Nojoto: Largest Storytelling Platform
arshdeepsingh7936
  • 347Stories
  • 2.3KFollowers
  • 14.4KLove
    8.8LacViews

Gian Gumnaam

writer, singing

  • Popular
  • Latest
  • Video
76801910ecb50279b4c007e33d7bff8b

Gian Gumnaam

White ab zindgi mein nafa kam aur nuksaan jiyada Hain 
sachi zindgi mein ab imtihaan 
jiyada Hain

©Gian Gumnaam
  #sunset_time
76801910ecb50279b4c007e33d7bff8b

Gian Gumnaam

White ਹੁਣ ਜ਼ਿੰਦਗੀ ਵਿੱਚ ਨਫ਼ਾ ਘੱਟ ਤੇ ਨੁਕਸਾਨ ਜ਼ਿਆਦਾ ਨੇ 
ਸੱਚੀਂ ਹੁਣ ਜ਼ਿੰਦਗੀ ਵਿੱਚ ਇਮਤਿਹਾਨ ਜ਼ਿਆਦਾ ਨੇ

©Gian Gumnaam
  ਇਮਿਤਹਾਨ

ਇਮਿਤਹਾਨ #Shayari

76801910ecb50279b4c007e33d7bff8b

Gian Gumnaam

White ਜਦੋਂ ਵੀ ਮਾਰਿਆ ਕਿਸੇ ਖ਼ਾਸ ਨੇ ਹੀ ਮਾਰਿਆ।
ਮੈਨੂੰ ਹੱਦੋਂ ਵੱਧ ਵਿਸ਼ਵਾਸ਼ ਨੇ ਹੀ 
ਮਾਰਿਆ।

©Gian Gumnaam
  #sad_emotional_shayries 
ਵਿਸ਼ਵਾਸ਼

#sad_emotional_shayries ਵਿਸ਼ਵਾਸ਼

76801910ecb50279b4c007e33d7bff8b

Gian Gumnaam

White ਹਰ ਸੋਹਣੀ ਚੀਜ਼ ਵਾਂਗ ਕਾਸ਼ 
ਲੋਕਾਂ ਦੀ ਸੋਚ ਵੀ ਸੋਹਣੀ ਹੁੰਦੀ।

©Gian Gumnaam
  ਸੋਚ#viralpoetru

ਸੋਚviralpoetru #Motivational

76801910ecb50279b4c007e33d7bff8b

Gian Gumnaam

ਜਦੋਂ ਧਰਤੀ ਮਾਂ ਦੇ ਪੁੱਤ ਅੱਗ ਨਾਲ਼ ਮਚਣਗੇ 
ਫ਼ਿਰ ਓਹਨਾਂ ਦਾ ਸੇਕ ਤੁਹਾਡੇ ਤੱਕ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਪਹੁੰਚੇਗਾ।

©Gian Gumnaam
  ਸੇਕ

ਸੇਕ #Quotes

76801910ecb50279b4c007e33d7bff8b

Gian Gumnaam

White ਤੈਨੂੰ ਰੋਜ਼ ਹੀ ਸਾੜ ਦੀ ਏ 
ਜੀਣ ਨਈ ਦਿੰਦੀ ਓਹਦੀ ਹੂਕ 
ਤੈਨੂੰ ਰੋਜ਼ ਹੀ ਰਾੜ੍ਹਦਾ ਏ 
 ਓਹਦੇ ਹਿਜ਼ਰ ਦਾ ਜੋ ਸੇਕ  
ਤੈਨੂੰ ਰੋਜ਼ ਤੜਪਾਉਂਦਾ ਏ 
ਓਹਦੀ ਯਾਦ ਵਾਲਾ ਕਾਫ਼ਲਾ 
ਤੈਨੂੰ ਰੋਜ਼ ਰਵਾਉਂਦਾ ਏ 
 ਤੇਰੇ ਤੋਂ ਓਹਦੇ ਤੱਕ ਫ਼ਾਸਲਾ  
ਤੈਨੂੰ ਰੋਜ਼ ਹਸਾਉਂਦਾ ਏ 
ਤੇਰਾ ਪਾਗ਼ਲ ਵਾਂਗ ਚਾਹੁਣਾ 
ਤੈਨੂੰ ਵੀ ਪਤਾ ਈ ਏ 
ਕਿਸੇ ਨੂੰ ਕੋਈ ਫ਼ਰਕ ਨਹੀਂ ਪੈਣਾ  
ਕਿਸੇ ਨੂੰ ਕੀ ਪਤਾ ਏ 
ਤੂੰ ਕੀ ਕੀ ਏਂ  ਰਹਿੰਦਾ ਕਰਦਾ 
ਤੈਨੂੰ ਈ ਇਹ ਪਤਾ ਏ 
ਕਿੰਨੀ ਵਾਰ ਦਿਨ ਚ੍ਹ ਮਰਦਾਂ

