Nojoto: Largest Storytelling Platform
manindersidhu4283
  • 21Stories
  • 71Followers
  • 201Love
    27Views

Maninder Sidhu

  • Popular
  • Latest
  • Video
738a049737597c0e08ce2d837923a36f

Maninder Sidhu

ajj ik gal kehan nu jii karda 
tere dil vich rahn nu jii karda 
khusiya deke dard sahn nu ji karda 
rabb jane tera mera ki rishta
bs tenu apni kehan nu ji karda

738a049737597c0e08ce2d837923a36f

Maninder Sidhu

ਤੂੰ ਧਰਤੀ ਤੇ ਮੈਂ ਮੀਂਹ ਹੋਵਾ
ਤੂੰ29ਤੇ ਮੈਂ20 ਹੋਵਾ
ਤੂੰ ਹੋਵੇ ਬਾਗ ਮੁਹੱਬਤ ਦਾ ਤੇ 
ਮੈ ਤੇਰੇ ਤੱਕ ਜਾਦੀ ਲੀਹ ਹੋਵਾ
ਟੁੱਟ ਦੇ ਵੇਖ ਅਰਮਾਨਾਂ ਨੂੰ 
ਮਨੀ ਪਹਿਲਾਂ ਹੀ ਪਾਗਲ ਹੋ ਚੁਕਿਆ 
ਹੁਣ ਤੂੰ ਹੀ ਦੱਸ ਮੈਂ ਕੀ ਹੋਵਾ
ਹੁਣ ਤੂੰ ਹੀ ਦੱਸ ਮੈਂ ਕੀ ਹੋਵਾ

738a049737597c0e08ce2d837923a36f

Maninder Sidhu

ਮੇਰੇ ਤੋ ਦੂਰੀ ਬਨਾਉਣ ਦਾ 
ਹੱਕ ਸੀ ਉਹਨੂੰ।
ਪਰ ਜੋ ਬਹਾਨੇ ਬਣਾਏ ਉਹ ਜਰਾ ਕੁ ਅਜੀਬ ਸੀ ।☹

738a049737597c0e08ce2d837923a36f

Maninder Sidhu

ਕਹਿੰਦੀ ਤੂੰ ਇਨ੍ਹਾਂ ਸੋਹਣਾ ਨੀ ਸੀ ।
ਮੈ ਕਿਹਾ ਹਾ ਬਿਲਕੁਲ ਤੇਰੇ ਦਿਲ ਵਰਗਾ ਸੀ ।

738a049737597c0e08ce2d837923a36f

Maninder Sidhu

ਮੜਕ ਨਹੀ ਭੋਰਾ ਦਿਲ ਤੇ ਦਿਮਾਗ'ਚ,
ਪੱਤੇ ਕਿਸਮਤ ਵਾਲੇ ਭਾਵੇ ਠੱਗ ਨਿਕਲੇ,
ਖਾਕੇ ਠੋਕਰਾਂ ਹੀ ਹੁੰਦੀ ਆ ਪੱਰਖ ਬੰਦੇ ਦੀ,
ਰਗੜ ਕੇ ਪੱਥਰਾਂ ਨੂੰ ਅੱਗੇ ਨਿਕਲੇ।

738a049737597c0e08ce2d837923a36f

Maninder Sidhu

ਜਬ ਕਭੀ ਬੀ ਖੁਦਾ ਕੇ  ਨਾਮ
ਪੇ ਸਵਾਲ ਆਇਆ 
ਨੱਜ਼ਰੋ ਨੇ ਢੂੰਡਾ ਤੁਝਕੋ ਦਿਲ 
ਮੇ ਤੇਰਾ 
ਹੀ ਖਿਆਲ ਆਇਆ 

