Nojoto: Largest Storytelling Platform
sukhwindersingh8918
  • 7Stories
  • 80Followers
  • 50Love
    0Views

Sukhwinder Singh

  • Popular
  • Latest
  • Video
7d2e90fdb4d32cf0f0be70336c081893

Sukhwinder Singh

ਕਦਰਾਂ ਨਾ ਜਾਣੀਆਂ ਮੈਂ, 
ਜੋ ਮੇਰੇ ਕਰੀਬ ਆਏ ।। ਕਦਰਾਂ ।।।

ਕਦਰਾਂ ।।।

7d2e90fdb4d32cf0f0be70336c081893

Sukhwinder Singh

ਉਹ ਰੁੱਸਿਆ ਜਿੰਨੀ ਵਾਰੀ,
 ਹਰ ਵਾਰ ਮਨਾਇਆ ਮੈਂ ।
ਪਲਕਾਂ ਉੱਤੇ ਬਿਠਾ ਕੇ,
 ਦਿਲਵਦਾਰ ਬਨਾਇਆ ਮੈਂ ।

7d2e90fdb4d32cf0f0be70336c081893

Sukhwinder Singh

ਆਪੇ ਮੰਗੀਆਂ ਤੂੰ ਸਾਡੇ ਕੋਲੋ ਸੱਜਣਾ, ਆਪੇ ਮੋੜ ਗਿਉਂ ਸਾਡੀਆਂ ਨਿਸ਼ਾਨੀਆਂ। ਜਿਵੇਂ ਰਾਜੀ ਏਂ ਤੂੰ ਅਸਾਂ ਤੈਨੂੰ ਰੱਖਣਾ,  ਸਾਨੂੰ ਤੇਰੀਆਂ ਕਬੂਲ ਮਨਮਾਨੀਆਂ। ਆਪੇ ਮੰਗੀਆਂ ਤੂੰ ਸਾਡੇ ਕੋਲੋ ਸੱਜਣਾ, ਆਪੇ ਮੋੜ ਗਿਉਂ ਸਾਡੀਆਂ ਨਿਸ਼ਾਨੀਆਂ।
 
                        (ਸੁੱਖ ਅਲਾਉਦੀਪੁਰੀਆ) Nishaniyaan sona singh Dr.Imran Hassan Barbhuiya

Nishaniyaan sona singh Dr.Imran Hassan Barbhuiya

7d2e90fdb4d32cf0f0be70336c081893

Sukhwinder Singh

ਰਹਿ ਰਲ ਮਿਲ ਕੇ ,ਕਰ ਸਬਨਾ ਨਾਲ ਪਿਆਰ ਯਾਰਾ। ਕੀ ਛੋਟਾ ਕੀ ਵੱਡਾ, ਕਰ ਸਬਨਾ ਦਾ ਸਤਿਕਾਰ ਯਾਰਾ। ਜੀ ਲੈ ਚਾਰ ਦਿਨ ਸਬ ਨਾਲ ਹੱਸ ਖੇਡ ਕੇ, ਕੀ ਪਤਾ ਕਦ ਜਾਣਾ ਉਡਾਰੀ ਮਾਰ ਯਾਰਾ।




                      Frome (Sukh) Udaari

Udaari

7d2e90fdb4d32cf0f0be70336c081893

Sukhwinder Singh

ਕਮਲੀ ਕਹਿੰਦੀ, ਸੁੱਖ ਜੀ ਤੁਸੀਂ ਹੁਣ ਮੈਸਜ ਕਿਉਂ ਨੀ ਕਰਦੇ?
ਮੈ ਕਿਹਾ ਕਮਲੀਏ, ਤੂੰ ਮੈਨੂੰ ਇਗਨੋਰ ਕਰਨਾ ਸ਼ੁਰੂ ਕਰਤਾ, ਆਪਾਂ ਮੈਸਜ ਕਰਨਾ ਬੰਦ ਕਰਤਾ। Kamli

Kamli

7d2e90fdb4d32cf0f0be70336c081893

Sukhwinder Singh

Dill tan bohat krda c tere naal gall karan nu
Par ki karda sajjna tu gall karan joha shadeya hiii nai
                     Frome : Sukh Dill

Dill #Music

7d2e90fdb4d32cf0f0be70336c081893

Sukhwinder Singh

Huss di wass di reh kemlie 
Ik na ik din sukh nu yaad tan jroor krdi hovengi Yaad taan krdi hovengi

Yaad taan krdi hovengi


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile