Nojoto: Largest Storytelling Platform
lovepreetkaurkha7052
  • 36Stories
  • 225Followers
  • 575Love
    0Views

Lovepreet Kaur Khalsa

Tu mera khuda

  • Popular
  • Latest
  • Video
7822e849f80650e09c8557306bb0348d

Lovepreet Kaur Khalsa

ਦੱਸ ਕੀ ਮੈ ਪਾਇਆ 
ਤੈਨੂੰ ਪਾ ਕੇ ਸਭ ਕੁਝ ਗਵਾਇਆ 
ਹੁਣ ਨਾ ਤੂੰ ਮੇਰਾ 
ਨਾ ਮੈ ਆਪਣੀ 
ਇੱਕ ਹੀ ਦੁੱਖ ਤੈਨੂੰ ਕਿਉ ਮੈ ਚਾਹਿਆ

7822e849f80650e09c8557306bb0348d

Lovepreet Kaur Khalsa

ਬੇਸ਼ੱਕ ਆਪਣੇ ਵਿੱਚ ਪਿਆਰ ਸੀ 
ਤੇ ਪਿਆਰ ਰਹੇਗਾ ਵੀ
ਪਰ ਵਖਤ ਆਪਣੇ ਨਾਲ ਖੇਡ ਗਿਆ
ਨਾ ਸਮਝਾ ਆਵਣ 
ਹੁਣ ਕਦੋ ਹੋਣਗੇ ਮੇਲ 
ਵਖਤ ਵੀ ਜਿੰਦਗੀ ਭਰ ਦੀ ਦੂਰੀ ਪਾ ਗਿਆ

7822e849f80650e09c8557306bb0348d

Lovepreet Kaur Khalsa

ਸਭ ਮਨ ਦੀ ਹੀ ਖੇਡ ਆ
ਮਾਨਸ ਜਾਮੇ ਵਿੱਚ ਆਇਆ ਤੇਰੇ ਕਰਮ ਸੀ 
ਜੋ ਕੁਝ ਇਨਸਾਨੀਅਤ ਦੇ ਨਾਤੇ ਕਰਨਾ 
ਉਹ ਸਭ ਤੇਰਾ ਧਰਮ ਆ

7822e849f80650e09c8557306bb0348d

Lovepreet Kaur Khalsa

ਨ ਜਾਣੇ ਭੁੱਲ ਭੁਲੇਖੇ ਹੀ 
ਇਸ਼ਕੇ ਦੇ ਰਾਹੇ ਪੈ ਗਏ ਆ
ਉਸਦਾ ਕੋਈ ਦੋਸ ਨਹਿਉ
ਉਸਦੇ ਵਿੱਚ ਹੀ ਖੌ ਗਏ ਆ

7822e849f80650e09c8557306bb0348d

Lovepreet Kaur Khalsa

ਇਹਸਾਨ ਇੱਕ ਅਹਿਸਾਨ ਸਾਡੇ ਤੇ ਕਰ ਵੇ 
ਸਾਨੂੰ ਜਿਉਦਿਆ ,ਮਰਦਿਆ ਵਿੱਚ ਕਰ ਵੇ
ਸਾਥੋ ਨਹੀ ਝੱਲ ਹੁੰਦਾ ਤੇਰਾ ਇਹ ਵਿਛੋੜਾ 
ਸਾਨੂੰ ਇੱਕ ਤਰਫਾ ਤਾ ਕਰ ਵੇ....love. #ਇਹਸਾਨ

#ਇਹਸਾਨ

7822e849f80650e09c8557306bb0348d

Lovepreet Kaur Khalsa

ਜਿਸਦੇ ਵਿੱਚ  ਪਿਆਰ ਏ ਉਹ 
ਸਭ ਨੂੰ ਪਿਆਰ ਵੰਡੇਗਾ 
ਜਿਸਦੇ ਕੋਲ ਹੈ ਹੀ ਨਫਰਤ 
ਉਹ ਚਾਅ ਕੇ ਵੀ ਪਿਆਰ ਨਹੀਉ ਦੇ ਸਕਦਾ

7822e849f80650e09c8557306bb0348d

Lovepreet Kaur Khalsa

ਭੁੱਲ ਚੁੱਕੀ ਆ ਖੁਦ ਨੂੰ ਮੈ 
ਕਿਉਂਕਿ 
ਮੇਰੇ ਵਿੱਚ ਤੂੰ ਹੀ ਤੂੰ ਏ

7822e849f80650e09c8557306bb0348d

Lovepreet Kaur Khalsa

ਤੂੰ ਮੇਰੀ ਰੂਹ ਵਿੱਚ ਉਤਰ ਗਿਆ ਏ
ਲੈ ਦੱਸ !
ਘਰੋ ਭੱਜਣਾ ਵੀ ਕੋਈ ਪਿਆਰ ਹੁੰਦਾ 
ਮੈ ਤੈਨੂੰ ਖਾਉਣਾ ਨਹੀ ਚਾਹੀਦੀ 
ਪਰ ਤੈਨੂੰ ਪਾ ਕੇ ਮਾਂ ਪਿਉ ਵੀ ਖਾਉਣਾ ਨਹੀ ਚਾਹੁੰਦੀ 

ਤੇ ਹਾ ਮੈਨੂੰ ਲੱਗਦਾ ਪਿਆਰ ਦੁਬਾਰਾ ਮਿਲ ਸਕਦੇ 
ਪਰ ਮੈ ਆਪਣੇ ਆਪ ਨੂੰ ਖਾਉਣਾ ਨਹੀ ਚਾਹੁੰਦੀ 
ਤੈਨੂੰ ਗਵਾਉਣਾ ਨਹੀ ਚਾਹੁੰਦੀ

7822e849f80650e09c8557306bb0348d

Lovepreet Kaur Khalsa

ਧਰਮ ,ਕਰਮ, ਗਿਆਨ ਧਿਆਨ 
ਗੱਲਾ ਬਹੁਤ ਨੇ
ਖੁਦਾ 
ਜੇ ਤੂੰ ਨਹੀ ਮੇਰੀ ਹਸਤੀ ਦਾ ਤੇ ਨਾਮ ਹੀ ਨਹੀਂ #ਧਰਮ

#ਧਰਮ

7822e849f80650e09c8557306bb0348d

Lovepreet Kaur Khalsa

ਪਿਆਰ ਕੀ ਹੈ ਤੂੰ ਮੇਰੇ ਲਈ ਚੜਦਾ ਸੂਰਜ ਤੇ
ਛਿਪਦੀ ਦੁਪਿਹਰ ਏ
ਬਿਲਕੁੱਲ ਪਾਕ ਤੇ ਪਵਿੱਤਰ #Love
loader
Home
Explore
Events
Notification
Profile