Maninder ✍

738a049737597c0e08ce2d837923a36f

Maninder Sidhu

ਸੱਸ ਸੋਹਰੇ ਨੂੰ  ਨੂੰਹ ਪਸੰਦ ਨਹੀਂ ਆਉਂਦੀ ਤਾ
ਮੁੰਡੇ ਦਾ ਦੂਜਾ ਵਿਆਹ ਕਰਵਾਉਣ ਤੱਕ ਸੋਚ ਲੈਂਦੇ ਹਨ । 
ਜਦੋਂ ਜਵਾਈ ਪਸੰਦ ਨਾ ਹੋਵੇ ਤਾਂ 
ਕਦੇ ਆਪਣੀ ਧੀ ਨੂੰ ਕਿਹਾ ਕੇ
ਤੇਰਾ ਦੂਜਾ ਵਿਆਹ ਕਰਵਾ ਦਿੰਨੇ ਹਾ?
ਨਹੀ
ਕਿਓਂਕਿ ਅਸੀਂ ਸਿਰਫ ਦੂਜੇ ਦੀ 
ਧੀ ਭੈਣ ਬਰਬਾਦ ਅਤੇ ਬਦਨਾਮ ਕਰ ਸਕਦੇ ਹਾਂ 
ਕਿਓਂਕਿ ਸਾਡੀ ਆਪਣੀ ਤਾ ਲਾਡਾ ਨਾਲ ਪਲੀ ਏ।

Maninder ✍

738a049737597c0e08ce2d837923a36f

Maninder Sidhu

ਅੱਜ  ਦਾ ਜਾਮਨਾ 👎
ਅੱਜ ਕੱਲ੍ਹ ਜੋ ਮੁੰਡੇ ਕੁੜੀਆਂ ਇੱਕ ਦੂਜੇ ਨਾਲ Facebook ਤੇ add ਹੁੰਦੇ ਆ ਉਹ ਉਦੋਂ ਤੱਕ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲਾ ਮਾਰਦੇ ਨੇ ਜਦੋਂ ਤੱਕ ਕੋਈ ਆਪਣੀ photo ਨਹੀ ਦਿਖਾ ਦਿੰਦਾ photo ਦੇਖਣ ਤੋ ਬਾਅਦ ਅਗਰ ਫੋਟੋ ਦਿਖਾਉਣ ਵਾਲਾ ਇਨਸਾਨ ਸੋਹਣਾ ਹੈ। ਤਾ ਗੱਲ ਪਹਿਲਾਂ ਵਾਂਗ ਚੱਲੀ ਜਾਂਦੀ  ਹੈ।ਪਰ ਜੇ ਉਸਦੀ ਉਮੀਦ ਤੋ ਘੱਟ ਸੋਹਣਾ ਹੈ।ਤਾ ਉਹ ਹੀ ਇਨਸਾਨ ਹੌਲੀ ਹੌਲੀ ignore ਕਰਨ ਲੱਗ ਜਾਂਦਾ ਹੈ।
ਗੱਲ ਉਥੇ ਹੀ ਮੁੱਕਦੀ ਹੈ।
ਸੋਹਣੀ ਸੂਰਤ ਵਾਲੇ ਤੋ ਧੋਖਾ ਖਾ ਕੇ ਹੀ ਖੁਸ਼ ਹਾ ਪਰ ਸੋਹਣੀ ਸੀਰਤ ਵਾਲੇ ਦਾ ਪਿਆਰ ਪਾ ਕੇ ਨਹੀਂ ।

738a049737597c0e08ce2d837923a36f

Maninder Sidhu

ਲੋਕ ਕਹਿੰਦੇ ਆ signature ਤੇ nature
ਨਹੀ ਬਦਲ ਦਾ, ਇੱਕ ਸੱਟ ਦੀ ਦੇਰ ਆ ਜਨਾਬ
ਉਂਗਲ☝️ ਤੇ  ਲਗੀ ਤਾ signature 
ਬਦਲ ਜਾਂਦਾ 
 ਦਿਲ 💔 ਤੇ  ਲਗੀ ਤਾ nature ਬਦਲ
ਜਾਂਦਾ ।

738a049737597c0e08ce2d837923a36f

Maninder Sidhu

ਲੋਕ ਕਹਿੰਦੇ ਆ signature ਤੇ nature
ਨਹੀ ਬਦਲ ਦਾ, ਇੱਕ ਸੱਟ ਦੀ ਦੇਰ ਆ ਜਨਾਬ
ਉਂਗਲ☝️ ਤੇ  ਲਗੀ ਤਾ signature 
ਬਦਲ ਜਾਂਦਾ 
 ਦਿਲ 💔 ਤੇ  ਲਗੀ ਤਾ nature ਬਦਲ
ਜਾਂਦਾ ।

loader
Home
Explore
Events
Notification
Profile