©Gian Gumnaam
  ਕੀ ਪਤਾ ਏ

ਕੀ ਪਤਾ ਏ #SAD

76801910ecb50279b4c007e33d7bff8b

Gian Gumnaam

White ਕੋਈ ਆਇਆ ਸੀ ਕਿਤਿਓਂ ਚੱਲ ਕੇ
ਸਾਨੂੰ ਚੜਦੀ ਉਮਰੇ ਲੁੱਟਣ ਲਈ
ਤਾਜ਼ੇ ਉੱਗੇ ਬੂਟੇ ਨੂੰ ਕੱਚੀ ਉਮਰੇ ਪੁੱਟਣ ਲਈ
ਓਹ ਕਦ ਦਾ ਕੰਮ ਮੁਕਾ ਕੇ ਟੁਰ ਗਏ ਨੇ 
ਤੇ ਛੱਡ ਗਏ ਸਾਨੂੰ ਹੌਲੀ ਹੌਲੀ ਮੁੱਕਣ ਨੂੰ 
ਕੌਣ ਦੱਸੇ ਓਹਨੂੰ ਵਕ਼ਤ ਤਾਂ ਲਗਦਾ ਏ 
ਹੱਥੀਂ ਲਾਈਆਂ ਡੂੰਘੀਆਂ ਜੜਾਂ ਨੂੰ ਸੁੱਕਣ ਨੂੰ

©Gian Gumnaam
  ਹੌਲੀ ਹੌਲੀ

ਹੌਲੀ ਹੌਲੀ #SAD

76801910ecb50279b4c007e33d7bff8b

Gian Gumnaam

Men walking on dark street ਦਿਲ ਕਰਦਾ ਮੈਂ ਸੋਂ ਜਾਵਾਂ 
ਓਹਦੇ ਸੁਪਨਿਆਂ ਦੇ ਵਿੱਚ ਖੋਹ ਜਾਵਾਂ 
ਬਣ ਕੇ ਦੌਰ ਪੁਰਾਣਾ ਜਿਹਾ 
ਓਹਦੀਆਂ ਰਾਹਾਂ ਵਿੱਚ ਖਲ੍ਹੋ ਜਾਵਾਂ 
ਉਹ ਅੱਜ ਵੀ ਕਹਿ ਦੇ ਤੇਰੀ ਆਂ 
ਤੇ ਮੈਂ ਵੀ ਓਹਦਾ ਹੋ ਜਾਵਾਂ 
ਬੂਟਾ ਕਦੇ ਨਾ ਸੁੱਕੇ ਇਸ਼ਕ ਵਾਲਾ 
 ਬੂਟਾ ਬਣ ਜਾਵੇ ਇਹ ਘਣਛਾਵਾਂ

©Gian Gumnaam
  ਤੇਰੀ ਆਂ#@

ਤੇਰੀ ਆਂ#@ #Shayari

76801910ecb50279b4c007e33d7bff8b

Gian Gumnaam

hakoomat v/s raaj

hakoomat v/s raaj #Shayari

76801910ecb50279b4c007e33d7bff8b

Gian Gumnaam

गिरे भी तब जब कोई 
उठाने वाला नहीं था

©Gian Gumnaam
  उठाने वाला

उठाने वाला #Shayari

loader
Home
Explore
Events
Notification
Profile