Nojoto: Largest Storytelling Platform
manjit20151398
  • 157Stories
  • 250Followers
  • 813Love
    0Views

Manjit 2015

  • Popular
  • Latest
  • Video
743878d17876b1ad98f5c3bace5c7c7f

Manjit 2015

ਕਿਸੇ ਅਣਜਾਣ ਨੂੰ ਪਿਆਰ ਕਰਨ ਤੋਂ ਚੰਗਾ ਹੈ
ਕਿਸੇ ਆਪਣੇ ਨੂੰ ਨਫਰਤ ਕਰ ਲਵੋ
ਕਿਉਂਕਿ
ਆਪਣੇ ਅਣਜਾਣ ਬਣ ਕੇ ਐਨਾ ਨੀ ਤੜਫਾਉਂਦੇ
ਜਿਨਾਂ ਅਣਜਾਣ ਆਪਣਾ ਬਣ ਕੇ ਤੜਫਾਉਂਦੇ ਨੇ

ਮਨਜੀਤ  2015

743878d17876b1ad98f5c3bace5c7c7f

Manjit 2015

#Worldsmileday ਜਦੋਂ ਵੀ ਰੋਣਾ ਆਵੇ ਤਾਂ ਹੱਸ ਕੇ 
ਰੋਣ ਦੀ ਬੇਇਜ਼ਤੀ ਕਰ ਦਿਉ
 ਹੌਲੀ-ਹੌਲੀ ਤੁਸੀਂ ਉਦਾਸੀ ਚੋਂ ਬਾਹਰ ਨਿਕਲਦੇ ਜਾਓਗੇ

ਮਨਜੀਤ  2015
743878d17876b1ad98f5c3bace5c7c7f

Manjit 2015

सुनो, मेरी उदासी ਕੰਨ ਪੁੱਛ ਰਹੇ ਨੇ ਕਿ ਅੱਖਾਂ ਕਿਉਂ ਰੋ ਰਹੀਆਂ ਨੇ
ਅੱਖਾਂ ਪੁੱਛ ਰਹੀਆਂ ਨੇ ਜੁਬਾਨ ਕਾਹਤੋਂ ਚੁੱਪ ਏ
ਦਿਮਾਗ਼ ਪੁੱਛਦਾ ਏ ਦਿਲ ਕਿਉਂ ਤੜਪ ਰਿਹਾ ਏ
ਪੈਰ ਪੁੱਛਦੇ ਨੇ ਤੂੰ ਅੱਜਕਲ ਬਾਹਰ ਕਿਉਂ ਨੀ ਜਾਂਦਾ
ਜਦੋਂ ਕੋਈ ਛੱਡ ਕੇ ਜਾਂਦਾ ਏ 
ਤਾਂ ਕੱਲੇ ਦਿਲ ਤੇ ਨਈ 
ਪੂਰੇ ਸਰੀਰ ਤੇ ਅਸਰ ਪੈਂਦਾ ਹੈ

ਮਨਜੀਤ  2015

743878d17876b1ad98f5c3bace5c7c7f

Manjit 2015

ਪਿਆਰ ਤਾਂ ਪਿਆਰ ਹੈ
ਪਿਆਰ ਝੂਠਾ ਸੱਚਾ ਨਹੀ ਹੁੰਦਾ
ਲੋਕ ਝੂਠੇ ਸੱਚੇ ਹੁੰਦੇ ਨੇ

ਮਨਜੀਤ  2015
743878d17876b1ad98f5c3bace5c7c7f

Manjit 2015

ਹਾਦਸਿਆਂ ਤੋਂ ਬਹੁਤ ਡਰ ਲੱਗਦਾ ਹੈ ਮੈਨੂੰ
ਖਾਸ ਤੌਰ ਤੇ ਪਿਆਰ ਵਾਲੇ ਹਾਦਸੇ ਤੋਂ
ਜਿਸ ਵਿੱਚ ਐਸੀ ਜਗਾ ਸੱਟ ਲੱਗਦੀ ਹੈ
ਜੋ ਨਾ ਤਾਂ ਕਿਸੇ ਨੂੰ ਦਿਖਾਈ ਜਾ ਸਕਦੀ ਹੈ
ਤੇ ਨਾ ਹੀ ਮਹਿਸੂਸ ਕਰਾਈ ਜਾ ਸਕਦੀ ਹੈ

ਮਨਜੀਤ  2015
743878d17876b1ad98f5c3bace5c7c7f

Manjit 2015

ਜਾਂ ਤਾਂ ਦਿਲ ਦੀ ਧੜਕਣ ਰੁਕ ਜੇ
ਜਾਂ ਕੋਈ ਦਿਮਾਗ ਦੀ ਨਾੜੀ ਫੱਟ ਜੇ
ਜਾਂ ਕਿਧਰੇ ਮੈਂ ਸੁੱਤਾ ਰਹਿ ਜਾ
ਜਾਂ ਫਿਰ ਮੇਰੇ ਸਾਹ ਹੀ ਘੱਟ ਜੇ
ਜਾਂ ਕੋਈ ਦਿਲ ਦਾ ਦੌਰਾ ਪੈ ਜੇ
ਜਾਂ ਫਿਰ ਨਬਜ਼ ਚੱਲਣੋ ਹੱਟ ਜੇ
ਫਿਰ ਸਾਇਦ ਮੈਂ ਤੈਨੂੰ ਭੁੱਲ ਜਾਵਾਂ

ਮਨਜੀਤ  2015
743878d17876b1ad98f5c3bace5c7c7f

Manjit 2015

ਕਿਵੇਂ ਸਹਿ ਲੈਂਦਾ ਮੈਂ ਚੁੱਪ ਕਰ ਕੇ
ਗੱਲ ਹੀ ਐਨੀ ਕੌੜੀ ਸੀ

ਮੈਂ ਰੋਇਆ ਮਾਂ ਦੇ ਗਲ ਲੱਗ ਕੇ
ਤੂੰ ਜਦ ਫੋਨ ਤੇ ਯਾਰੀ ਤੋੜੀ ਸੀ

ਮਨਜੀਤ  2015
743878d17876b1ad98f5c3bace5c7c7f

Manjit 2015

बिछड़ के फिर से मिलने में वो मोहब्बत नही होती 
जो बिछड़ने से पहले होती है 

मनजीत  2015
743878d17876b1ad98f5c3bace5c7c7f

Manjit 2015

ਕਾਸ ਤੇਰੀ ਯਾਦ ਵੀ ਦੀਵੇ ਦੀ ਲੋਅ ਵਾਂਗ ਹੁੰਦੀ
ਮੈਂ ਫੂਕ ਮਾਰ ਕੇ ਬੁਝਾ ਤਾਂ ਸਕਦਾ

ਮਨਜੀਤ  2015

743878d17876b1ad98f5c3bace5c7c7f

Manjit 2015

सुबह,दोपहर,शाम और रात 
अगर ये ना होते तो मैं तुम्हें कभी याद ही ना करता 

ਮਨਜੀਤ  2015
loader
Home
Explore
Events
Notification
Profile