Nojoto: Largest Storytelling Platform
bajinderthakur2823
  • 160Stories
  • 41Followers
  • 1.6KLove
    99Views

Bajinder Thakur

  • Popular
  • Latest
  • Video
737be39aa24e32618866dce7a5f5f7dd

Bajinder Thakur

ਇਕ ਮਜ਼ਬੂਰੀ 
ਦੂਜਾ ਦੂਰੀ 
ਇਸ਼ਕ਼ ਚ ਰੱਬਾ 
ਪਾਵੀਂ ਨਾ


ਮਿਲਣਾ ਜੇਕਰ 
ਨਹੀਂ ਲਿਖਿਆ 
ਐਸਾ ਯਾਰ ਬਣਾਵੀਂ ਨਾ

©Bajinder Thakur ਰੱਬਾ 

#PhisaltaSamay

ਰੱਬਾ #PhisaltaSamay #Love

14 Love

737be39aa24e32618866dce7a5f5f7dd

Bajinder Thakur

ਜਦ ਫੈਸਲੇ ਹੀ ਸਾਰੇ ਤੇਰੇ ਸੀ 

ਫਿਰ ਹੱਕ ਦੱਸ ਮੇਰੇ ਕਿਹੜੇ ਸੀ

©Bajinder Thakur ਹੱਕ 

#outofsight

ਹੱਕ #outofsight #Love

16 Love

737be39aa24e32618866dce7a5f5f7dd

Bajinder Thakur

ਚਿੱਲ੍ਹਾ ਸਕਦਾ ਸੀ ਜਿੰਨਾ 
ਚਿੱਲ੍ਹਾ ਲਿਆ


ਬਸ ਹੁਣ ਰੁਖ ਖਾਮੋਸ਼ੀ ਦਾ 
ਅਪਣਾ ਲਿਆ

©Bajinder Thakur ਖਾਮੋਸ਼ੀ

ਖਾਮੋਸ਼ੀ #SAD

13 Love

737be39aa24e32618866dce7a5f5f7dd

Bajinder Thakur

White ਇੱਕ ਦਿਨ ਮੰਗਿਆ ਸੀ ਜਿਸ ਨੂੰ ਮੈਂ 
ਟੁੱਟਦੇ ਤਾਰੇ ਤੋਂ 

ਵਾਕਿਫ ਨਾ ਸਾਂ 
ਉਸ ਮੰਜ਼ਰ ਤੇ ਉਸ ਨਜ਼ਾਰੇ ਤੋਂ

©Bajinder Thakur my star

#Night

my star #Night #Love

11 Love

737be39aa24e32618866dce7a5f5f7dd

Bajinder Thakur

White 
ਮੰਨਿਆ
 ਆਸਾਨ  ਤਾਂ ਨਹੀਂ ਸੀ 
ਪਰ ਤੈਨੂੰ ਭੁਲਾ ਲਿਆ
ਜਿੱਥੇ ਇਨੇ ਵਹਿਮ ਪਾਲੇ ਸੀ 
ਉਥੇ ਇਕ ਹੋਰ ਪਾ ਲਿਆ

ਚਿੱਤ 
ਕਰਦਾ ਸੀ ਕਿ
 ਖੁੱਲ ਕੇ ਰੋਵਾਂ ਤੇਰੇ ਵਾਸਤੇ
ਬਾਰਿਸ਼ ਆਈ ਖੂਬ ਰੋਇਆ 
ਲੋਕਾਂ ਨੂੰ ਲੱਗਿਆ  ਮੈਂ ਨਹਾ ਲਿਆ

ਆ ਗਏ
 ਕਿਰਦਾਰ ਹੁਣ ਮੈਨੂੰ ਵੀ 
ਵੱਖੋ ਵੱਖ  ਨਿਭਾਉਣੇ
ਵੇਖ ਮੈਂ ਕਿੰਨਾ ਖੁਸ਼ ਹਾਂ 
ਭੁਲੇਖਾ ਹਰ ਇਕ ਨੇ ਪਾ ਲਿਆ

©Bajinder Thakur ਵਹਿਮ 

#Free

ਵਹਿਮ #Free #SAD

13 Love

737be39aa24e32618866dce7a5f5f7dd

Bajinder Thakur

जोश था जुनून था 
कि एक दिन चाँद को पाएंगे


मालूम ना था 
चाह में उसकी हम सब कुछ गवाएंगे

©Bajinder Thakur जनून

जनून #Love

11 Love

737be39aa24e32618866dce7a5f5f7dd

Bajinder Thakur

मजदूर दिवस

 सरकारी बाबू छुट्टी मना रहा है


उधर मजदूर 

मजबूरी में दिहाड़ी लगा रहा है 

Happy Labour's Day

©Bajinder Thakur Happy Labour's Day

Happy Labour's Day #SAD

12 Love

737be39aa24e32618866dce7a5f5f7dd

Bajinder Thakur

ਵਹਿਮ ਜਿਹਾ ਇੱਕ ਪਾ ਲਿਆ 
ਕਿ ਮੈਂ ਉਸਨੂੰ 
ਆਪਣਾ ਬਣਾ ਲਿਆ 


ਪੱਲੇ ਉਸਨੇ ਕੀ ਪਾਉਣਾ ਸੀ 
ਜੋ ਮੇਰਾ ਸੀ 
ਉਹ ਵੀ ਗਵਾ ਲਿਆ

©Bajinder Thakur ਵਹਿਮ

ਵਹਿਮ #Love

13 Love

737be39aa24e32618866dce7a5f5f7dd

Bajinder Thakur

सुना है आज Book Day है  

और 

मेरी दिली तमन्ना भी यही है 

कम से कम 

आज के दिन 

मुझे कोई Book करें 

😄😄गिफ्ट

23rd April Book Day

©Bajinder Thakur #Books
737be39aa24e32618866dce7a5f5f7dd

Bajinder Thakur

ਕਾਸ਼! 
ਇਸ਼ਕ ਦਾ ਊੜਾ ਆੜਾ 
ਸਮਝ ਤੇਰੇ ਜੇ ਆਇਆ ਹੁੰਦਾ

ਮੇਰੀਆਂ ਲਿਖੀਆਂ ਸਤਰਾਂ ਦਾ 
ਮਜ਼ਾਕ ਨਾ ਇੰਝ ਉਡਾਇਆ ਹੁੰਦਾ

©Bajinder Thakur ਕਾਸ਼ 

#mobileaddict

ਕਾਸ਼ #mobileaddict #Love

13 Love

loader
Home
Explore
Events
Notification
Profile