Nojoto: Largest Storytelling Platform
vishalshamaspur7953
  • 34Stories
  • 156Followers
  • 267Love
    11.1LacViews

Vishal Shamaspur

Artist

  • Popular
  • Latest
  • Video
7e17d5059bf51dc8e4a828980d8ba51d

Vishal Shamaspur

ਬੇਬੇ  ~ JAAN
 ਬਾਪੂ ~ JAHAN 
ਵੀਰਾ ~ JIND JAAN #Bebe #Bapu #veeran #jindjaan 

#WelcomLife
7e17d5059bf51dc8e4a828980d8ba51d

Vishal Shamaspur

ਅੱਜ ਕੱਲ੍ਹ ਦਾ ਪਿਆਰ ਬਣਿਆ ਪਿਆ ਵਿਯਾਪਾਰ,
   ਨਾ ਕੋਈ ਸੋਹਣੀ ਨਾ ਕੋਈ ਮਹੀਂਵਾਲ ,
   ਬਸ ਮਤਲਬ ਦੇ ਰਿਸ਼ਤੇ ਤੇ ਮਿੰਟ ਚ ਬਦਲੇ ਨਾਰ ,
   ਕੁੱਝ ਅਸੀਂ ਮਾੜੇ ਤੇ ਕੁੱਝ ਨਿਕਲੀ ਮਾੜੀ ਸਰਕਾਰ।।
                                Vishal Shamaspur.. #sarkar #kissan #JaiJawanJaiKisaan #duniya 

#Dullness
7e17d5059bf51dc8e4a828980d8ba51d

Vishal Shamaspur

 बदला नही हूँ बस अब अकेला रहना सिख लिया है,
  किरदार वही है बस थोडा सा लिखना सिख लिया है,
वजह तो बहुत है बस इतना जान लो जनाब,
          कि लोगो से झूठी उम्मीद रखना छोड दिया है ||        
                                                 Vishal Shamaspur #feather #my #Umeed #kirdar #akela #Badla
7e17d5059bf51dc8e4a828980d8ba51d

Vishal Shamaspur

मै चाहूँ तो आज भी  तुझे बदनाम कर सकता हूँ,
तेरे झूठे वादे और मुलाकातो को उगली पर गिना सकता हूँ,
अरे तू तो थी ही बेवफा तभी तो छोड कर चली,
चल जा जीले अपनी जिदंगी,
        मै अब तेरी तरह थोडा बन सकता हूँ | | 
                                                           Vishal Shamaspur #Alone👉💔 #Love #bewfa #Dhokha #shayr✍️

Alone👉💔 #Love #bewfa #Dhokha shayr✍️

10 Love

7e17d5059bf51dc8e4a828980d8ba51d

Vishal Shamaspur

मै जैसा हूँ मुझे वैसा रहने दो,
मै जैसा हूँ मुझे वैसा रहने दो,
तुम यूँ बार बार मुझे अज़माया ना करो,
तुम्हे जाना है तो तुम जा सकते हो,
तुम्हे जाना है तो तुम जा सकते हो,
लेकिन मेरे यूँ करीब आने के,
बहाने बनाया ना करो | |
                 Vishal Shamaspur #solitary #shayri #SAD #Hindi #Love
7e17d5059bf51dc8e4a828980d8ba51d

Vishal Shamaspur

तुम्हारे दिल का पता नही पर,
मेरे दिल मे तुम्हारे लिए बहुत कुछ है,
बात भी होती है लेकिन,
उस बात मे अभी इतना कुछ खास नही है,
तुम अज़मा रहे हो या दूर जा रहे हो,
इसका तो सिफऺ तुम्हे पता है,
पर मेरा दिल तो तुम्हे सिफऺ अपना बनाने मे लगा है ||
Vishal Shamaspur #Heart#Mystory#Nojoto
7e17d5059bf51dc8e4a828980d8ba51d

Vishal Shamaspur

मत पूछो उसके बारे मे,
   मै बता नही पाऊगा,
   अगर बता दिया उसके बारे मे,
    फिर तुम सब से नजर मिला नही पाऊगा...
                                  Vishal Shamaspur Don't Ask😔 #mylove#myfeelings#nojoto#nojotolovers

7 Love

7e17d5059bf51dc8e4a828980d8ba51d

Vishal Shamaspur

#sholay
7e17d5059bf51dc8e4a828980d8ba51d

Vishal Shamaspur

#carona#lockdown#covid-19
7e17d5059bf51dc8e4a828980d8ba51d

Vishal Shamaspur

ਕੁੱਝ ਦਿਨਾਂ ਤੋ ਲਿਖਣਾ ਬੰਦ ਹੋ ਗਿਆ,
      ਜਿਵੇ ਜ਼ੱਜਬਾਤਾਂ ਮੇਰੇਆ ਨੂੰ ਜੇਲੵ ਹੋ ਗੲੀ,
ਪਹਿਲਾਂ ਕੁੱਦਰਤ ਦੇ ਨਾਲ ਖਿਲਵਾੜ ਹੋਇਆ,
      ਤੇ ਹੁਣ ਕੁੱਦਰਤ ਸਾਰੇਆ ਦੇ ਖਿਲਾਫ ਹੋ ਗੲੀ ।।
ਗਲੀ,ਮਹੌਲਾ, ਪਿੰਡ,  ਸ਼ੈਰ,
      ਇਕੋ ਹੀ ਬਿਮਾਰੀ ਨੇ ਰੋਕ ਤੇ ਸੱਬ ਦੇ ਪੈਰ,
ਹੁਣ ਜਾਨਵਰ ਨੇ ਆਜਾਦ ਤੇ ਮਨੁੱਖ ਨੂੰ ਕੈਦ ਹੋ ਗੲੀ,
     ਪਹਿਲਾਂ ਕੁੱਦਰਤ ਦੇ ਨਾਲ ਖਿਲਵਾੜ ਹੋਇਆ,          
      ਤੇ ਹੁਣ ਕੁੱਦਰਤ ਸਾਰੇਆ ਦੇ ਖਿਲਾਫ ਹੋ ਗੲੀ।।
ਹੁਣ ਚਾਰੇ ਪਾਸੇ ਖੱਤਰੇ ਦਾ ਕਹਿਰ ਹੈ, 
     ਹਵਾਵਾਂ ਚ ਵੀ ਲਗਦਾ ਹੁਣ ਜ਼ਹਿਰ ਹੈ,
ਪਹਿਲਾਂ ਪੈਸਾ ਸਬਕੁੱਝ ਤੇ ਹੁਣ ਇਹ ਬਿਮਾਰੀ ਹੋ ਗੲੀ,
     ਪਹਿਲਾਂ ਕੁੱਦਰਤ ਦੇ ਨਾਲ ਖਿਲਵਾੜ ਹੋਇਆ,          
      ਤੇ ਹੁਣ ਕੁੱਦਰਤ ਸਾਰੇਆ ਦੇ ਖਿਲਾਫ ਹੋ ਗੲੀ ।।
                                      Vishal Shamaspur #carona#lockdown#covid-19
loader
Home
Explore
Events
Notification
Profile