaar #haters #nojoto
72cbb623c653157a23e5ec260ef6519f

Love Handa

ਬੋਲ ਸਕਦੇ ਆ ਅਸੀਂ ਵੀ ਬਹੁਤ ਕੁਝ ,
ਪਰ ਸਾਨੂੰ ਇਹ ਸਿਖਾਇਆ ਨਹੀਂ ਗਿਆ ।
ਇੱਜਤ ਖੁੱਦ ਕਮਾਉਣੀ ਸਿੱਖੀ ਆ ਪੁੱਤ ,
ਐਵੇਂ ਬਦਨਾਮ ਕਰ ਕਿਸੇ ਨੂੰ, ਦਿੱਲ ਚ ਜਗ੍ਹਾ ਬਣਾਉਣੀ ,
ਸਾਥੋਂ ਤੇਰੇ ਵਾਂਗ ਇਹ ਕਿਰਦਾਰ ਅਪਣਾਇਆ ਨਹੀਂ ਗਿਆ ...
ਅਪਣਾਇਆ ਨਹੀਂ ਗਿਆ  । #depression #lonely #dhokha #matlabiyaar #haters #nojoto
72cbb623c653157a23e5ec260ef6519f

Love Handa

Pyaar di satt jehinu kehndi duniya maadi ae
Mere v lgg jaani mnu lgda hun meri vaari ae #hearts

9 Love

loader
Home
Explore
Events
Notification
Profile